Entertainment News LIVE: ਆਲੀਆ ਨਹੀਂ ਇਸ ਸ਼ਖਸ਼ ਦੇ ਵੱਧ ਕਰੀਬ ਰਣਬੀਰ, ਕੁੱਲ੍ਹੜ ਪੀਜ਼ਾ ਕਪਲ ਦੇ ਮਾਲਕ ਨੇ ਬਿਆਨ ਕੀਤਾ ਦਰਦ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 25 Nov 2023 01:48 PM
Entertainment News Live Update: Paris Hilton: ਇੱਕ ਵਾਰ ਫਿਰ ਮਾਂ ਬਣੀ ਪੈਰਿਸ ਹਿਲਟਨ, ਪਸੰਦੀਦਾ ਸ਼ਹਿਰ ਦੇ ਨਾਂ 'ਤੇ ਰੱਖਿਆ ਬੱਚੀ ਦਾ ਨਾਂਅ

Paris Hilton Delivered A Girl: ਅਦਾਕਾਰਾ ਅਤੇ ਮਾਡਲ ਪੈਰਿਸ ਹਿਲਟਨ ਦੂਜੀ ਵਾਰ ਮਾਂ ਬਣ ਗਈ ਹੈ। ਉਸ ਨੇ ਆਪਣੇ ਪਤੀ ਕਾਰਟਰ ਰੇਮ ਨਾਲ ਸਰੋਗੇਸੀ ਰਾਹੀਂ ਬੇਟੀ ਨੂੰ ਜਨਮ ਦਿੱਤਾ ਹੈ। ਪੈਰਿਸ ਨੇ ਖੁਦ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ ਅਤੇ ਆਪਣੀ ਬੇਟੀ ਦਾ ਨਾਂ ਵੀ ਦੱਸਿਆ ਹੈ। ਦੱਸ ਦੇਈਏ ਕਿ ਪੈਰਿਸ ਹਿਲਟਨ ਪਹਿਲਾਂ ਤੋਂ ਹੀ ਇਕ ਬੇਟੇ ਦੇ ਮਾਪੇ ਹਨ, ਜਿਸ ਦਾ ਨਾਂ ਫੀਨਿਕਸ ਹੈ।

Read More: Paris Hilton: ਇੱਕ ਵਾਰ ਫਿਰ ਮਾਂ ਬਣੀ ਪੈਰਿਸ ਹਿਲਟਨ, ਪਸੰਦੀਦਾ ਸ਼ਹਿਰ ਦੇ ਨਾਂ 'ਤੇ ਰੱਖਿਆ ਬੱਚੀ ਦਾ ਨਾਂਅ

Entertainment News Live: Orry Enter BB17: ਜਾਣੋ ਕੌਣ ਹੈ Orry ਉਰਫ਼ Orhan Awatramani, ਸ਼ਾਹਰੁਖ ਤੋਂ ਲੈ ਕਈ ਮਸ਼ਹੂਰ ਹਸਤੀਆਂ ਨਾਲ ਆਉਂਦਾ ਹੈ ਨਜ਼ਰ

Orry in Bigg Boss 17: ਵਿਵਾਦਿਤ ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 17ਵੇਂ ਸੀਜ਼ਨ 'ਚ ਕਾਫੀ ਡਰਾਮੇ ਅਤੇ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਸ਼ੋਅ ਹਰ ਨਵੇਂ ਐਪੀਸੋਡ ਨਾਲ ਧਮਾਕਾ ਕਰ ਰਿਹਾ ਹੈ। 

Read More: Orry Enter BB17: ਜਾਣੋ ਕੌਣ ਹੈ Orry ਉਰਫ਼ Orhan Awatramani, ਸ਼ਾਹਰੁਖ ਤੋਂ ਲੈ ਕਈ ਮਸ਼ਹੂਰ ਹਸਤੀਆਂ ਨਾਲ ਆਉਂਦਾ ਹੈ ਨਜ਼ਰ

Entertainment News Live Update: Amitabh Bachchan: ਅਮਿਤਾਭ ਬੱਚਨ ਨੇ ਸ਼ਵੇਤਾ ਬੱਚਨ ਨੂੰ ਤੋਹਫੇ 'ਚ ਦਿੱਤਾ Pratiksha ਬੰਗਲਾ, ਵੇਖੋ ਖੂਬਸੂਰਤ ਝਲਕ

