Entertainment News LIVE: ਅਦਾਕਾਰਾ ਹਿਨਾ ਖਾਨ ਹਸਪਤਾਲ ਭਰਤੀ, 34 ਸਾਲਾਂ ਬਾਅਦ ਤਾਕੇਸ਼ੀ ਕਾਸਲ ਦੀ ਟੀਵੀ 'ਤੇ ਵਾਪਸੀ, ਪੜ੍ਹੋ ਮਨੋਰੰਜਨ ਦੀ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 28 Oct 2023 09:02 PM
Entertainment New Live: Afsana Khan: ਅਫਸਾਨਾ ਖਾਨ ਨਾਲ ਰਾਖੀ ਸਾਵੰਤ ਦਾ ਵੀਡੀਓ ਵਾਇਰਲ, ਡ੍ਰਾਮਾ ਕਵੀਨ ਦੇ ਪੰਜਾਬੀ ਲੁੱਕ ਤੇ ਫਿਸਲਿਆ ਫੈਨਜ਼ ਦਾ ਦਿਲ

Rakhi Sawant-Afsana Khan Video: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਇਨ੍ਹੀਂ ਦਿਨੀ ਪੰਜਾਬ ਦੇ ਰੰਗਾਂ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ। ਉਸ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਨਾਲ ਮਸਤੀ ਕਰਦੇ ਹੋਏ ਵੇਖਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬਹੁਤ ਜਲਦ ਰਾਖੀ ਸਾਵੰਤ ਨੂੰ ਪੰਜਾਬੀ ਗੀਤ ਵਿੱਚ ਐਕਟ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਗੱਲ ਦਾ ਖੁਲਾਸਾ ਖੁਦ ਪੰਜਾਬੀ ਗਾਇਕਾ ਅਫਸਾਨਾ ਨਾਲ ਮਿਲ ਰਾਖੀ ਨੇ ਕੀਤਾ ਸੀ। ਇਸ ਵਿਚਾਲੇ ਡ੍ਰਾਮਾ ਕਵੀਨ ਦੇ ਕਈ ਅਜਿਹੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਪੰਜਾਬੀ ਸੂਟਾਂ ਵਿੱਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। 

Read More: Afsana Khan: ਅਫਸਾਨਾ ਖਾਨ ਨਾਲ ਰਾਖੀ ਸਾਵੰਤ ਦਾ ਵੀਡੀਓ ਵਾਇਰਲ, ਡ੍ਰਾਮਾ ਕਵੀਨ ਦੇ ਪੰਜਾਬੀ ਲੁੱਕ ਤੇ ਫਿਸਲਿਆ ਫੈਨਜ਼ ਦਾ ਦਿਲ

Entertainment New Live: Kangana Ranaut: ਕੰਗਨਾ ਰਣੌਤ ਦੀ 'ਤੇਜਸ' ਦਾ ਨਿਕਲਿਆ ਦੀਵਾਲਾ, ਅਦਾਕਾਰਾ ਨੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਸੁਣਾਈਆਂ ਗੱਲਾਂ

Kangana Ranaut Video: ਬਾਲੀਵੁੱਡ ਕਵੀਨ ਕੰਗਨਾ ਰਣੌਤ ਦੀ ਫਿਲਮ 'ਤੇਜਸ' 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਦੀ ਕਹਾਣੀ ਏਅਰ ਫੋਰਸ ਦੇ ਪਾਇਲਟ ਤੇਜਸ ਗਿੱਲ 'ਤੇ ਆਧਾਰਿਤ ਹੈ, ਜਿਸ ਦਾ ਕਿਰਦਾਰ ਕੰਗਨਾ ਨੇ ਨਿਭਾਇਆ ਹੈ। ਕੰਗਨਾ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ। ਉਨ੍ਹਾਂ ਨੇ ਫਿਲਮ ਦਾ ਪ੍ਰਚਾਰ ਵੀ ਜ਼ੋਰਦਾਰ ਢੰਗ ਨਾਲ ਕੀਤਾ ਸੀ।

