Entertainment Live: ਮਸ਼ਹੂਰ ਕਾਮੇਡੀਅਨ ਹੋਇਆ ਲਹੂ-ਲੁਹਾਣ, ਅਦਾਕਾਰ ਸਾਹ ਲੈਣ 'ਚ ਤਕਲੀਫ ਤੋਂ ਬਾਅਦ ਹਸਪਤਾਲ ਭਰਤੀ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 23 Sep 2024 09:22 PM
Entertainment News: Shocking: ਮਸ਼ਹੂਰ ਅਦਾਕਾਰਾ ਦੇ ਸਟੇਜ 'ਤੇ ਚੜ੍ਹਦੇ ਹੀ ਵੱਜੀਆਂ ਜੁੱਤੀਆਂ, ਜਾਣੋ ਸਮਾਗਮ 'ਚ ਕਿਉਂ ਮੱਚਿਆ ਹੰਗਾਮਾ

 Viral Video: ਸੋਸ਼ਲ ਮੀਡੀਆ ਉੱਪਰ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਦੀਆਂ ਅੱਖਾਂ ਵੀ ਖੁੱਲ੍ਹੀਆਂ ਰਹਿ ਗਈਆਂ।

Read MOre: Shocking: ਮਸ਼ਹੂਰ ਅਦਾਕਾਰਾ ਦੇ ਸਟੇਜ 'ਤੇ ਚੜ੍ਹਦੇ ਹੀ ਵੱਜੀਆਂ ਜੁੱਤੀਆਂ, ਜਾਣੋ ਸਮਾਗਮ 'ਚ ਕਿਉਂ ਮੱਚਿਆ ਹੰਗਾਮਾ

Entertainment News Live: Shocking: ਮਸ਼ਹੂਰ ਅਦਾਕਾਰ ਦੇ ਪੁੱਤਰ ਨੇ ਅਸਲ ਜ਼ਿੰਦਗੀ 'ਚ ਕੀਤਾ ਵੱਡਾ ਕਾਂਡ, 8 ਲੋਕਾਂ 'ਤੇ ਚੜ੍ਹਾਈ ਕਾਰ, ਫਿਰ...

Shocking: ਅੱਜ ਅਸੀਂ ਤੁਹਾਨੂੰ ਅਜਿਹੇ ਇੱਕ ਅਦਾਕਾਰ ਬਾਰੇ ਦੱਸਾਂਗੇ ਜਿਸ ਦੇ ਪਿਤਾ ਇੱਕ ਸੁਪਰਸਟਾਰ ਸਨ ਪਰ ਇਹ ਅਦਾਕਾਰ ਬਾਲੀਵੁੱਡ ਵਿੱਚ ਫਲਾਪ ਰਿਹਾ ਅਤੇ ਫਿਰ ਉਸਨੇ ਫਿਲਮ ਇੰਡਸਟਰੀ ਛੱਡ ਦਿੱਤੀ। ਪਰ ਅਸਲ ਜ਼ਿੰਦਗੀ ਵਿੱਚ ਇੱਕ ਘਟਨਾ ਕਾਰਨ ਉਹ ਵਿਲੇਨ ਬਣ ਗਿਆ।

Read More: Shocking: ਮਸ਼ਹੂਰ ਅਦਾਕਾਰ ਦੇ ਪੁੱਤਰ ਨੇ ਅਸਲ ਜ਼ਿੰਦਗੀ 'ਚ ਕੀਤਾ ਵੱਡਾ ਕਾਂਡ, 8 ਲੋਕਾਂ 'ਤੇ ਚੜ੍ਹਾਈ ਕਾਰ, ਫਿਰ...

Entertainment News: Kanika Mann Wedding: ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਨੇ ਗੁੱਪ-ਚੁੱਪ ਕਰਵਾਇਆ ਵਿਆਹ ? TV ਦਾ ਮਸ਼ਹੂਰ ਅਦਾਕਾਰ ਬਣਿਆ ਦੁਲਹਾ!

Mohsin Khan-Kanika Mann wedding: ਯੇ ਰਿਸ਼ਤਾ ਕਿਆ ਕਹਿਲਾਤਾ ਹੈ ਫੇਮ ਮੋਹਸਿਨ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਮਸ਼ਹੂਰ ਅਦਾਕਾਰ ਦੇ ਗੁੱਪ-ਚੁੱਪ ਵਿਆਹ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਮੋਹਸਿਨ ਖਾਨ ਨੇ ਪੰਜਾਬੀ ਮਾਡਲ ਅਤੇ ਹਿੰਦੀ ਸੀਰੀਅਲ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਕਨਿਕਾ ਮਾਨ ਦੇ ਨਾਲ ਵਿਆਹ ਕਰਵਾ ਲਿਆ ਹੈ। ਜਿਸਦੀਆਂ ਤਸਵੀਰਾਂ ਇੰਟਰਨੈੱਟ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਆਖਿਰ ਇਸ ਵਿਆਹ ਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ, ਤੁਸੀ ਵੀ ਜਾਣੋ...

