ਪੜਚੋਲ ਕਰੋ

Dharmendra: ਜਦੋਂ ਰਾਜ ਕੁਮਾਰ ਦਾ ਧਰਮਿੰਦਰ ਨੇ ਫੜ ਲਿਆ ਸੀ ਕਾਲਰ, ਹੱਥੋਪਾਈ ਦੀ ਆ ਗਈ ਸੀ ਨੋਬਤ, ਫਿਰ...

Dharmendra Raj Kumar Fight: ਸਾਲ 1965 ਵਿੱਚ ਫਿਲਮ 'ਕਾਜਲ' ਦੇ ਸਮੇਂ ਦੀ ਇੱਕ ਘਟਨਾ ਸੁਣਨ ਨੂੰ ਮਿਲਦੀ ਹੈ, ਜਿਸ ਵਿੱਚ ਰਾਜਕੁਮਾਰ ਨੇ ਉਸ ਸਮੇਂ ਦੇ ਉਭਰਦੇ ਅਦਾਕਾਰ ਧਰਮਿੰਦਰ ਦਾ ਮਜ਼ਾਕ ਉਡਾਇਆ ਸੀ।

Dharmendra Raaj Kumar Fight: ਰਾਜਕੁਮਾਰ ਆਪਣੇ ਸਮੇਂ ਦਾ ਇੱਕ ਸੁਪਰ-ਡੁਪਰ ਹਿੱਟ ਅਭਿਨੇਤਾ ਸੀ। ਲੋਕ ਉਨ੍ਹਾਂ ਦੀ ਅਦਾਕਾਰੀ ਅਤੇ ਬੇਬਾਕ ਅੰਦਾਜ਼ ਦੇ ਕਾਇਲ ਸਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ। ਸਾਲ 1965 'ਚ ਫਿਲਮ 'ਕਾਜਲ' ਦੇ ਸਮੇਂ ਦੀ ਇਕ ਘਟਨਾ ਸੁਣਨ ਨੂੰ ਮਿਲਦੀ ਹੈ, ਜਿਸ 'ਚ ਅਭਿਨੇਤਾ ਨੇ ਉਸ ਸਮੇਂ ਦੇ ਨਵੇਂ ਐਕਟਰ ਧਰਮਿੰਦਰ ਦਾ ਮਜ਼ਾਕ ਉਡਾਇਆ ਸੀ। ਫਿਰ ਕੀ ਸੀ ਜੱਟ ਬੁੱਧੀ ਧਰਮਿੰਦਰ ਨੇ ਵੀ ਬਿਨਾਂ ਡਰੇ ਸੁਪਰਸਟਾਰ ਦਾ ਕਾਲਰ ਫੜ ਲਿਆ।

ਰਾਜਕੁਮਾਰ ਨੇ ਸੈੱਟ 'ਤੇ ਧਰਮਿੰਦਰ ਦਾ ਉਡਾਇਆ ਸੀ ਮਜ਼ਾਕ
ਆਖ਼ਰਕਾਰ, ਰਾਜਕੁਮਾਰ ਨੇ ਧਰਮਿੰਦਰ ਨੂੰ ਅਜਿਹਾ ਕੀ ਕਿਹਾ ਜਿਸ ਕਾਰਨ ਉਹ ਇੰਨਾ ਨਾਰਾਜ਼ ਹੋ ਗਏ? ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਉਸ ਸਮੇਂ ਸੈੱਟ 'ਤੇ ਕਿਸ ਗੱਲ ਨੂੰ ਲੈ ਕੇ ਰਾਜਕੁਮਾਰ ਅਤੇ ਧਰਮਿੰਦਰ ਵਿਚਾਲੇ ਖੂਬ ਬਹਿਸ ਹੋਈ ਸੀ। ਦਰਅਸਲ ਫਿਲਮ 'ਚ ਰਾਜਕੁਮਾਰ ਅਤੇ ਮੀਨਾ ਕੁਮਾਰੀ ਦੇ ਨਾਲ ਧਰਮਿੰਦਰ ਅਹਿਮ ਭੂਮਿਕਾ 'ਚ ਸਨ। ਧਰਮਿੰਦਰ ਉਸ ਸਮੇਂ ਬਾਲੀਵੁੱਡ 'ਚ ਨਵੇਂ ਸਨ, ਜਦਕਿ ਰਾਜਕੁਮਾਰ ਇੰਡਸਟਰੀ ਦੇ ਵੱਡੇ ਸਟਾਰ ਸਨ। ਫਿਲਮ 'ਚ ਰਾਜਕੁਮਾਰ ਅਤੇ ਧਰਮਿੰਦਰ ਵਿਚਾਲੇ ਇਕ ਸੀਨ ਸ਼ੂਟ ਕੀਤਾ ਜਾਣਾ ਸੀ। ਜਦੋਂ ਉਨ੍ਹਾਂ ਨੇ ਪਹਿਲੀ ਵਾਰ ਧਰਮਿੰਦਰ ਨੂੰ ਦੇਖਿਆ ਤਾਂ ਉਹ ਹੱਸਣ ਲੱਗ ਪਏ।