Read More: Kangana Ranaut: ਕੰਗਨਾ ਰਣੌਤ ਦੀ 'ਤੇਜਸ' ਦਾ ਨਿਕਲਿਆ ਦੀਵਾਲਾ, ਅਦਾਕਾਰਾ ਨੇ ਪੋਸਟ ਸ਼ੇਅਰ ਕਰ ਫੈਨਜ਼ ਨੂੰ ਸੁਣਾਈਆਂ ਗੱਲਾਂ

Entertainment New Live Today: Afsana Khan: ਅਫਸਾਨਾ ਖਾਨ ਨਾਲ ਰਾਖੀ ਸਾਵੰਤ ਦਾ ਵੀਡੀਓ ਵਾਇਰਲ, ਡ੍ਰਾਮਾ ਕਵੀਨ ਦੇ ਪੰਜਾਬੀ ਲੁੱਕ ਤੇ ਫਿਸਲਿਆ ਫੈਨਜ਼ ਦਾ ਦਿਲ

Rakhi Sawant-Afsana Khan Video: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਇਨ੍ਹੀਂ ਦਿਨੀ ਪੰਜਾਬ ਦੇ ਰੰਗਾਂ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ। ਉਸ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਨਾਲ ਮਸਤੀ ਕਰਦੇ ਹੋਏ ਵੇਖਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬਹੁਤ ਜਲਦ ਰਾਖੀ ਸਾਵੰਤ ਨੂੰ ਪੰਜਾਬੀ ਗੀਤ ਵਿੱਚ ਐਕਟ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਗੱਲ ਦਾ ਖੁਲਾਸਾ ਖੁਦ ਪੰਜਾਬੀ ਗਾਇਕਾ ਅਫਸਾਨਾ ਨਾਲ ਮਿਲ ਰਾਖੀ ਨੇ ਕੀਤਾ ਸੀ। ਇਸ ਵਿਚਾਲੇ ਡ੍ਰਾਮਾ ਕਵੀਨ ਦੇ ਕਈ ਅਜਿਹੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਪੰਜਾਬੀ ਸੂਟਾਂ ਵਿੱਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। 

Read More: Afsana Khan: ਅਫਸਾਨਾ ਖਾਨ ਨਾਲ ਰਾਖੀ ਸਾਵੰਤ ਦਾ ਵੀਡੀਓ ਵਾਇਰਲ, ਡ੍ਰਾਮਾ ਕਵੀਨ ਦੇ ਪੰਜਾਬੀ ਲੁੱਕ ਤੇ ਫਿਸਲਿਆ ਫੈਨਜ਼ ਦਾ ਦਿਲ

Entertainment New Live: Malaika Arora: ਮਲਾਇਕਾ ਅਰੋੜਾ ਨੂੰ ਯੂਜ਼ਰਸ ਬੋਲੇ- 'ਬੋਨੀ ਕਪੂਰ ਦੀ ਲਾਡਲੀ ਨੂੰਹ', ਜਾਣੋ ਕਿਉਂ ਕੀਤੇ ਅਜਿਹੇ ਕਮੈਂਟਸ

Malaika Arora marathi look: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਇੰਟਰਨੈੱਟ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ।

Read More: Malaika Arora: ਮਲਾਇਕਾ ਅਰੋੜਾ ਨੂੰ ਯੂਜ਼ਰਸ ਬੋਲੇ- 'ਬੋਨੀ ਕਪੂਰ ਦੀ ਲਾਡਲੀ ਨੂੰਹ', ਜਾਣੋ ਕਿਉਂ ਕੀਤੇ ਅਜਿਹੇ ਕਮੈਂਟਸ

Entertainment New Live Today: Anushka Sharma: ਅਨੁਸ਼ਕਾ ਸ਼ਰਮਾ ਨੇ ਇਸ ਕਾਰਨ ਰਣਵੀਰ ਸਿੰਘ ਨੂੰ ਨਹੀਂ ਕੀਤਾ ਡੇਟ, ਬੋਲੀ- ਮੈਂ ਉਸਦਾ ਸਿਰ ਭੰਨ...