Read MOre: Kanika Mann Wedding: ਪੰਜਾਬੀ ਮਾਡਲ ਅਤੇ ਅਦਾਕਾਰਾ ਕਨਿਕਾ ਮਾਨ ਨੇ ਗੁੱਪ-ਚੁੱਪ ਕਰਵਾਇਆ ਵਿਆਹ ? TV ਦਾ ਮਸ਼ਹੂਰ ਅਦਾਕਾਰ ਬਣਿਆ ਦੁਲਹਾ!

Entertainment News Live: AP Dhillon: ਏਪੀ ਢਿੱਲੋਂ ਦਾ ਬਨਿਤਾ ਸੰਧੂ ਨਾਲ ਹੋਇਆ ਬ੍ਰੇਕਅੱਪ ? ਨਵੀਂ ਗਰਲਫਰੈਂਡ ਨਾਲ ਤਸਵੀਰਾਂ ਵਾਇਰਲ

AP Dhillon Girlfriend: ਗਾਇਕ ਏਪੀ ਢਿੱਲੋਂ ਪੰਜਾਬੀ ਦੇ ਨਾਲ-ਨਾਲ ਹਿੰਦੀ ਸੰਗੀਤ ਜਗਤ ਵਿੱਚ ਵੀ ਖੂਬ ਵਾਹੋ-ਵਾਹੀ ਖੱਟ ਰਹੇ ਹਨ। ਦੱਸ ਦੇਈਏ ਕਿ ਘਰ ਉੱਪਰ ਹੋਏ ਹਮਲੇ ਤੋਂ ਬਾਅਦ ਕਲਾਕਾਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਚਾਲੇ ਕਲਾਕਾਰ ਦੀ ਲਵ ਲਾਈਫ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। 

Read MOre: AP Dhillon: ਏਪੀ ਢਿੱਲੋਂ ਦਾ ਬਨਿਤਾ ਸੰਧੂ ਨਾਲ ਹੋਇਆ ਬ੍ਰੇਕਅੱਪ ? ਨਵੀਂ ਗਰਲਫਰੈਂਡ ਨਾਲ ਤਸਵੀਰਾਂ ਵਾਇਰਲ

Entertainment News: Viral Video: ਮਸ਼ਹੂਰ ਹਸਤੀ ਦੇ ਸਟੇਜ 'ਤੇ ਚੜ੍ਹਦੇ ਹੀ ਮੱਚਿਆ ਹੰਗਾਮਾ, ਜਾਣੋ ਕਿਉਂ ਵਰ੍ਹਨ ਲੱਗੀਆਂ ਜੁੱਤੀਆਂ-ਚੱਪਲਾਂ

Viral Video: ਸੋਸ਼ਲ ਮੀਡੀਆ ਉੱਪਰ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਦੀਆਂ ਅੱਖਾਂ ਵੀ ਖੁੱਲ੍ਹੀਆਂ ਰਹਿ ਗਈਆਂ। ਦੱਸ ਦੇਈਏ ਕਿ ਮਨੋਰੰਜਨ ਜਗਤ ਨਾਲ ਜੁੜੇ ਇਸ ਵੀਡੀਓ ਨੇ ਇੰਟਰਨੈੱਟ ਉੱਪਰ ਵਾਇਰਲ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...

Read MOre: Viral Video: ਮਸ਼ਹੂਰ ਹਸਤੀ ਦੇ ਸਟੇਜ 'ਤੇ ਚੜ੍ਹਦੇ ਹੀ ਮੱਚਿਆ ਹੰਗਾਮਾ, ਜਾਣੋ ਕਿਉਂ ਵਰ੍ਹਨ ਲੱਗੀਆਂ ਜੁੱਤੀਆਂ-ਚੱਪਲਾਂ

Entertainment News Live: Diljit Dosanjh ਦੇ ਕੰਸਰਟ 'ਚ ED Sheeran ਨੇ ਅਚਾਨਕ ਮਾਰੀ ਐਂਟਰੀ, ਖੁਸ਼ੀ ਨਾਲ ਝੂਮ ਉੱਠੇ ਫੈਨਜ਼, ਵੀਡੀਓ ਵਾਇਰਲ