Amitabh Bachchan Gifted Pratiksha To Shweta Bachchan: ਮੈਗਾਸਟਾਰ ਅਮਿਤਾਭ ਬੱਚਨ ਨੇ ਹਮੇਸ਼ਾ ਆਪਣੀ ਦਮਦਾਰ ਅਦਾਕਾਰੀ ਨਾਲ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਆਪਣੇ ਕਰੀਅਰ 'ਚ ਹੁਣ ਤੱਕ ਬਾਲੀਵੁੱਡ ਦੇ ਸ਼ਹਿਨਸ਼ਾਹ ਨੇ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ ਅਤੇ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ ਅਤੇ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ। ਅਮਿਤਾਭ ਬੱਚਨ ਨਾ ਸਿਰਫ ਇਕ ਸ਼ਾਨਦਾਰ ਅਭਿਨੇਤਾ ਹਨ, ਸਗੋਂ ਉਹ ਇਕ ਚੰਗੇ ਪਰਿਵਾਰਕ ਵਿਅਕਤੀ ਵੀ ਹਨ। ਬਿੱਗ ਬੀ ਆਪਣੇ ਬੱਚਿਆਂ ਅਭਿਸ਼ੇਕ ਬੱਚਨ ਅਤੇ ਸ਼ਵੇਤਾ ਬੱਚਨ ਨੂੰ ਬਹੁਤ ਪਿਆਰ ਕਰਦੇ ਹਨ। ਅਮਿਤਾਭ ਨੇ ਹੁਣ ਆਪਣੀ ਲਾਡਲੀ ਬੇਟੀ ਸ਼ਵੇਤਾ ਬੱਚਨ ਨੂੰ ਬਹੁਤ ਹੀ ਕੀਮਤੀ ਤੋਹਫਾ ਦਿੱਤਾ ਹੈ।

Read More: Amitabh Bachchan: ਅਮਿਤਾਭ ਬੱਚਨ ਨੇ ਸ਼ਵੇਤਾ ਬੱਚਨ ਨੂੰ ਤੋਹਫੇ 'ਚ ਦਿੱਤਾ Pratiksha ਬੰਗਲਾ, ਵੇਖੋ ਖੂਬਸੂਰਤ ਝਲਕ

Entertainment News Live Update: Amitabh Bachchan: ਅਮਿਤਾਭ ਬੱਚਨ ਨੇ ਸ਼ਵੇਤਾ ਬੱਚਨ ਨੂੰ ਤੋਹਫੇ 'ਚ ਦਿੱਤਾ Pratiksha ਬੰਗਲਾ, ਵੇਖੋ ਖੂਬਸੂਰਤ ਝਲਕ

Amitabh Bachchan Gifted Pratiksha To Shweta Bachchan: ਮੈਗਾਸਟਾਰ ਅਮਿਤਾਭ ਬੱਚਨ ਨੇ ਹਮੇਸ਼ਾ ਆਪਣੀ ਦਮਦਾਰ ਅਦਾਕਾਰੀ ਨਾਲ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਆਪਣੇ ਕਰੀਅਰ 'ਚ ਹੁਣ ਤੱਕ ਬਾਲੀਵੁੱਡ ਦੇ ਸ਼ਹਿਨਸ਼ਾਹ ਨੇ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ ਅਤੇ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ ਅਤੇ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ। ਅਮਿਤਾਭ ਬੱਚਨ ਨਾ ਸਿਰਫ ਇਕ ਸ਼ਾਨਦਾਰ ਅਭਿਨੇਤਾ ਹਨ, ਸਗੋਂ ਉਹ ਇਕ ਚੰਗੇ ਪਰਿਵਾਰਕ ਵਿਅਕਤੀ ਵੀ ਹਨ। ਬਿੱਗ ਬੀ ਆਪਣੇ ਬੱਚਿਆਂ ਅਭਿਸ਼ੇਕ ਬੱਚਨ ਅਤੇ ਸ਼ਵੇਤਾ ਬੱਚਨ ਨੂੰ ਬਹੁਤ ਪਿਆਰ ਕਰਦੇ ਹਨ। ਅਮਿਤਾਭ ਨੇ ਹੁਣ ਆਪਣੀ ਲਾਡਲੀ ਬੇਟੀ ਸ਼ਵੇਤਾ ਬੱਚਨ ਨੂੰ ਬਹੁਤ ਹੀ ਕੀਮਤੀ ਤੋਹਫਾ ਦਿੱਤਾ ਹੈ।