Koffee With Karan 8: ਕਰਨ ਜੌਹਰ ਦਾ ਟਾਕ ਸ਼ੋਅ 'ਕੌਫੀ ਵਿਦ ਕਰਨ 8' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਇਸ ਸ਼ੋਅ ਦੇ ਪਹਿਲੇ ਮਹਿਮਾਨ ਬਣੇ। ਇਸ ਐਪੀਸੋਡ 'ਚ ਇਸ ਜੋੜੇ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕੀਤੇ ਹਨ। ਇਸ ਦੌਰਾਨ ਰਣਵੀਰ ਨੇ ਦੱਸਿਆ ਕਿ ਉਹ ਦੀਪਿਕਾ ਨੂੰ ਆਪਣੇ ਸੀਰੀਅਸ ਰਿਸ਼ਤੇ ਦੇ ਟੁੱਟਣ ਤੋਂ ਬਾਅਦ ਮਿਲੇ ਸਨ। ਅਦਾਕਾਰ ਦੀ ਇਹ ਕਲਿੱਪ ਵਾਇਰਲ ਹੋ ਗਈ ਹੈ।

Read More: Anushka Sharma: ਅਨੁਸ਼ਕਾ ਸ਼ਰਮਾ ਨੇ ਇਸ ਕਾਰਨ ਰਣਵੀਰ ਸਿੰਘ ਨੂੰ ਨਹੀਂ ਕੀਤਾ ਡੇਟ, ਬੋਲੀ- ਮੈਂ ਉਸਦਾ ਸਿਰ ਭੰਨ...

Entertainment New Live: Malaika Arora: ਦੁਲਹਨ ਵਾਂਗ ਸਜੀ ਮਲਾਇਕਾ ਅਰੋੜਾ ? ਬਾਲੀਵੁੱਡ ਮੁੰਨੀ ਦਾ ਵੀਡੀਓ ਵੇਖ ਯੂਜ਼ਰਸ ਬੋਲੇ- 'ਬੋਨੀ ਕਪੂਰ ਜੀ ਦੀ ਲਾਡਲੀ ਨੂੰਹ'

Malaika Arora Viral Video: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਇੰਟਰਨੈੱਟ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ। ਇੱਕ ਵਾਰ ਫਿਰ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ ਹੈ।

Read More: Malaika Arora: ਦੁਲਹਨ ਵਾਂਗ ਸਜੀ ਮਲਾਇਕਾ ਅਰੋੜਾ ? ਬਾਲੀਵੁੱਡ ਮੁੰਨੀ ਦਾ ਵੀਡੀਓ ਵੇਖ ਯੂਜ਼ਰਸ ਬੋਲੇ- 'ਬੋਨੀ ਕਪੂਰ ਜੀ ਦੀ ਲਾਡਲੀ ਨੂੰਹ'

Entertainment New Live Today: Ananya-Aditya Dinner Date: ਆਦਿਤਿਆ ਰਾਏ ਕਪੂਰ ਨਾਲ ਡਿਨਰ ਡੇਟ 'ਤੇ ਪੁੱਜੀ ਅਨੰਨਿਆ ਪਾਂਡੇ, ਵੀਡੀਓ ਵੇਖ ਫੈਨਜ਼ ਬੋਲੇ- ਰਿਸ਼ਤਾ Confirm!