ED Sheeran in Diljit Dosanjh Concert: ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਦੇਸ਼ ਅਤੇ ਵਿਦੇਸ਼ ਵਿੱਚ ਛਾਏ ਹੋਏ ਹਨ। ਦੋਸਾਂਝਾਵਾਲਾ ਆਪਣੀ ਗਾਇਕੀ ਦੇ ਦਮ ਤੇ ਵਿਦੇਸ਼ ਬੈਠੇ ਲੋਕਾਂ ਦਾ ਵੀ ਖੂਬ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਿਹਾ ਹੈ। ਦਿਲਜੀਤ  ਦੀ ਪ੍ਰਸਿੱਧੀ ਇਸ ਸਮੇਂ ਅਸਮਾਨ ਨੂੰ ਛੂਹ ਰਹੀ ਹੈ। ਸਾਲ 2024 ਦਿਲਜੀਤ ਲਈ ਹੁਣ ਤੱਕ ਬਹੁਤ ਵਧੀਆ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਦਿਲ-ਲੁਮਿਨਾਟੀ ਟੂਰ 2024 ਕਾਰਨ ਸੁਰਖੀਆਂ 'ਚ ਬਣੇ ਹੋਏ ਹਨ। 

Read MOre: Diljit Dosanjh ਦੇ ਕੰਸਰਟ 'ਚ ED Sheeran ਨੇ ਅਚਾਨਕ ਮਾਰੀ ਐਂਟਰੀ, ਖੁਸ਼ੀ ਨਾਲ ਝੂਮ ਉੱਠੇ ਫੈਨਜ਼, ਵੀਡੀਓ ਵਾਇਰਲ

Entertainment News: Oscars 2025: ਆਸਕਰ ਦੀ ਦੌੜ 'ਚ ਸ਼ਾਮਲ ਹੋਈ 'ਲਾਪਤਾ ਲੇਡੀਜ਼', 29 ਭਾਰਤੀ ਫਿਲਮਾਂ ਦੀ ਲਿਸਟ 'ਚ ਕਿਰਨ ਰਾਓ ਦੀ ਸਟੋਰੀ ਨੇ ਮਾਰੀ ਬਾਜ਼ੀ

Laapataa Ladies Is India's Official Entry For Oscars 2025: ਮਨੋਰੰਜਨ ਜਗਤ ਤੋਂ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਿਰਨ ਰਾਓ ਦੀ ਫਿਲਮ 'ਲਾਪਤਾ ਲੇਡੀਜ਼' ਨੂੰ ਆਸਕਰ 2025 ਲਈ ਭਾਰਤ ਤੋਂ ਚੁਣਿਆ ਗਿਆ ਹੈ। ਇਹ ਫਿਲਮ ਰਣਬੀਰ ਕਪੂਰ ਦੀ 'ਐਨੀਮਲ', ਕਾਰਤਿਕ ਆਰੀਅਨ ਦੀ 'ਚੰਦੂ ਚੈਂਪੀਅਨ', ਪ੍ਰਭਾਸ ਦੀ 'ਕਲਕੀ 2898 ਈ.', ਮਲਿਆਲਮ ਫਿਲਮ 'ਆਤਮ', ਰਾਜਕੁਮਾਰ ਰਾਓ ਦੀ 'ਸ਼੍ਰੀਕਾਂਤ' ਵਰਗੀਆਂ ਫਿਲਮਾਂ ਨਾਲ ਮੁਕਾਬਲਾ ਕਰ ਰਹੀ ਸੀ ਅਤੇ ਹੁਣ ਆਖਿਰਕਾਰ ਇਸ ਨੂੰ ਆਸਕਰ 'ਚ ਥਾਂ ਮਿਲ ਗਈ ਹੈ। ਆਮਿਰ ਖਾਨ ਪ੍ਰੋਡਕਸ਼ਨ ਦੀ ਇਸ ਫਿਲਮ ਨੇ ਆਪਣੀ ਵਿਲੱਖਣ ਕਹਾਣੀ ਲਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।

Read MOre: Oscars 2025: ਆਸਕਰ ਦੀ ਦੌੜ 'ਚ ਸ਼ਾਮਲ ਹੋਈ 'ਲਾਪਤਾ ਲੇਡੀਜ਼', 29 ਭਾਰਤੀ ਫਿਲਮਾਂ ਦੀ ਲਿਸਟ 'ਚ ਕਿਰਨ ਰਾਓ ਦੀ ਸਟੋਰੀ ਨੇ ਮਾਰੀ ਬਾਜ਼ੀ

Entertainment News Live: Entertainment Breaking: ਮਸ਼ਹੂਰ ਅਦਾਕਾਰ ਸਾਹ ਲੈਣ 'ਚ ਤਕਲੀਫ ਤੋਂ ਬਾਅਦ ਹਸਪਤਾਲ ਭਰਤੀ, ਅਚਾਨਕ ਉੱਠਿਆ ਛਾਤੀ 'ਚ ਦਰਦ...

