ਪੜਚੋਲ ਕਰੋ
Singer kaka: ਗਾਇਕ ਕਾਕਾ ਦੀ ਅਜਿਹੀ ਹਾਲਤ ਵੇਖ ਫੈਨਜ਼ ਪਰੇਸ਼ਾਨ, ਜਾਣੋ ਕਮੈਂਟ ਕਰ ਕਿਉਂ ਬੋਲੇ- 'ਆਟੋ ਚਾਲਕ'
Punjabi Singer kaka: ਮਸ਼ਹੂਰ ਪੰਜਾਬੀ ਗਾਇਕ ਕਾਕਾ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਆਪਣੀ ਗਾਇਕੀ ਦੇ ਨਾਲ-ਨਾਲ ਕਾਕਾ ਗੀਤ ਲਿਖਣ ਵਿੱਚ ਵੀ ਖੂਬ ਮਾਹਿਰ ਹੈ।
Punjabi Singer kaka
1/6

ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਉਨ੍ਹਾਂ ਬਹੁਤ ਥੋੜ੍ਹੇ ਸਮੇਂ 'ਚ ਹੀ ਪੰਜਾਬੀਆਂ ਵਿਚਾਲੇ ਵੱਖਰੀ ਪ੍ਰਸਿੱਧੀ ਹਾਸਲ ਕੀਤੀ ਹੈ।
2/6

ਉਨ੍ਹਾਂ ਦਾ ਗਾਇਕੀ ਦਾ ਸਫ਼ਰ ਸਾਲ 2019 'ਚ ਸ਼ੁਰੂ ਹੋਇਆ ਸੀ। ਥੋੜ੍ਹੇ ਸਮੇਂ 'ਚ ਹੀ ਕਾਕਾ ਨੂੰ ਨਾਮ ਅਤੇ ਸ਼ੋਹਰਤ ਹਾਸਲ ਹੋ ਗਈ। ਇਨ੍ਹੀਂ ਦਿਨੀਂ ਕਾਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ, ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ...
Published at : 26 Jun 2024 05:41 PM (IST)
ਹੋਰ ਵੇਖੋ





















