Entertainment News LIVE: ਸਤੀਸ਼ ਕੌਸ਼ਿਕ-ਮੈਥਿਊ ਪੇਰੀ ਦੀ ਮੌਤ ਟੌਪ ਸਰਚ 'ਚ ਸ਼ਾਮਿਲ, ਗਾਇਕ ਸਤਵਿੰਦਰ ਬੁੱਗਾ ਦਾ ਭਰਾ ਨਾਲ ਕਲੇਸ਼ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
Kaka New song Abnormal Released: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
Read MOre: Singer Kaka: ਗਾਇਕ ਕਾਕਾ ਦਾ ਸੋਸ਼ਲ ਮੀਡੀਆ ਤੋਂ ਭਰਿਆ ਮਨ, ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਕੀਤੀਆਂ ਡਿਲੀਟ
Kaka New song Abnormal Released: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
Read MOre: Singer Kaka: ਗਾਇਕ ਕਾਕਾ ਦਾ ਸੋਸ਼ਲ ਮੀਡੀਆ ਤੋਂ ਭਰਿਆ ਮਨ, ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਕੀਤੀਆਂ ਡਿਲੀਟ
Kaka New song Abnormal Released: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਕਾਕਾ ਅਕਸਰ ਹੀ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਰਹਿੰਦਾ ਹੈ।
Read More: Singer Kaka: ਗਾਇਕ ਕਾਕਾ ਦਾ ਨਵਾਂ ਗੀਤ Abnormal ਰਿਲੀਜ਼, Sad Song ਨੂੰ ਸ਼ਾਇਰੀ ਦੇ ਅੰਦਾਜ਼ 'ਚ ਕੀਤਾ ਪੇਸ਼
Prem Chopra On Negative Role: ਬਾਲੀਵੁੱਡ ਸਿਨੇਮਾ ਜਗਤ ਵਿੱਚ ਪ੍ਰੇਮ ਚੋਪੜਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ 70 ਅਤੇ 80 ਦੇ ਦਹਾਕੇ ਵਿੱਚ ਹਿੰਦੀ ਫਿਲਮਾਂ ਵਿੱਚ ਖਲਨਾਇਕ ਦੇ ਰੋਲ ਵਿੱਚ ਆਪਣੀ ਖਾਸ ਪਹਿਚਾਣ ਬਣਾਈ। ਹਾਲ ਹੀ ਵਿੱਚ, 88 ਸਾਲਾ ਪ੍ਰੇਮ ਚੋਪੜਾ ਨੂੰ ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਅਤੇ ਰਣਬੀਰ ਕਪੂਰ ਸਟਾਰਰ ਫਿਲਮ ਐਨੀਮਲ ਵਿੱਚ ਬਤੌਰ ਗੈਸਟ ਭੂਮਿਕਾ ਵਿੱਚ ਵੇਖਿਆ ਗਿਆ ਸੀ। ਪ੍ਰੇਮ ਚੋਪੜਾ ਨੇ ਹਾਲ ਹੀ ਵਿੱਚ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਫਿਲਮਾਂ ਵਿੱਚ ਨਕਾਰਾਤਮਕ ਭੂਮਿਕਾਵਾਂ ਬਾਰੇ ਗੱਲ ਕੀਤੀ।
Read More: Prem Chopra: 'ਸਾਡੇ ਉੱਪਰ ਬੁਰੇ ਹੋਣ ਦਾ ਲਗਾਇਆ ਜਾਂਦਾ ਲੇਬਲ'... ਐਨੀਮਲ ਫੇਮ ਪ੍ਰੇਮ ਚੋਪੜਾ ਨੇ Negative ਕਿਰਦਾਰ ਨੂੰ ਲੈ ਕਹੀ ਵੱਡੀ ਗੱਲ
Happy Birthday Rajinikanth: ਸੁਪਰਸਟਾਰ ਰਜਨੀਕਾਂਤ, ਜਿਸ ਨੂੰ ਦੱਖਣ ਭਾਰਤ 'ਚ ਭਗਵਾਨ ਵਾਂਗ ਪੂਜਿਆ ਜਾਂਦਾ ਹੈ। ਦੁਨੀਆ ਭਰ 'ਚ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅੱਜ 12 ਦਸੰਬਰ ਨੂੰ ਰਜਨੀਕਾਂਤ ਆਪਣਾ 73ਵਾਂ ਜਨਮਦਿਨ ਮਨਾ ਰਹੇ ਹਨ।
Read MOre: Happy Birthday Rajinikanth: ਰਜਨੀਕਾਂਤ ਅੱਜ ਮਨਾ ਰਹੇ ਆਪਣਾ ਜਨਮਦਿਨ, ਜਾਣੋ ਕੁਲੀ ਤੋਂ ਕਿਵੇਂ ਬਣੇ ਫਿਲਮ ਸਟਾਰ
Golden Globes Awards 2024 Nominations: 2024 ਗੋਲਡਨ ਗਲੋਬਸ ਲਈ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਬਾਰਬੀ ਅਤੇ ਓਪਨਹਾਈਮਰ ਪ੍ਰਮੁੱਖ ਹਨ। ਪੁਅਰ ਥਿੰਗਸ, ਪਾਸਟ ਲਾਈਵਸ ਅਤੇ ਕਿਲਰ ਆਫ ਦ ਫਲਾਵਰ ਮੂਨ ਅਤੇ ਦਾਅਵੇਦਾਰ ਵਿੱਚੋਂ ਹਨ। ਇਹ ਸਮਾਗਮ 7 ਜਨਵਰੀ ਨੂੰ ਲਾਸ ਏਂਜਲਸ ਵਿੱਚ ਹੋਵੇਗਾ। ਆਓ ਜਾਣਦੇ ਹਾਂ ਗੋਲਡਨ ਗਲੋਬ ਅਵਾਰਡ 2024 ਲਈ ਨਾਮਜ਼ਦਗੀ ਸੂਚੀ ਵਿੱਚ ਕੌਣ-ਕੌਣ ਸ਼ਾਮਲ ਹਨ?
