Entertainment Live: ਮਸ਼ਹੂਰ ਅਦਾਕਾਰਾ ਨੇ ਭਰਾ ਨਾਲ ਰਚਾਇਆ ਵਿਆਹ, ਯੋਗਾ ਕਰਨ ਵਾਲੀ ਕੁੜੀ ਨੂੰ ਲੈ ਬੋਲੇ ਜਸਬੀਰ ਜੱਸੀ ਸਣੇ ਅਹਿਮ ਖਬਰਾਂ...

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 26 Jun 2024 07:56 PM
Entertainment Live: Bigg Boss OTT 3: 'ਹਰ ਆਦਮੀ ਚਾਹੁੰਦਾ ਦੋ ਪਤਨੀਆਂ', ਅਰਮਾਨ ਮਲਿਕ ਦੇ ਬਿਆਨ 'ਤੇ ਗੁੱਸੇ 'ਚ ਭੜਕੀ ਮਸ਼ਹੂਰ ਅਦਾਕਾਰਾ, ਕੱਢੀਆਂ ਗਾਲ੍ਹਾਂ!

Devoleena Bhattacharjee Slammed Armaan Malik: ਬਿੱਗ ਬੌਸ ਓਟੀਟੀ ਵਿੱਚ ਇਨ੍ਹੀਂ ਦਿਨੀਂ ਕਾਫੀ ਮਸਾਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਸ਼ੋਅ ਦਾ ਹਰ ਪ੍ਰਤੀਯੋਗੀ ਸੁਰਖੀਆਂ ਬਟੋਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸ਼ੋਅ ਵਿੱਚ ਦੋ ਪਤਨੀਆਂ ਵਾਲੇ ਅਰਮਾਨ ਮਲਿਕ ਵੀ ਆਏ ਹਨ। ਫਿਲਹਾਲ ਉਹ ਆਪਣੀਆਂ ਦੋਵੇਂ ਪਤਨੀਆਂ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਯੂਟਿਊਬਰ ਨੇ ਕੁਝ ਅਜਿਹਾ ਕਿਹਾ ਹੈ, ਜਿਸ ਤੋਂ ਬਾਅਦ ਦੇਵੋਲੀਨਾ ਭੱਟਾਚਾਰਜੀ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਆੜੇ ਹੱਥੀਂ ਲਿਆ ਅਤੇ ਆਪਣਾ ਗੁੱਸਾ ਕੱਢਿਆ। 

Read MOre: Bigg Boss OTT 3: 'ਹਰ ਆਦਮੀ ਚਾਹੁੰਦਾ ਦੋ ਪਤਨੀਆਂ', ਅਰਮਾਨ ਮਲਿਕ ਦੇ ਬਿਆਨ 'ਤੇ ਗੁੱਸੇ 'ਚ ਭੜਕੀ ਮਸ਼ਹੂਰ ਅਦਾਕਾਰਾ, ਕੱਢੀਆਂ ਗਾਲ੍ਹਾਂ!

Entertainment Live Today: Singer kaka: ਗਾਇਕ ਕਾਕਾ ਦੀ ਅਜਿਹੀ ਹਾਲਤ ਵੇਖ ਫੈਨਜ਼ ਪਰੇਸ਼ਾਨ, ਜਾਣੋ ਕਮੈਂਟ ਕਰ ਕਿਉਂ ਬੋਲੇ- 'ਆਟੋ ਚਾਲਕ'

Punjabi Singer kaka: ਮਸ਼ਹੂਰ ਪੰਜਾਬੀ ਗਾਇਕ ਕਾਕਾ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਆਪਣੀ ਗਾਇਕੀ ਦੇ ਨਾਲ-ਨਾਲ ਕਾਕਾ ਗੀਤ ਲਿਖਣ ਵਿੱਚ ਵੀ ਖੂਬ ਮਾਹਿਰ ਹੈ।

Read More: Singer kaka: ਗਾਇਕ ਕਾਕਾ ਦੀ ਅਜਿਹੀ ਹਾਲਤ ਵੇਖ ਫੈਨਜ਼ ਪਰੇਸ਼ਾਨ, ਜਾਣੋ ਕਮੈਂਟ ਕਰ ਕਿਉਂ ਬੋਲੇ- 'ਆਟੋ ਚਾਲਕ'

Entertainment Live: Diljit Dosanjh: ਦਿਲਜੀਤ ਦੋਸਾਂਝ ਵੱਲੋਂ ਅਸਿੱਧੇ ਤੌਰ 'ਤੇ ਰੈਪਰ ਨਸੀਬ ਨੂੰ ਤਿੱਖਾ ਜਵਾਬ, ਬੋਲੇ- 'ਇੱਥੇ ਪਹੁੰਚਣ ਲਈ 22 ਸਾਲ ਲੱਗ ਗਏ...'