Ananya-Aditya Dinner Date: ਅਨੰਨਿਆ ਪਾਂਡੇ ਅਤੇ ਆਦਿਤਿਆ ਰਾਏ ਕਪੂਰ ਦੀ ਡੇਟਿੰਗ ਦੀਆਂ ਅਫਵਾਹਾਂ ਲੰਬੇ ਸਮੇਂ ਤੋਂ ਸੁਰਖੀਆਂ 'ਚ ਹਨ। ਦੋਵਾਂ ਨੂੰ ਅਕਸਰ ਕਈ ਈਵੈਂਟਸ 'ਚ ਇਕੱਠੇ ਦੇਖਿਆ ਜਾਂਦਾ ਸੀ। ਹਾਲਾਂਕਿ ਦੋਵਾਂ ਨੇ ਆਪਣੇ ਰਿਸ਼ਤੇ ਬਾਰੇ ਕਦੇ ਕੁਝ ਨਹੀਂ ਕਿਹਾ ਹੈ। ਇਸ ਸਭ ਦੇ ਵਿਚਕਾਰ, ਸ਼ੁੱਕਰਵਾਰ ਰਾਤ ਨੂੰ ਇੱਕ ਵਾਰ ਫਿਰ ਅਫਵਾਹਾਂ ਵਾਲੇ ਜੋੜੇ ਨੂੰ ਮੁੰਬਈ ਵਿੱਚ ਡਿਨਰ ਡੇਟ 'ਤੇ ਦੇਖਿਆ ਗਿਆ। ਲਵ ਬਰਡਜ਼ ਦਾ ਹੱਥ ਫੜੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਸਾਫ ਕਿਹਾ ਜਾ ਸਕਦਾ ਹੈ ਕਿ ਦੋਵਾਂ ਵਿਚਾਲੇ ਜ਼ਰੂਰ ਕੁਝ ਚੱਲ ਰਿਹਾ ਹੈ।

Read More: Ananya-Aditya Dinner Date: ਆਦਿਤਿਆ ਰਾਏ ਕਪੂਰ ਨਾਲ ਡਿਨਰ ਡੇਟ 'ਤੇ ਪੁੱਜੀ ਅਨੰਨਿਆ ਪਾਂਡੇ, ਵੀਡੀਓ ਵੇਖ ਫੈਨਜ਼ ਬੋਲੇ- ਰਿਸ਼ਤਾ Confirm!

Entertainment New Live: Bigg Boss 17: 'ਬਿੱਗ ਬੌਸ' ਘਰ ਪਹੁੰਚ ਸੋਹੇਲ-ਅਰਬਾਜ਼ ਕੰਨਟੇਸਟੇਂਟ ਨੂੰ ਕਰਨਗੇ ROAST, 'ਵੀਕੈਂਡ ਕਾ ਵਾਰ' 'ਚ ਸਲਮਾਨ ਲਗਾਏਗਾ ਕਲਾਸ

Bigg Boss 17 Promo: ਟੀਵੀ ਦੇ ਸਭ ਤੋਂ ਵਿਵਾਦਿਤ ਸ਼ੋਅ ਬਿੱਗ ਬੌਸ 17 ਵਿੱਚ ਇਨ੍ਹੀਂ ਦਿਨੀਂ ਕਾਫੀ ਮਨੋਰੰਜਨ ਦੇਖਣ ਨੂੰ ਮਿਲ ਰਿਹਾ ਹੈ। ਘਰ ਵਿੱਚ ਹਮੇਸ਼ਾ ਲੜਾਈਆਂ ਦੇਖਣ ਨੂੰ ਮਿਲਦੀਆਂ ਹਨ। ਪਰ ਇਸ ਸਭ ਦੇ ਵਿਚਕਾਰ, ਵੀਕੈਂਡ ਵਾਰ ਦੌਰਾਨ, ਘਰ ਦੇ ਮੈਂਬਰਾਂ ਦੇ ਨਾਲ-ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਾਂਦਾ ਹੈ। ਇਸ ਵੀਕੈਂਡ 'ਚ ਵੀ ਸ਼ੋਅ 'ਚ ਕਾਫੀ ਮਸਤੀ ਹੋਣ ਵਾਲੀ ਹੈ।

Read More: Bigg Boss 17: 'ਬਿੱਗ ਬੌਸ' ਘਰ ਪਹੁੰਚ ਸੋਹੇਲ-ਅਰਬਾਜ਼ ਕੰਨਟੇਸਟੇਂਟ ਨੂੰ ਕਰਨਗੇ ROAST, 'ਵੀਕੈਂਡ ਕਾ ਵਾਰ' 'ਚ ਸਲਮਾਨ ਲਗਾਏਗਾ ਕਲਾਸ