Read MOre: Golden Globes 2024 Nominations: ਗੋਲਡਨ ਗਲੋਬ ਅਵਾਰਡ 2024 Nomination ਲਿਸਟ ਜਾਰੀ, 'ਬਾਰਬੀ'- 'ਓਪਨਹਾਈਮਰ' ਸਭ ਤੇ ਹੋਈਆਂ ਹਾਵੀ
Parineeti Chopra: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਇਸ ਸਾਲ ਸਤੰਬਰ 'ਚ 'ਆਪ' ਨੇਤਾ ਰਾਘਵ ਚੱਢਾ ਨਾਲ ਆਪਣੀ ਡ੍ਰੀਮ ਵੈਡਿੰਗ ਕੀਤੀ ਸੀ। ਇਹ ਜੋੜੀ ਅਕਸਰ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਰਹਿੰਦੀ ਹੈ।
Read More: Parineeti Chopra: ਸਿਆਸਤ 'ਚ ਐਂਟਰੀ ਕਰੇਗੀ Parineeti Chopra! ਜਾਣੋ ਇਸ ਸਵਾਲ 'ਤੇ ਅਦਾਕਾਰਾ ਦਾ ਦਿਲਚਸਪ ਜਵਾਬ
Happy Birthday Rajinikanth: ਸਾਉਥ ਸੁਪਰਸਟਾਰ ਰਜਨੀਕਾਂਤ, ਜਿਸ ਨੂੰ ਦੱਖਣ ਭਾਰਤ 'ਚ ਭਗਵਾਨ ਵਾਂਗ ਪੂਜਿਆ ਜਾਂਦਾ ਹੈ। ਦੁਨੀਆ ਭਰ 'ਚ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅੱਜ 12 ਦਸੰਬਰ ਨੂੰ ਰਜਨੀਕਾਂਤ ਆਪਣਾ 73ਵਾਂ ਜਨਮਦਿਨ ਮਨਾ ਰਹੇ ਹਨ।
Read More: Happy Birthday Rajinikanth: ਰਜਨੀਕਾਂਤ ਦੀ ਨੈੱਟਵਰਥ ਉੱਡਾ ਦਏਗੀ ਹੋਸ਼, 2,000 ਰੁਪਏ 'ਤੇ ਗੁਜ਼ਾਰਾ ਕਰਨ ਵਾਲਾ ਇੰਝ ਬਣਿਆ ਕਰੋੜਪਤੀ
Satish Kaushik and Matthew Perry death: ਸਾਲ 2023 ਦਾ ਆਖਰੀ ਮਹੀਨਾ ਚੱਲ ਰਿਹਾ ਹੈ। ਇਸ ਸਾਲ ਦੇ ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਅਜਿਹੇ 'ਚ ਹਰ ਸਾਲ ਇਸ ਵਾਰ ਵੀ ਗੂਗਲ ਨੇ ਟੌਪ ਸਰਚ ਦੀ ਸੂਚੀ ਜਾਰੀ ਕੀਤੀ ਹੈ, ਜਿਸ ਨੂੰ ਕਈ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ।
Read More: Google year in search 2023: ਗੂਗਲ ਨੇ ਸਾਲ 2023 ਦੀ ਲਿਸਟ ਕੀਤੀ ਜਾਰੀ, ਸਤੀਸ਼ ਕੌਸ਼ਿਕ-Matthew Perry ਦੀ ਮੌਤ ਟੌਪ ਸਰਚ 'ਚ ਸ਼ਾਮਿਲ
ਪਿਛੋਕੜ
Satish Kaushik and Matthew Perry death: ਸਾਲ 2023 ਦਾ ਆਖਰੀ ਮਹੀਨਾ ਚੱਲ ਰਿਹਾ ਹੈ। ਇਸ ਸਾਲ ਦੇ ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਅਜਿਹੇ 'ਚ ਹਰ ਸਾਲ ਇਸ ਵਾਰ ਵੀ ਗੂਗਲ ਨੇ ਟੌਪ ਸਰਚ ਦੀ ਸੂਚੀ ਜਾਰੀ ਕੀਤੀ ਹੈ, ਜਿਸ ਨੂੰ ਕਈ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ।