Read More: Amitabh Bachchan: ਅਮਿਤਾਭ ਬੱਚਨ ਨੇ ਸ਼ਵੇਤਾ ਬੱਚਨ ਨੂੰ ਤੋਹਫੇ 'ਚ ਦਿੱਤਾ Pratiksha ਬੰਗਲਾ, ਵੇਖੋ ਖੂਬਸੂਰਤ ਝਲਕ

Entertainment News Live: Neeru Bajwa: ਨੀਰੂ ਬਾਜਵਾ-ਦਿਲਜੀਤ ਦੋਸਾਂਝ ਨੇ 'ਜੱਟ ਐਂਡ ਜੁਲੀਅਟ 3' ਦਾ ਪਹਿਲਾ ਸ਼ੈਡਿਊਲ ਕੀਤਾ ਪੂਰਾ, ਅਦਾਕਾਰਾ ਨੇ ਦਿਖਾਈ ਖੂਬਸੂਰਤ ਝਲਕ

Jatt and Juliet 3 Wrap up: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਨੀਰੂ ਨੇ ਹਾਲ ਹੀ 'ਚ ਫਿਲਮ 'ਸ਼ਾਇਰ' ਦੀ ਸ਼ੂਟਿੰਗ ਤੋਂ ਬਾਅਦ ਦਿਲਜੀਤ ਦੋਸਾਂਝ ਨਾਲ ਫਿਲਮ 'ਜੱਟ ਐਂਡ ਜੁਲੀਅਟ 3' ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਪੂਰਾ ਕਰ ਲਿਆ ਹੈ। ਇਸ ਫਿਲਮ ਵਿੱਚ ਜੈਸਮੀਨ ਬਾਜਵਾ ਵੀ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦਏਗੀ। ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਨੀਰੂ ਨੇ ਸੈੱਟ ਤੋਂ ਖਾਸ ਝਲਕ ਸਾਂਝੀ ਕੀਤੀ ਹੈ। ਜਿਸ ਨਾਲ ਅਦਾਕਾਰਾ ਵੱਲੋਂ ਇੱਕ ਖਾਸ ਪੋਸਟ ਵੀ ਸਾਂਝੀ ਕੀਤੀ ਗਈ ਹੈ। 

Read More: Neeru Bajwa: ਨੀਰੂ ਬਾਜਵਾ-ਦਿਲਜੀਤ ਦੋਸਾਂਝ ਨੇ 'ਜੱਟ ਐਂਡ ਜੁਲੀਅਟ 3' ਦਾ ਪਹਿਲਾ ਸ਼ੈਡਿਊਲ ਕੀਤਾ ਪੂਰਾ, ਅਦਾਕਾਰਾ ਨੇ ਦਿਖਾਈ ਖੂਬਸੂਰਤ ਝਲਕ

Entertainment News Live Update: Gurnam Bhullar: ਗੁਰਨਾਮ ਭੁੱਲਰ ਦੇ ਵਿਆਹ ਦੀਆਂ ਤਸਵੀਰਾਂ ਨੇ ਖਿੱਚਿਆ ਧਿਆਨ, ਖੂਬਸੂਰਤ ਜੋੜੇ ਨੇ ਤਸਵੀਰਾਂ ਲਈ ਇੰਝ ਦਿੱਤੇ ਪੋਜ਼

Gurnam Bhullar Inside Wedding Pics: ਪੰਜਾਬੀ ਗਾਇਕ ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।

Read More: Gurnam Bhullar: ਗੁਰਨਾਮ ਭੁੱਲਰ ਦੇ ਵਿਆਹ ਦੀਆਂ ਤਸਵੀਰਾਂ ਨੇ ਖਿੱਚਿਆ ਧਿਆਨ, ਖੂਬਸੂਰਤ ਜੋੜੇ ਨੇ ਤਸਵੀਰਾਂ ਲਈ ਇੰਝ ਦਿੱਤੇ ਪੋਜ਼

Entertainment News Live: Jassie Gill: ਜੱਸੀ ਗਿੱਲ ਨੇ ਵਿਦੇਸ਼ 'ਚ ਗੁਜ਼ਾਰੇ ਔਖੇ ਦਿਨ, ਕਦੇ ਧੋਂਦੇ ਸੀ ਕਾਰਾਂ, ਸੰਘਰਸ਼ ਦੇ ਦਿਨਾਂ 'ਚ ਕਰਨੇ ਪੈ ਗਏ ਸੀ ਗੈਰ-ਕਾਨੂੰਨੀ ਕੰਮ