Entertainment New Live Today: Bigg Boss 17 : ਬਿੱਗ ਬੌਸ 'ਚ ਬੁਆਏਫ੍ਰੈਂਡ ਸਮਰਥ ਜੁਰੇਲ ਦੀ ਐਂਟਰੀ ਨੇ ਉਡਾਏ ਈਸ਼ਾ ਦੇ ਹੋਸ਼, ਅਭਿਸ਼ੇਕ ਭੁੱਬਾ ਮਾਰ ਰੋਂਦਾ ਆਇਆ ਨਜ਼ਰ

Bigg Boss 17 Promo: ਟੀਵੀ ਦੇ ਸਭ ਤੋਂ ਵਿਵਾਦਿਤ ਸ਼ੋਅ ਬਿੱਗ ਬੌਸ 17 ਵਿੱਚ ਇਨ੍ਹੀਂ ਦਿਨੀਂ ਕਾਫੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇੱਕ ਪਾਸੇ ਘਰ ਵਿੱਚ ਕਈ ਰਿਸ਼ਤੇ ਬਣਦੇ ਨਜ਼ਰ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਹਿਲਾਂ ਤੋਂ ਬਣੇ ਰਿਸ਼ਤਿਆਂ ਵਿੱਚ ਦਰਾਰ ਪੈਂਦੀ ਦਿਖਾਈ ਦੇ ਰਹੀ ਹੈ। ਸਾਬਕਾ ਜੋੜੇ ਅਭਿਸ਼ੇਕ ਕੁਮਾਰ ਅਤੇ ਈਸ਼ਾ ਮਾਲਵੀਆ ਵਿਚਕਾਰ ਬਹੁਤ ਕੁਝ ਬਦਲ ਗਿਆ ਹੈ। ਇਸ ਦੌਰਾਨ ਈਸ਼ਾ ਅਤੇ ਅਭਿਸ਼ੇਕ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ।

Read More: Bigg Boss 17: ਬਿੱਗ ਬੌਸ 'ਚ ਬੁਆਏਫ੍ਰੈਂਡ ਸਮਰਥ ਜੁਰੇਲ ਦੀ ਐਂਟਰੀ ਨੇ ਉਡਾਏ ਈਸ਼ਾ ਦੇ ਹੋਸ਼, ਅਭਿਸ਼ੇਕ ਭੁੱਬਾ ਮਾਰ ਰੋਂਦਾ ਆਇਆ ਨਜ਼ਰ

Entertainment New Live: 34 ਸਾਲਾਂ ਬਾਅਦ 'ਤਾਕੇਸ਼ੀ ਕਾਸਲ' ਦੀ ਟੀਵੀ 'ਤੇ ਵਾਪਸੀ, 90 ਦੇ ਦਹਾਕਿਆਂ ਦੇ ਲੋਕਾਂ ਨੂੰ ਯਾਦ ਆਵੇਗਾ ਬਚਪਨ, ਦੇਖੋ ਟਰੇਲਰ