Diljit Dosanjh Video: ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਉਨ੍ਹਾਂ ਫਿਲਮੀ ਸਿਤਾਰਿਆਂ ਵਿੱਚੋਂ ਇੱਕ ਹਨ, ਜਿਨ੍ਹਾਂ ਆਪਣੇ ਦਮ 'ਤੇ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਪੰਜਾਬੀ ਕਲਾਕਾਰ ਨੇ ਆਪਣੇ ਖਿਲਾਫ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਇੱਕ ਖਾਸ ਇੰਟਰਵਿਊ 'ਚ ਤਿੱਖਾ ਜਵਾਬ ਦਿੱਤਾ ਹੈ। ਜੋ ਸ਼ਾਇਦ ਅਸਿੱਧੇ ਤੌਰ ਤੇ ਰੈਪਰ ਨਸੀਬ ਨੂੰ ਠੋਕਵਾਂ ਜਵਾਬ ਸੀ। ਦਿਲਜੀਤ ਦੋਸਾਂਝ ਨੇ ਕਿਹਾ ਕਿ ਉਨ੍ਹਾਂ ਨੂੰ ਸਫਲਤਾ ਇੰਨੀ ਆਸਾਨੀ ਨਾਲ ਨਹੀਂ ਮਿਲੀ, ਇਸ ਲਈ ਉਨ੍ਹਾਂ ਨੂੰ ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ।

Read MOre: Diljit Dosanjh: ਦਿਲਜੀਤ ਦੋਸਾਂਝ ਵੱਲੋਂ ਅਸਿੱਧੇ ਤੌਰ 'ਤੇ ਰੈਪਰ ਨਸੀਬ ਨੂੰ ਤਿੱਖਾ ਜਵਾਬ, ਬੋਲੇ- 'ਇੱਥੇ ਪਹੁੰਚਣ ਲਈ 22 ਸਾਲ ਲੱਗ ਗਏ...'

Entertainment Live Today: Viral Video: ਕਪੂਰ ਖਾਨਦਾਨ ਦੀ ਧੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਘੇਰਿਆ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ

Janhvi Kapoor in Crowd: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ। ਖਾਸ ਗੱਲ ਇਹ ਹੈ ਕਿ ਜਾਹਨਵੀ ਆਪਣੀਆਂ ਫਿਲਮਾਂ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਰਹਿੰਦੀ ਹੈ। ਚਾਹੇ ਏਅਰਪੋਰਟ ਦੀ ਦਿੱਖ ਹੋਵੇ ਜਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ। ਹਾਲ ਹੀ 'ਚ ਉਹ ਪੈਰਿਸ ਫੈਸ਼ਨ ਵੀਕ ਦਾ ਹਿੱਸਾ ਬਣੀ, ਜਿੱਥੇ ਉਸ ਦੀ ਮਰਮੇਡ ਲੁੱਕ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਰਹੀ। 

Read MOre: Viral Video: ਕਪੂਰ ਖਾਨਦਾਨ ਦੀ ਧੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਘੇਰਿਆ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ

Entertainment Live: Singer kaka: ਗਾਇਕ ਕਾਕਾ ਨੂੰ ਅਜਿਹੇ ਹਾਲ 'ਚ ਵੇਖ ਪਰੇਸ਼ਾਨ ਹੋਏ ਫੈਨਜ਼, ਫਿਰ ਸ਼ੁਰੂ ਹੋਏ ਪੁਰਾਣੇ ਆਟੋ ਚਾਲਕ ਵਾਲੇ ਦਿਨ ?