Entertainment Breaking: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਹਾਲ ਹੀ ਵਿੱਚ ਮਸ਼ਹੂਰ ਅਦਾਕਾਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਸਿਹਤਯਾਬੀ ਦੀ ਦੁਆ ਮੰਗ ਰਹੇ ਹਨ। ਦਰਅਸਲ, ਅਸੀ ਅਦਾਕਾਰ ਮਨੋਜ ਮਿੱਤਰਾ ਦੀ ਗੱਲ ਕਰ ਰਹੇ ਹਨ। ਜੋ ਕਿ ਇਸ ਸਮੇਂ ਹਸਪਤਾਲ ਵਿੱਚ ਹਨ, ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। 

Read MOre: Entertainment Breaking: ਮਸ਼ਹੂਰ ਅਦਾਕਾਰ ਸਾਹ ਲੈਣ 'ਚ ਤਕਲੀਫ ਤੋਂ ਬਾਅਦ ਹਸਪਤਾਲ ਭਰਤੀ, ਅਚਾਨਕ ਉੱਠਿਆ ਛਾਤੀ 'ਚ ਦਰਦ...

ਪਿਛੋਕੜ

Entertainment News Live Today: ਕਾਮੇਡੀਅਨ ਸੁਦੇਸ਼ ਲਹਿਰੀ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਚਿਹਰੇ ਉੱਪਰ ਹਾਸਾ ਲਿਆ ਦਿੰਦੇ ਹਨ। ਇਨ੍ਹੀਂ ਦਿਨੀਂ ਕਲਾਕਾਰ ਰਿਐਲਿਟੀ ਸ਼ੋਅ ਲਾਫਟਰ ਸ਼ੈੱਫਸ ਦੇ ਸੈੱਟ 'ਤੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਦੌਰਾਨ ਇੱਕ ਅਜਿਹਾ ਭਾਣਾ ਵਾਪਰਿਆ ਜਿਸ ਤੋਂ ਬਾਅਦ ਪੂਰਾ ਸੈੱਟ ਲਹੁ-ਲੁਹਾਣ ਹੋ ਗਿਆ। ਦਰਅਸਲ, ਘਟਨਾ ਦੇ ਸਮੇਂ ਲਹਿਰੀ ਅਦਾਕਾਰਾ ਨਿਆ ਸ਼ਰਮਾ ਨਾਲ ਇੱਕ ਐਪੀਸੋਡ ਦੀ ਸ਼ੂਟਿੰਗ ਕਰ ਰਹੇ ਸਨ।


ਪ੍ਰੋਡਕਸ਼ਨ ਦੇ ਨਜ਼ਦੀਕੀ ਇੱਕ ਸੂਤਰ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ ਜਦੋਂ ਲਹਿਰੀ ਅਤੇ ਸ਼ਰਮਾ ਨੇ ਕੁਕਿੰਗ ਸੈਗਮੈਂਟ ਵਿੱਚ ਹਿੱਸਾ ਲਿਆ ਸੀ ਕਾਮੇਡੀਅਨ ਨੇ ਗਲਤੀ ਨਾਲ ਆਪਣੇ ਆਪ ਨੂੰ ਚਾਕੂ ਨਾਲ ਕੱਟ ਲਿਆ ਸੀ।


Read MOre: Entertainment Breaking: ਮਸ਼ਹੂਰ ਅਦਾਕਾਰ ਸਾਹ ਲੈਣ 'ਚ ਤਕਲੀਫ ਤੋਂ ਬਾਅਦ ਹਸਪਤਾਲ ਭਰਤੀ, ਅਚਾਨਕ ਉੱਠਿਆ ਛਾਤੀ 'ਚ ਦਰਦ...