Takeshi Castle Trailer: 90 ਦੇ ਦਹਾਕੇ ਦੇ ਬੱਚਿਆਂ ਨੂੰ ਉਹ ਗੇਮ ਸ਼ੋਅ ਯਾਦ ਹੋਣਾ ਚਾਹੀਦਾ ਹੈ, ਜਿਸ ਵਿੱਚ ਸੀਟੀ ਵੱਜਦੇ ਹੀ ਬਹੁਤ ਸਾਰੇ ਲੋਕ ਦੌੜਨਾ ਸ਼ੁਰੂ ਕਰ ਦਿੰਦੇ ਸਨ। ਬੱਚਿਆਂ ਵਰਗੀਆਂ ਕਈ ਚੁਣੌਤੀਆਂ ਉਨ੍ਹਾਂ ਦੇ ਸਾਹਮਣੇ ਆਉਂਦੀਆਂ ਹਨ, ਪਰ ਸਿਰਫ਼ ਕੁਝ ਲੋਕ ਹੀ ਉਨ੍ਹਾਂ ਨੂੰ ਪਾਰ ਕਰ ਕੇ ਅਗਲੇ ਦੌਰ ਤੱਕ ਪਹੁੰਚ ਸਕੇ। ਇਹ ਦੱਸਣ ਤੋਂ ਬਾਅਦ ਤੁਸੀਂ ਇਹ ਵੀ ਸਮਝ ਗਏ ਹੋਵੋਗੇ ਕਿ ਇੱਥੇ ਅਸੀਂ ਜਾਪਾਨੀ ਗੇਮ ਸ਼ੋਅ 'ਤਾਕੇਸ਼ੀ ਕੈਸਲ' ਦੀ ਗੱਲ ਕਰ ਰਹੇ ਹਾਂ, ਜਿਸ 'ਚ ਜਾਵੇਦ ਜਾਫਰੀ ਕਮੈਂਟਰੀ ਕਰਦੇ ਹੁੰਦੇ ਸੀ। ਹੁਣ 34 ਸਾਲਾਂ ਬਾਅਦ ਇੱਕ ਵਾਰ ਫਿਰ ਇਹ ਸ਼ੋਅ ਦਰਸ਼ਕਾਂ ਵਿੱਚ ਵਾਪਸੀ ਕਰ ਰਿਹਾ ਹੈ।  


Takeshi's Castle: 34 ਸਾਲਾਂ ਬਾਅਦ 'ਤਾਕੇਸ਼ੀ ਕਾਸਲ' ਦੀ ਟੀਵੀ 'ਤੇ ਵਾਪਸੀ, 90 ਦੇ ਦਹਾਕਿਆਂ ਦੇ ਲੋਕਾਂ ਨੂੰ ਯਾਦ ਆਵੇਗਾ ਬਚਪਨ, ਦੇਖੋ ਟਰੇਲਰ

Entertainment Newsਜਦੋਂ ਸ਼ਾਹਰੁਖ ਖਾਨ ਨੂੰ ਦੱਸਿਆ ਗਿਆ ਸੀ ਕਰਨ ਜੌਹਰ ਦਾ ਬੁਆਏਫਰੈਂਡ, ਭੜਕੇ ਡਾਇਰੈਕਟਰ ਬੋਲੇ- 'ਤੁਸੀਂ ਆਪਣੇ ਭਰਾ ਨਾਲ...'

Karan Johar Unknown Facts: ਕੌਫੀ ਵਿਦ ਕਰਨ ਦਾ ਅੱਠਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਕਰਨ ਜੌਹਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਉਹ ਆਪਣੇ ਸ਼ੋਅ 'ਚ ਕਈ ਮਸ਼ਹੂਰ ਹਸਤੀਆਂ ਦੀ ਜ਼ਿੰਦਗੀ ਨਾਲ ਜੁੜੇ ਰਾਜ਼ ਖੋਲ੍ਹ ਰਹੇ ਹਨ, ਪਰ ਸ਼ੁੱਕਰਵਾਰ ਦੇ ਫਲੈਸ਼ਬੈਕ 'ਚ ਅਸੀਂ ਤੁਹਾਨੂੰ ਕਰਨ ਜੌਹਰ ਦੀ ਜ਼ਿੰਦਗੀ ਦੀ ਅਜਿਹੀ ਘਟਨਾ ਤੋਂ ਜਾਣੂ ਕਰਵਾ ਰਹੇ ਹਾਂ, ਜਦੋਂ ਉਹ ਬੁਰੀ ਤਰ੍ਹਾਂ ਟੁੱਟ ਗਏ ਸਨ।    


Shah Rukh Khan: ਜਦੋਂ ਸ਼ਾਹਰੁਖ ਖਾਨ ਨੂੰ ਦੱਸਿਆ ਗਿਆ ਸੀ ਕਰਨ ਜੌਹਰ ਦਾ ਬੁਆਏਫਰੈਂਡ, ਭੜਕੇ ਡਾਇਰੈਕਟਰ ਬੋਲੇ- 'ਤੁਸੀਂ ਆਪਣੇ ਭਰਾ ਨਾਲ...'