ਇਸ ਸੂਚੀ ਵਿੱਚ ਬਹੁਤ ਸਾਰੀਆਂ ਸ਼੍ਰੇਣੀਆਂ ਸ਼ਾਮਲ ਹਨ ਜਿਵੇਂ ਕਿ ਸਭ ਤੋਂ ਵੱਧ ਖੋਜੀਆਂ ਗਈਆਂ ਮਸ਼ਹੂਰ ਹਸਤੀਆਂ, ਫਿਲਮਾਂ, ਟ੍ਰੈਂਡਿੰਗ ਸ਼ੋਅ। ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਇਸ ਲਿਸਟ 'ਚ ਬਾਲੀਵੁੱਡ ਦੇ ਦਿੱਗਜ ਅਦਾਕਾਰ ਸਤੀਸ਼ ਕੌਸ਼ਿਕ ਅਤੇ ਫਰੈਂਡਸ ਫੇਮ ਮੈਥਿਊ ਪੇਰੀ ਦਾ ਨਾਂ ਵੀ ਸ਼ਾਮਲ ਹੈ।
ਸਤੀਸ਼ ਕੌਸ਼ਿਕ ਦੀ ਮੌਤ ਨਾਲ ਬਾਲੀਵੁੱਡ ਸਦਮੇ 'ਚ
ਸਤੀਸ਼ ਕੌਸ਼ਿਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਾਲ 9 ਮਾਰਚ ਨੂੰ ਉਹ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਬਾਲੀਵੁੱਡ 'ਚ ਸੋਗ ਦੀ ਲਹਿਰ ਹੈ। ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰ 'ਤੇ ਮਾਤਮ ਛਾ ਗਿਆ ਹੈ। ਇਸ ਮਾੜੇ ਸਮੇਂ ਦੌਰਾਨ ਸਤੀਸ਼ ਕੌਸ਼ਿਕ ਦੇ ਪਿਆਰੇ ਦੋਸਤ ਅਨੁਪਮ ਖੇਰ ਹਰ ਸਮੇਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਰਹੇ। ਦੱਸ ਦੇਈਏ ਕਿ ਸਤੀਸ਼ ਕੌਸ਼ਿਕ ਆਪਣੇ ਪਿੱਛੇ ਪਤਨੀ ਅਤੇ ਇੱਕ ਬੇਟੀ ਛੱਡ ਗਏ ਹਨ।
ਮੈਥਿਊ ਪੇਰੀ ਦੀ ਮੌਤ ਨਾਲ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ
90 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਅਮਰੀਕੀ ਸ਼ੋਅ ਫਰੈਂਡਜ਼ ਆਫ ਦਿ ਦੇ ਅਭਿਨੇਤਾ ਮੈਥਿਊ ਪੇਰੀ ਦੇ ਦੇਹਾਂਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। 54 ਸਾਲ ਦੀ ਉਮਰ ਵਿੱਚ ਚੈਂਡਲਰ ਬਿੰਗ ਨੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਦੱਸਿਆ ਜਾ ਰਿਹਾ ਸੀ ਕਿ ਹਾਟ ਟੱਬ 'ਚ ਡੁੱਬਣ ਕਾਰਨ ਅਦਾਕਾਰ ਦੀ ਮੌਤ ਹੋ ਗਈ। 'ਫ੍ਰੈਂਡਜ਼' ਵਿੱਚ ਉਸ ਦੇ ਚੈਂਡਲਰ ਬਿੰਗ ਦੇ ਕਿਰਦਾਰ ਨੂੰ ਪੂਰੀ ਦੁਨੀਆ ਵਿਚ ਇੰਨਾ ਪਸੰਦ ਕੀਤਾ ਗਿਆ ਸੀ ਕਿ ਅੱਜ ਵੀ ਲੋਕ ਉਸ ਨੂੰ Satire King ਕਹਿੰਦੇ ਹਨ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ 'ਚ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
- - - - - - - - - Advertisement - - - - - - - - -