ਧਰਮਿੰਦਰ ਨੇ ਫੜ ਲਿਆ ਸੀ ਰਾਜਕੁਮਾਰ ਦਾ ਕਾਲਰ
ਰਾਜਕੁਮਾਰ ਨੇ ਕਿਹਾ ਕਿ ਧਰਮਿੰਦਰ ਐਕਟਰ ਘੱਟ ਤੇ ਪਹਿਲਵਾਨ ਜ਼ਿਆਦਾ ਲੱਗਦੇ ਹਨ। ਰਿਪੋਰਟ ਮੁਤਾਬਕ ਧਰਮਿੰਦਰ ਦੀ ਬੌਡੀ ਦੇਖ ਕੇ ਰਾਜਕੁਮਾਰ ਨੇ ਮਜ਼ਾਕ 'ਚ ਨਿਰਦੇਸ਼ਕ ਰਾਮ ਮਹੇਸ਼ਵਰੀ ਤੋਂ ਪੁੱਛਿਆ ਕਿ ਫਿਲਮ 'ਚ ਪਹਿਲਵਾਨ ਨੂੰ ਕਿਉਂ ਕਾਸਟ ਕੀਤਾ ਗਿਆ? ਤੁਹਾਨੂੰ ਐਕਟਰ ਚਾਹੀਦਾ ਜਾਂ ਪਹਿਲਵਾਨ? ਧਰਮਿੰਦਰ ਉਸ ਸਮੇਂ ਰਾਜਕੁਮਾਰ ਦੀਆਂ ਇਹ ਸਾਰੀਆਂ ਗੱਲਾਂ ਸੁਣ ਰਹੇ ਸੀ। ਇਸ ਤੋਂ ਬਾਅਦ ਰਾਜਕੁਮਾਰ ਨੇ ਧਰਮਿੰਦਰ 'ਤੇ ਤੰਜ ਕੱਸਦਿਆਂ ਉਨ੍ਹਾਂ ਨੂੰ ਬਾਂਦਰ ਕਿਹਾ ਅਤੇ ਖੂਬ ਹੱਸਣ ਲੱਗ ਪਏ।

ਧਰਮਿੰਦਰ ਇਸ ਬੇਇੱਜ਼ਤੀ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਰਾਜਕੁਮਾਰ ਦੇ ਸਟਾਰਡਮ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦਾ ਕਾਲਰ ਫੜ ਲਿਆ। ਧਰਮਿੰਦਰ ਦੇ ਅਚਾਨਕ ਹੋਏ ਹਮਲੇ ਤੋਂ ਰਾਜਕੁਮਾਰ ਦੰਗ ਰਹਿ ਗਏ। ਰਾਜਕੁਮਾਰ 'ਤੇ ਗੁੱਸੇ 'ਚ ਆਏ ਧਰਮਿੰਦਰ ਨੇ ਕਿਹਾ, ਕੀ ਹੁਣ ਮੈਂ ਆਪਣੀ ਪਹਿਲਵਾਨੀ ਦਿਖਾਵਾਂ? ਦੋਵਾਂ ਵਿਚਾਲੇ ਹੱਥੋਪਾਈ ਹੋ ਗਈ। ਹਾਲਾਂਕਿ ਨਿਰਦੇਸ਼ਕ ਨੇ ਉਸ ਸਮੇਂ ਸਥਿਤੀ ਨੂੰ ਸੰਭਾਲਿਆ, ਰਾਜਕੁਮਾਰ ਨੇ ਧਰਮਿੰਦਰ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਸੈੱਟ 'ਤੇ ਨਹੀਂ ਆਉਣਗੇ ਜਦੋਂ ਤੱਕ ਧਰਮਿੰਦਰ ਉਨ੍ਹਾਂ ਤੋਂ ਮੁਆਫੀ ਨਹੀਂ ਮੰਗਦੇ।

ਰਾਜਕੁਮਾਰ ਅਤੇ ਧਰਮਿੰਦਰ ਦੀ ਇਸ ਲੜਾਈ ਵਿੱਚ ਫਿਲਮ ਖਰਾਬ ਹੋ ਰਹੀ ਸੀ। ਜਦੋਂ ਸ਼ੂਟਿੰਗ ਸ਼ੁਰੂ ਹੋਣ ਵਾਲੀ ਸੀ ਤਾਂ ਮੀਨਾ ਕੁਮਾਰੀ ਧਰਮਿੰਦਰ ਨੂੰ ਮਨਾਉਣ ਪਹੁੰਚੀ। ਇਸ ਤੋਂ ਬਾਅਦ ਧਰਮਿੰਦਰ ਨੇ ਜਾ ਕੇ ਰਾਜਕੁਮਾਰ ਤੋਂ ਮੁਆਫੀ ਮੰਗੀ ਅਤੇ ਫਿਰ ਸਭ ਠੀਕ ਹੋਇਆ।

ਟਾਪ ਹੈਡਲਾਈਨ

E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ
E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ
Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 
Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 
Accident: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ...
Accident: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ...
Singer Video: ਸੰਗੀਤ ਜਗਤ ਤੋਂ ਵੱਡੀ ਖਬਰ, ਹਸਪਤਾਲ 'ਚ ਭਰਤੀ ਹੋਇਆ ਮਸ਼ਹੂਰ ਗਾਇਕ, ਵੀਡੀਓ 'ਚ ਹਾਲਤ ਦੇਖ ਪ੍ਰਸ਼ੰਸਕਾਂ ਦੀ ਵਧੀ ਚਿੰਤਾ...
ਸੰਗੀਤ ਜਗਤ ਤੋਂ ਵੱਡੀ ਖਬਰ, ਹਸਪਤਾਲ 'ਚ ਭਰਤੀ ਹੋਇਆ ਮਸ਼ਹੂਰ ਗਾਇਕ, ਵੀਡੀਓ 'ਚ ਹਾਲਤ ਦੇਖ ਪ੍ਰਸ਼ੰਸਕਾਂ ਦੀ ਵਧੀ ਚਿੰਤਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Embed widget