Jassie Gill Birthday: ਪੰਜਾਬੀ ਗਾਇਕ-ਅਦਾਕਾਰ ਜੱਸੀ ਗਿੱਲ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਹੁਣ ਉਹ ਬਾਲੀਵੁੱਡ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਰਹੇ ਹਨ। ਉਸ ਨੇ ਆਪਣੀ ਪਹਿਲੀ ਐਲਬਮ ਬਣਾਉਣ ਲਈ ਬਹੁਤ ਮਿਹਨਤ ਕੀਤੀ ਸੀ।

Read More: Jassie Gill: ਜੱਸੀ ਗਿੱਲ ਨੇ ਵਿਦੇਸ਼ 'ਚ ਗੁਜ਼ਾਰੇ ਔਖੇ ਦਿਨ, ਕਦੇ ਧੋਂਦੇ ਸੀ ਕਾਰਾਂ, ਸੰਘਰਸ਼ ਦੇ ਦਿਨਾਂ 'ਚ ਕਰਨੇ ਪੈ ਗਏ ਸੀ ਗੈਰ-ਕਾਨੂੰਨੀ ਕੰਮ

Entertainment News Live Update: Amitabh Bachchan: ਅਮਿਤਾਭ ਬੱਚਨ ਨੇ ਸ਼ਵੇਤਾ ਬੱਚਨ ਨੂੰ ਦਿੱਤਾ ਅਨਮੋਲ ਤੋਹਫਾ, ਬੇਟੀ ਦੇ ਨਾਂ 'ਤੇ ਕੀਤਾ ਆਪਣਾ ਇਹ ਬੰਗਲਾ

Amitabh Bachchan Gifted Pratiksha To Shweta Bachchan: ਮੈਗਾਸਟਾਰ ਅਮਿਤਾਭ ਬੱਚਨ ਨੇ ਹਮੇਸ਼ਾ ਆਪਣੀ ਦਮਦਾਰ ਅਦਾਕਾਰੀ ਨਾਲ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਆਪਣੇ ਕਰੀਅਰ 'ਚ ਹੁਣ ਤੱਕ ਬਾਲੀਵੁੱਡ ਦੇ ਸ਼ਹਿਨਸ਼ਾਹ ਨੇ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ ਅਤੇ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ ਅਤੇ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ। ਅਮਿਤਾਭ ਬੱਚਨ ਨਾ ਸਿਰਫ ਇਕ ਸ਼ਾਨਦਾਰ ਅਭਿਨੇਤਾ ਹਨ, ਸਗੋਂ ਉਹ ਇਕ ਚੰਗੇ ਪਰਿਵਾਰਕ ਵਿਅਕਤੀ ਵੀ ਹਨ। ਬਿੱਗ ਬੀ ਆਪਣੇ ਬੱਚਿਆਂ ਅਭਿਸ਼ੇਕ ਬੱਚਨ ਅਤੇ ਸ਼ਵੇਤਾ ਬੱਚਨ ਨੂੰ ਬਹੁਤ ਪਿਆਰ ਕਰਦੇ ਹਨ। ਅਮਿਤਾਭ ਨੇ ਹੁਣ ਆਪਣੀ ਲਾਡਲੀ ਬੇਟੀ ਸ਼ਵੇਤਾ ਬੱਚਨ ਨੂੰ ਬਹੁਤ ਹੀ ਕੀਮਤੀ ਤੋਹਫਾ ਦਿੱਤਾ ਹੈ।

Read More: Amitabh Bachchan: ਅਮਿਤਾਭ ਬੱਚਨ ਨੇ ਸ਼ਵੇਤਾ ਬੱਚਨ ਨੂੰ ਦਿੱਤਾ ਅਨਮੋਲ ਤੋਹਫਾ, ਬੇਟੀ ਦੇ ਨਾਂ 'ਤੇ ਕੀਤਾ ਆਪਣਾ ਇਹ ਬੰਗਲਾ  

Entertainment News Live: Urfi Javed: ਉਰਫੀ ਜਾਵੇਦ ਦੀ New Look ਨੇ ਮਚਾਈ ਖਲਬਲੀ, ਜਾਣੋ Paparazzi ਤੇ ਕਿਉਂ ਭੜਕ ਉੱਠੀ ਫੈਸ਼ਨ ਕਵੀਨ