Entertainment News Live: ਟੀਵੀ ਅਦਾਕਾਰਾ ਆਸ਼ਕਾ ਗੋਰਾਡੀਆ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ, ਪੋਸਟ ਸ਼ੇਅਰ ਕਰ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

Aashka Goradia Blessed Baby Boy: ਅਭਿਨੇਤਰੀ ਆਸ਼ਕਾ ਗੋਰਾਡੀਆ ਮਾਂ ਬਣ ਗਈ ਹੈ। ਉਸਨੇ 27 ਅਕਤੂਬਰ ਨੂੰ ਇੱਕ ਬੇਟੇ ਨੂੰ ਜਨਮ ਦਿੱਤਾ। ਅਦਾਕਾਰਾ ਨੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਆਸ਼ਕਾ ਨੇ ਆਪਣੇ ਬੇਟੇ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।


Aashka Goradia: ਟੀਵੀ ਅਦਾਕਾਰਾ ਆਸ਼ਕਾ ਗੋਰਾਡੀਆ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ, ਪੋਸਟ ਸ਼ੇਅਰ ਕਰ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

Entertainment News Live Today: ਜਦੋਂ ਦਿਨ-ਰਾਤ ਸ਼ਰਾਬ ਪੀਣ ਲੱਗ ਪਏ ਸੀ ਕਪਿਲ ਸ਼ਰਮਾ, ਕਾਮੇਡੀਅਨ ਨੇ ਇੰਟਰਵਿਊ 'ਚ ਦੱਸੀ ਸੀ ਨਸ਼ੇ 'ਚ ਡੁੱਬਣ ਦੀ ਵਜ੍ਹਾ

Kapil Sharma News : ਆਪਣੀ ਸ਼ਾਨਦਾਰ ਕਾਮੇਡੀ ਨਾਲ ਹਰ ਘਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਦੇ ਲੱਖਾਂ ਪ੍ਰਸ਼ੰਸਕ ਹਨ। ਕਪਿਲ ਸ਼ਰਮਾ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਪਸੰਦ ਕਰਦਾ ਹੈ। ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕਪਿਲ ਦੇ ਸ਼ੁਰੂਆਤੀ ਦਿਨ ਸੰਘਰਸ਼ ਨਾਲ ਭਰੇ ਰਹੇ, ਉਨ੍ਹਾਂ ਨੇ ਹਮੇਸ਼ਾ ਆਪਣੇ ਕੰਮ ਲਈ ਬਹੁਤ ਮਿਹਨਤ ਕੀਤੀ। 


Kapil Sharma: ਜਦੋਂ ਦਿਨ-ਰਾਤ ਸ਼ਰਾਬ ਪੀਣ ਲੱਗ ਪਏ ਸੀ ਕਪਿਲ ਸ਼ਰਮਾ, ਕਾਮੇਡੀਅਨ ਨੇ ਇੰਟਰਵਿਊ 'ਚ ਦੱਸੀ ਸੀ ਨਸ਼ੇ 'ਚ ਡੁੱਬਣ ਦੀ ਵਜ੍ਹਾ

Entertainment News Live: ਟੀਵੀ ਅਦਾਕਾਰਾ ਹਿਨਾ ਖਾਨ ਦੀ ਸਿਹਤ ਵਿਗੜੀ, ਹਸਪਤਾਲ ਹੋਈ ਭਰਤੀ, ਅਭਿਨੇਤਰੀ ਨੇ ਖੁਦ ਦੱਸਿਆ ਕਿਵੇਂ ਹੈ ਹੁਣ ਸਿਹਤ?