Punjabi Singer kaka: ਮਸ਼ਹੂਰ ਪੰਜਾਬੀ ਗਾਇਕ ਕਾਕਾ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਆਪਣੀ ਗਾਇਕੀ ਦੇ ਨਾਲ-ਨਾਲ ਕਾਕਾ ਗੀਤ ਲਿਖਣ ਵਿੱਚ ਵੀ ਖੂਬ ਮਾਹਿਰ ਹੈ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਉਨ੍ਹਾਂ ਬਹੁਤ ਥੋੜ੍ਹੇ ਸਮੇਂ 'ਚ ਹੀ ਪੰਜਾਬੀਆਂ ਵਿਚਾਲੇ ਵੱਖਰੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਦਾ ਗਾਇਕੀ ਦਾ ਸਫ਼ਰ ਸਾਲ 2019 'ਚ ਸ਼ੁਰੂ ਹੋਇਆ ਸੀ। ਥੋੜ੍ਹੇ ਸਮੇਂ 'ਚ ਹੀ ਕਾਕਾ ਨੂੰ ਨਾਮ ਅਤੇ ਸ਼ੋਹਰਤ ਹਾਸਲ ਹੋ ਗਈ। ਇਨ੍ਹੀਂ ਦਿਨੀਂ ਕਾਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ, ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ...

Read MOre: Singer kaka: ਗਾਇਕ ਕਾਕਾ ਨੂੰ ਅਜਿਹੇ ਹਾਲ 'ਚ ਵੇਖ ਪਰੇਸ਼ਾਨ ਹੋਏ ਫੈਨਜ਼, ਫਿਰ ਸ਼ੁਰੂ ਹੋਏ ਪੁਰਾਣੇ ਆਟੋ ਚਾਲਕ ਵਾਲੇ ਦਿਨ ?

Entertainment Live Today: Actress Wedding With Brother: ਰਿਸ਼ਤੇ ਹੋਏ ਤਾਰ-ਤਾਰ! ਮਸ਼ਹੂਰ ਅਦਾਕਾਰਾ ਨੇ ਭਰਾ ਨਾਲ ਰਚਾਇਆ ਵਿਆਹ, ਹੋਸ਼ ਉਡਾ ਦਏਗੀ ਵਜ੍ਹਾ

Actress Wedding With Brother: ਸੋਸ਼ਲ ਮੀਡੀਆ ਉੱਪਰ ਅਸੀ ਕਈ ਤਰ੍ਹਾਂ ਦੇ ਅਜੀਬੋਗਰੀਬ ਵੀਡੀਓ ਦੇਖਦੇ ਹਾਂ, ਇਸਦੇ ਨਾਲ-ਨਾਲ ਕਈ ਅਜਿਹੀਆਂ ਖਬਰਾਂ ਵੀ ਪੜ੍ਹਦੇ ਹਾਂ, ਜਿਸ ਨੂੰ ਸੁਣ ਹੋਸ਼ ਉੱਡ ਜਾਂਦੇ ਹਨ। ਇਸ ਵਿਚਾਲੇ ਫਿਲਮ ਜਗਤ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਪੜ੍ਹ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਭੈਣ ਅਤੇ ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇੱਕ ਅਦਾਕਾਰਾ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। 

Read More: Actress Wedding With Brother: ਰਿਸ਼ਤੇ ਹੋਏ ਤਾਰ-ਤਾਰ! ਮਸ਼ਹੂਰ ਅਦਾਕਾਰਾ ਨੇ ਭਰਾ ਨਾਲ ਰਚਾਇਆ ਵਿਆਹ, ਹੋਸ਼ ਉਡਾ ਦਏਗੀ ਵਜ੍ਹਾ

Entertainment Live: Katrina Kaif : ਕੈਟਰੀਨਾ ਕੈਫ ਦੀ ਖੁੱਲ੍ਹੀ ਪੋਲ ? ਅਭਿਨੇਤਰੀ ਦੀ ਅਜਿਹੀ ਹਾਲਤ ਵੇਖ ਫੈਨਜ਼ Shock

Katrina Kaif Pregnancy: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਕੈਟਰੀਨਾ ਕੈਫ ਆਪਣੀ ਪ੍ਰੋਫੈਸ਼ਨਲ ਲਾਈਫ ਨਾਲੋਂ ਨਿੱਜੀ ਜ਼ਿੰਦਗੀ ਲਈ ਜ਼ਿਆਦਾ ਸੁਰਖੀਆਂ 'ਚ ਰਹਿੰਦੀ ਹੈ। ਦਰਅਸਲ, ਕੈਟਰੀਨਾ ਕੈਫ ਲੰਬੇ ਸਮੇਂ ਤੋਂ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੌਰਾਨ ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ਤੇਜ਼ ਹੋ ਗਈਆਂ ਹਨ। 