ਚਾਕੂ ਨਾਲ ਜ਼ਖਮੀ ਹੋਏ ਸੁਦੇਸ਼ ਲਹਿਰੀ 


ਸੂਤਰ ਨੇ ਕਿਹਾ, "ਖਾਣਾ ਬਣਾਉਂਦੇ ਸਮੇਂ ਉਸਦੀ ਸਾਥੀ ਨਿਆ ਸ਼ਰਮਾ ਨੇ ਅਚਾਨਕ ਚਾਕੂ ਨਾਲ ਉਸਨੂੰ ਜ਼ਖਮੀ ਕਰ ਦਿੱਤਾ। ਸੁਦੇਸ਼ ਨੂੰ ਬਹੁਤ ਖੂਨ ਵਹਿ ਰਿਹਾ ਸੀ ਅਤੇ ਉਸਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ। ਇਸ ਦੇ ਬਾਵਜੂਦ, ਕਾਮੇਡੀਅਨ ਨੇ ਸ਼ੂਟਿੰਗ ਜਾਰੀ ਰੱਖੀ, ਪਰ ਸੱਟ ਤੋਂ ਉਭਰਨ ਲਈ ਕਲਾਕਾਰ ਨੇ  ਅਗਲੇ ਦਿਨ ਛੁੱਟੀ ਕੀਤੀ।"


ਸੂਤਰ ਨੇ ਇਹ ਵੀ ਦੱਸਿਆ ਕਿ ਇਹ ਘਟਨਾ ਉਸੇ ਦਿਨ ਵਾਪਰੀ ਜਦੋਂ ਅਭਿਨੇਤਰੀ ਰੀਮ ਸ਼ੇਖ ਸੈੱਟ 'ਤੇ ਖਾਣਾ ਤਲਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾਂਦਾ ਹੈ ਕਿ ਜਦੋਂ ਉਹ ਕੁਝ ਤਲ ਰਹੀ ਸੀ ਤਾਂ ਉਸ ਦੇ ਚਿਹਰੇ 'ਤੇ ਤੇਲ ਦੇ ਛਿੱਟੇ ਆ ਪਏ, ਜਿਸ ਕਾਰਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ।


ਰੀਮ ਸਮੀਰ ਸ਼ੇਖ ਦਾ ਚਿਹਰਾ ਵੀ ਸੜ ਗਿਆ


ਰੀਮ ਨੇ ਸ਼ੁੱਕਰਵਾਰ (20 ਸਤੰਬਰ) ਨੂੰ ਆਪਣੀ ਸੱਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਉਸ ਦੇ ਠੀਕ ਹੋਣ ਬਾਰੇ ਅਪਡੇਟ ਕੀਤਾ। ਇਸ ਤੋਂ ਪਹਿਲਾਂ ਜੁਲਾਈ 2024 'ਚ ਅਦਾਕਾਰਾ ਕਸ਼ਮੀਰਾ ਸ਼ਾਹ ਨੂੰ ਸ਼ੋਅ ਦੇ ਸੈੱਟ 'ਤੇ ਡਿੱਗਣ ਕਾਰਨ ਸੱਟ ਲੱਗ ਗਈ ਸੀ।


ਸ਼ੂਟਿੰਗ ਰੁਕ ਗਈ


ਇਨ੍ਹਾਂ ਘਟਨਾਵਾਂ ਤੋਂ ਬਾਅਦ ਲਾਫਟਰ ਸ਼ੈੱਫਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਤਿੰਨ ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਕਿਉਂਕਿ ਪਹਿਲੇ ਸੀਜ਼ਨ ਦੇ ਜ਼ਰੂਰੀ ਐਪੀਸੋਡ ਪਹਿਲਾਂ ਹੀ ਫਿਲਮਾਏ ਜਾ ਚੁੱਕੇ ਸਨ, ਕਲਾਕਾਰਾਂ ਨੇ ਆਪਣੀਆਂ ਪਿਛਲੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਇੱਕ ਬ੍ਰੇਕ ਲਿਆ।





Read MOre: Akshay Kumar: ਕੌਣ ਸੀ ਉਹ ਸ਼ਖਸ਼, ਜਿਸਦੀ ਮੌਤ ਦੀ ਖਬਰ ਸੁਣ ਭੁੱਬਾ ਮਾਰ ਰੋਣ ਲੱਗੇ ਅਕਸ਼ੈ ਕੁਮਾਰ



Read More: Death: ਮਸ਼ਹੂਰ ਗਾਇਕਾ ਦੀ 27 ਸਾਲ ਦੀ ਉਮਰ 'ਚ ਮੌਤ, ਪਰਿਵਾਰ ਵਾਲਿਆਂ ਨੇ ਜ਼ਹਿਰ ਦੇਣ ਦਾ ਲਗਾਇਆ ਦੋਸ਼, ਸੈੱਟ 'ਤੇ ਹੋਈ ਬਿਮਾਰ



 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.