Urfi Javed Angry: ਆਪਣੇ ਅਨੋਖੇ ਫੈਸ਼ਨ ਸੈਂਸ ਲਈ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਉਰਫੀ ਜਾਵੇਦ ਇਕ ਵਾਰ ਫਿਰ ਸੁਰਖੀਆਂ 'ਚ ਹੈ। ਉਰਫੀ ਜਾਵੇਦ ਅਕਸਰ ਆਪਣੇ ਅਜੀਬੋ-ਗਰੀਬ ਡਰੈੱਸਾਂ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ। ਉਰਫੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵਾਰ ਉਰਫੀ ਦੀ ਤਾਜ਼ਾ ਪੋਸਟ ਵੀ ਚਰਚਾ ਵਿੱਚ ਹੈ।

Read More: Urfi Javed: ਉਰਫੀ ਜਾਵੇਦ ਦੀ New Look ਨੇ ਮਚਾਈ ਖਲਬਲੀ, ਜਾਣੋ Paparazzi ਤੇ ਕਿਉਂ ਭੜਕ ਉੱਠੀ ਫੈਸ਼ਨ ਕਵੀਨ

Entertainment News Live Update: Orhan Awatramani: ਓਰੀ ਉਰਫ਼ ਓਰਹਾਨ ਦੀ BB ਹਾਊਸ 'ਚ ਹੋਈ ਐਂਟਰੀ, ਸੈਲੈਬਸ 'ਚ ਨਜ਼ਰ ਆਉਣ ਵਾਲੇ ਇਸ ਸ਼ਖਸ਼ ਬਾਰੇ ਹੋਣਗੇ ਖੁਲਾਸੇ

Orry in Bigg Boss 17: ਵਿਵਾਦਿਤ ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 17ਵੇਂ ਸੀਜ਼ਨ 'ਚ ਕਾਫੀ ਡਰਾਮੇ ਅਤੇ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਸ਼ੋਅ ਹਰ ਨਵੇਂ ਐਪੀਸੋਡ ਨਾਲ ਧਮਾਕਾ ਕਰ ਰਿਹਾ ਹੈ। ਹਾਲ ਹੀ 'ਚ ਨਵੇਂ ਵਾਈਲਡਕਾਰਡ ਮੁਕਾਬਲੇਬਾਜ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਵੀਕੈਂਡ ਕਾ ਵਾਰ ਵਿੱਚ, ਓਰਹਾਨ ਅਵਤਾਰਮਣੀ ਉਰਫ ਓਰੀ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਸ਼ੋਅ ਵਿੱਚ ਦਾਖਲ ਹੋਏ।

Read More: Orhan Awatramani: ਓਰੀ ਉਰਫ਼ ਓਰਹਾਨ ਦੀ BB ਹਾਊਸ 'ਚ ਹੋਈ ਐਂਟਰੀ, ਸੈਲੈਬਸ 'ਚ ਨਜ਼ਰ ਆਉਣ ਵਾਲੇ ਇਸ ਸ਼ਖਸ਼ ਬਾਰੇ ਹੋਣਗੇ ਖੁਲਾਸੇ

Entertainment News Live: Ranbir Kapoor: ਰਣਬੀਰ ਕਪੂਰ ਨੇ ਆਲੀਆ ਨੂੰ ਛੱਡ ਗਲੇ 'ਤੇ ਬਣਵਾਇਆ ਇਸ ਸ਼ਖਸ਼ ਦੇ ਨਾਂਅ ਦਾ ਟੈਟੂ, ਵਾਇਰਲ ਹੁੰਦੇ ਹੀ ਮੱਚੀ ਹਲਚਲ

Ranbir Kapoor Movie Animal: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਅਜਿਹੇ 'ਚ ਰਣਬੀਰ ਫਿਲਮ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਫਿਲਮ ਤੋਂ ਇਲਾਵਾ ਰਣਬੀਰ ਆਪਣੇ ਨਵੇਂ ਟੈਟੂ ਨੂੰ ਲੈ ਕੇ ਵੀ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ। ਜਿਸ ਦੀ ਇਕ ਝਲਕ ਹਾਲ ਹੀ 'ਚ ਫਿਲਮ 'ਐਨੀਮਲ' ਦੇ ਪ੍ਰਮੋਸ਼ਨ ਈਵੈਂਟ 'ਚ ਦੇਖਣ ਨੂੰ ਮਿਲੀ।

Read More: Ranbir Kapoor: ਰਣਬੀਰ ਕਪੂਰ ਨੇ ਆਲੀਆ ਨੂੰ ਛੱਡ ਗਲੇ 'ਤੇ ਬਣਵਾਇਆ ਇਸ ਸ਼ਖਸ਼ ਦੇ ਨਾਂਅ ਦਾ ਟੈਟੂ, ਵਾਇਰਲ ਹੁੰਦੇ ਹੀ ਮੱਚੀ ਹਲਚਲ