Read More: Katrina Kaif : ਕੈਟਰੀਨਾ ਕੈਫ ਦੀ ਖੁੱਲ੍ਹੀ ਪੋਲ ? ਅਭਿਨੇਤਰੀ ਦੀ ਅਜਿਹੀ ਹਾਲਤ ਵੇਖ ਫੈਨਜ਼ Shock

ਪਿਛੋਕੜ

Entertainment News Live Today : ਸੋਸ਼ਲ ਮੀਡੀਆ ਉੱਪਰ ਅਸੀ ਕਈ ਤਰ੍ਹਾਂ ਦੇ ਅਜੀਬੋਗਰੀਬ ਵੀਡੀਓ ਦੇਖਦੇ ਹਾਂ, ਇਸਦੇ ਨਾਲ-ਨਾਲ ਕਈ ਅਜਿਹੀਆਂ ਖਬਰਾਂ ਵੀ ਪੜ੍ਹਦੇ ਹਾਂ, ਜਿਸ ਨੂੰ ਸੁਣ ਹੋਸ਼ ਉੱਡ ਜਾਂਦੇ ਹਨ। ਇਸ ਵਿਚਾਲੇ ਫਿਲਮ ਜਗਤ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਪੜ੍ਹ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਭੈਣ ਅਤੇ ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇੱਕ ਅਦਾਕਾਰਾ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। 



ਭੈਣ ਨੇ ਆਪਣੇ ਭਰਾ ਨਾਲ ਕਰਵਾਇਆ ਵਿਆਹ


ਦਰਅਸਲ, ਸੋਸ਼ਲ ਮੀਡੀਆ ਉੱਪਰ ਅਦਾਕਾਰਾ ਸਕਾਰਲੇਟ ਵਾਸ ਦਾ ਇੱਕ ਵੀਡੀਓ ਅਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚ ਹੈਰਾਨ ਕਰ ਵਾਲੀ ਗੱਲ ਇਹ ਹੈ ਕਿ ਵਾਇਰਲ ਵੀਡੀਓ ਵਿੱਚ ਭੈਣ ਅਤੇ ਭਰਾ ਦਾ ਵਿਆਹ ਹੁੰਦੇ ਹੋਏ ਤੁਸੀ ਵੇਖ ਸਕਦੇ ਹੋ। ਜਾਣਕਾਰੀ ਲਈ ਦੱਸ ਦੇਈਏ ਕਿ ਅਦਾਕਾਰਾ ਸਕਾਰਲੇਟ ਨੂੰ ਆਪਣੇ ਸੌਤੇਲੇ ਭਰਾ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ।


ਮਸ਼ਹੂਰ ਅਦਾਕਾਰਾ ਸਕਾਰਲੇਟ 


ਦੱਸ ਦਈਏ ਕਿ ਲੜਕੇ ਦਾ ਨਾ ਤਾਯੋ ਰਿੱਕੀ ਹੈ ਅਤੇ ਉਸ ਦੀ ਮਤਰੇਈ ਭੈਣ ਦਾ ਨਾ ਸਕਾਰਲੇਟ ਵਾਸ ਹੈ। ਵਿਆਹ ਤੋਂ ਬਾਅਦ ਦੋਵਾਂ ਨੇ ਡਾਂਸ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ, ਸਕਾਰਲੇਟ ਅਤੇ ਟੇਯੋ ਆਸਟ੍ਰੇਲੀਆ ਦੇ ਰਹਿਣ ਵਾਲੇ ਹਨ। ਸਕਾਰਲੇਟ ਵਾਸ ਮਸ਼ਹੂਰ ਟੀਵੀ ਸ਼ੋਅ 'ਨੇਬਰਜ਼' 'ਚ ਕੰਮ ਕਰ ਚੁੱਕੀ ਹੈ। ਉਹ ਆਸਟ੍ਰੇਲੀਆ 'ਚ ਆਪਣੇ ਕਿਰਦਾਰ 'ਮਿਸ਼ਟੀ ਸ਼ਰਮਾ' ਨਾਲ ਵੀ ਜਾਣੀ ਜਾਂਦੀ ਹੈ ਪਰ ਪਿਛਲੇ ਸਾਲ ਹੀ ਉਸ ਨੇ ਆਪਣੇ ਸੌਤੇਲੇ ਭਰਾ ਨਾਲ ਵਿਆਹ ਕਰਨ ਦੇ ਫੈਸਲੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।


ਲੋਕ ਇਸ ਦੀ ਸਖ਼ਤ ਆਲੋਚਨਾ ਕਰ ਰਹੇ ਸਨ ਪਰ ਸਕਾਰਲੇਟ ਆਪਣੇ ਸੌਤੇਲੇ ਭਰਾ ਨਾਲ ਵਿਆਹ ਕਰਨ ਤੱਕ ਨਹੀਂ ਰੁਕੀ। ਉਸ ਨੇ ਇਕ ਹੋਰ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ। ਦਰਅਸਲ, ਸਕਾਰਲੇਟ ਨੇ ਟੀ. ਵੀ. ਦੀ ਦੁਨੀਆ ਨੂੰ ਸਿਰਫ਼ ਇਸ ਲਈ ਅਲਵਿਦਾ ਕਹਿ ਦਿੱਤਾ ਕਿਉਂਕਿ ਉਸ ਨੇ ਡਰਟੀ ਵੈੱਬਸਾਈਟ 'ਤੇ ਆਪਣਾ ਵੀਡੀਓ ਬਣਾਉਣਾ ਸੀ। ਉਹ ਆਪਣੇ ਸੌਤੇਲੇ ਭਰਾ (ਜੋ ਹੁਣ ਉਸ ਦਾ ਪਤੀ ਹੈ) ਨਾਲ ਓਨਲੀ ਫੈਨਜ਼ ਲਈ ਵੀਡੀਓ ਬਣਾਉਂਦੀ ਹੈ। ਇਸ ਦੇ ਜ਼ਰੀਏ ਉਹ ਵੱਡੀ ਗਿਣਤੀ 'ਚ ਨੋਟ ਛਾਪ ਰਹੀ ਹੈ। ਸਕਾਰਲੇਟ ਨੂੰ ਇੰਸਟਾਗ੍ਰਾਮ 'ਤੇ 20 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ, ਜਦਕਿ ਉਸ ਦੇ ਪਤੀ (ਮਤਰੇਏ ਭਰਾ) ਦੇ 50 ਲੱਖ ਫਾਲੋਅਰਜ਼ ਹਨ। ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਤਾਯੋ ਰਿੱਕੀ ਨੇ ਲਿਖਿਆ ਕਿ ਸਾਡੇ ਸੱਚੇ ਪਿਆਰ ਨੂੰ ਲਗਭਗ 1 ਸਾਲ ਹੋ ਗਿਆ ਹੈ। 


ਇਸ ਵੀਡੀਓ ਨੂੰ 2 ਲੱਖ 65 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ, ਜਦੋਂ ਕਿ ਇਸ ਨੂੰ ਹਜ਼ਾਰਾਂ ਲੋਕ ਸ਼ੇਅਰ ਕਰ ਚੁੱਕੇ ਹਨ। ਇਕ ਮਹਿਲਾ ਯੂਜ਼ਰ ਨੇ ਲਿਖਿਆ ਕਿ ਦੋਵਾਂ ਵਿਚਾਲੇ ਖੂਨ ਦਾ ਰਿਸ਼ਤਾ ਹੈ, ਅਜਿਹੇ 'ਚ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਫ਼ੈਸਲਾ ਕੋਈ ਵੱਡੀ ਗੱਲ ਨਹੀਂ ਹੈ।


ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਕੀ ਇਸ ਕੁੜੀ ਨੇ ਇੰਨੀ ਅਜੀਬ ਡਰੈੱਸ 'ਚ ਵਿਆਹ ਕਰਵਾਇਆ ਸੀ? ਸਭ ਤੋਂ ਪਹਿਲਾਂ, ਉਹ ਆਪਣੇ ਮਤਰੇਏ ਭਰਾ ਨਾਲ ਵਿਆਹ ਕਰਵਾ ਰਹੀ ਹੈ ਅਤੇ ਇਸ ਤੋਂ ਇਲਾਵਾ ਪਹਿਰਾਵਾ ਵੀ ਅਸ਼ਲੀਲ ਹੈ। ਤੀਜੇ ਯੂਜ਼ਰ ਨੇ ਕਮੈਂਟ ਕੀਤਾ ਹੈ ਕਿ ਮੈਨੂੰ ਮਾਫ ਕਰਨਾ, ਇਹ ਮੇਰੀ ਗ਼ਲਤੀ ਹੈ ਕਿ ਮੈਂ ਇੰਸਟਾ ਖੋਲ੍ਹਿਆ। ਮੈਂ ਇਹ ਸਭ ਦੇਖਣ ਨਹੀਂ ਆਇਆ।


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.