ਪਿਛੋਕੜ

Entertainment News Live: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਅਜਿਹੇ 'ਚ ਰਣਬੀਰ ਫਿਲਮ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਫਿਲਮ ਤੋਂ ਇਲਾਵਾ ਰਣਬੀਰ ਆਪਣੇ ਨਵੇਂ ਟੈਟੂ ਨੂੰ ਲੈ ਕੇ ਵੀ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ। ਜਿਸ ਦੀ ਇਕ ਝਲਕ ਹਾਲ ਹੀ 'ਚ ਫਿਲਮ 'ਐਨੀਮਲ' ਦੇ ਪ੍ਰਮੋਸ਼ਨ ਈਵੈਂਟ 'ਚ ਦੇਖਣ ਨੂੰ ਮਿਲੀ।


ਰਣਬੀਰ ਕਪੂਰ ਨੇ ਬਣਵਾਇਆ ਰਾਹਾ ਦੇ ਨਾਂ ਦਾ ਟੈਟੂ 


ਦਰਅਸਲ, ਹਾਲ ਹੀ 'ਚ ਰਣਬੀਰ ਕਪੂਰ ਆਪਣੀ ਫਿਲਮ ਦੀ ਹੀਰੋਇਨ ਰਸ਼ਮਿਕਾ ਮੰਡਾਨਾ ਨਾਲ Unstoppable ਵਿਦ NBK ਚੈਟ ਸ਼ੋਅ  'ਚ ਪਹੁੰਚੇ ਸਨ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਅਭਿਨੇਤਾ ਆਪਣੀ ਗਰਦਨ 'ਤੇ ਨਵਾਂ ਟੈਟੂ ਫਲੌਂਟ ਕਰਦੇ ਨਜ਼ਰ ਆ ਰਹੇ ਹਨ। ਰਣਬੀਰ ਕਪੂਰ ਨੇ ਕਾਲਰ ਬੋਨ 'ਤੇ ਇਹ ਟੈਟੂ ਬਣਵਾਇਆ ਹੈ। ਦਰਅਸਲ, ਅਦਾਕਾਰ ਨੇ ਟੈਟੂ ਵਿੱਚ ਆਪਣੀ ਬੇਟੀ ਰਾਹਾ ਦਾ ਨਾਮ ਲਿਖਿਆ ਹੋਇਆ ਹੈ। ਇਸ ਲਈ ਇਹ ਟੈਟੂ ਉਸ ਲਈ ਬਹੁਤ ਖਾਸ ਹੈ।






 


ਨਵੰਬਰ ਵਿੱਚ ਇੱਕ ਸਾਲ ਦੀ ਹੋ ਜਾਵੇਗੀ ਰਾਹਾ ਕਪੂਰ 


ਆਲੀਆ ਅਤੇ ਰਣਬੀਰ ਪਿਛਲੇ ਸਾਲ ਯਾਨੀ ਨਵੰਬਰ 2022 'ਚ ਰਾਹਾ ਦਾ ਮਾਤਾ-ਪਿਤਾ ਬਣਿਆ ਸੀ। ਹੁਣ ਰਾਹਾ ਇੱਕ ਸਾਲ ਦੀ ਹੋ ਗਈ ਹੈ। ਦੋਹਾਂ ਨੇ ਰਾਹਾ ਦਾ ਪਹਿਲਾ ਜਨਮਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਸੀ।






ਬੌਬੀ ਦਿਓਲ ਦੇ ਕਿਰਦਾਰ ਨੇ ਮਚਾਈ ਤਬਾਹੀ


ਫਿਲਮ 'ਐਨੀਮਲ' ਦੀ ਗੱਲ ਕਰੀਏ ਤਾਂ ਇਸ 'ਚ ਰਣਬੀਰ ਕਪੂਰ ਗ੍ਰੇ ਸ਼ੇਡ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਚਰਚਾ ਹੈ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜੋ ਕਿ ਇਸ ਸਮੇਂ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਰਿਹਾ ਹੈ। ਟ੍ਰੇਲਰ 'ਚ ਬੌਬੀ ਦਿਓਲ ਭਾਵੇਂ ਕੁਝ ਸਕਿੰਟਾਂ ਲਈ ਨਜ਼ਰ ਆਏ ਹੋਣ ਪਰ ਉਨ੍ਹਾਂ ਦੀ ਮੌਜੂਦਗੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.