Bigg Boss 11 Fame Hina Khan: ਅਭਿਨੇਤਰੀ ਹਿਨਾ ਖਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਹਿਨਾ ਖਾਨ ਜਲਦ ਹੀ ਪੰਜਾਬੀ ਫਿਲਮਾਂ 'ਚ ਐਂਟਰੀ ਕਰਨ ਜਾ ਰਹੀ ਹੈ। ਉਹ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਦਰਮਿਆਨ ਅਦਾਕਾਰਾ ਨੂੰ ਲੈਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੁਝ ਦਿਨਾਂ ਤੋਂ ਹਿਨਾ ਠੀਕ ਨਹੀਂ ਸੀ ਅਤੇ ਹਸਪਤਾਲ 'ਚ ਭਰਤੀ ਸੀ। ਹਿਨਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹਨ। ਹੁਣ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤਾ ਹੈ। 


Hina Khan: ਟੀਵੀ ਅਦਾਕਾਰਾ ਹਿਨਾ ਖਾਨ ਦੀ ਸਿਹਤ ਵਿਗੜੀ, ਹਸਪਤਾਲ ਹੋਈ ਭਰਤੀ, ਅਭਿਨੇਤਰੀ ਨੇ ਖੁਦ ਦੱਸਿਆ ਕਿਵੇਂ ਹੈ ਹੁਣ ਸਿਹਤ?

ਪਿਛੋਕੜ

Entertainment News Today Latest Updates 28 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਟੀਵੀ ਅਦਾਕਾਰਾ ਹਿਨਾ ਖਾਨ ਦੀ ਸਿਹਤ ਵਿਗੜੀ, ਹਸਪਤਾਲ ਹੋਈ ਭਰਤੀ, ਅਭਿਨੇਤਰੀ ਨੇ ਖੁਦ ਦੱਸਿਆ ਕਿਵੇਂ ਹੈ ਹੁਣ ਸਿਹਤ?


Bigg Boss 11 Fame Hina Khan: ਅਭਿਨੇਤਰੀ ਹਿਨਾ ਖਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਹਿਨਾ ਖਾਨ ਜਲਦ ਹੀ ਪੰਜਾਬੀ ਫਿਲਮਾਂ 'ਚ ਐਂਟਰੀ ਕਰਨ ਜਾ ਰਹੀ ਹੈ। ਉਹ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਦਰਮਿਆਨ ਅਦਾਕਾਰਾ ਨੂੰ ਲੈਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੁਝ ਦਿਨਾਂ ਤੋਂ ਹਿਨਾ ਠੀਕ ਨਹੀਂ ਸੀ ਅਤੇ ਹਸਪਤਾਲ 'ਚ ਭਰਤੀ ਸੀ। ਹਿਨਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹਨ। ਹੁਣ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤਾ ਹੈ।


ਬਿੱਗ ਬੌਸ 11 ਫੇਮ ਹਿਨਾ ਖਾਨ ਹਸਪਤਾਲ 'ਚ ਭਰਤੀ
ਕਸੌਟੀ ਜ਼ਿੰਦਗੀ ਕੀ ਫੇਮ ਅਦਾਕਾਰਾ ਹਿਨਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਸਟੋਰੀ ਪੋਸਟ ਕੀਤੀ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉਸਨੇ ਆਪਣੇ ਖੱਬੇ ਹੱਥ 'ਤੇ ਹਸਪਤਾਲ ਦੇ ਕੱਪੜੇ ਅਤੇ ਟੇਪ ਪਾ ਕੇ ਇੱਕ ਸੈਲਫੀ ਪੋਸਟ ਕੀਤੀ। ਇਸ ਸੈਲਫੀ ਵਿੱਚ ਹਿਨਾ ਪਾਉਟ ਕਰਦੀ ਨਜ਼ਰ ਆ ਰਹੀ ਹੈ ਅਤੇ ਅਦਾਕਾਰਾ ਨੇ ਫੋਟੋ ਦਾ ਕੈਪਸ਼ਨ ਦਿੱਤਾ ਹੈ, "ਪਿਆਰ ਫੈਲਾਓ..."




ਅਦਾਕਾਰਾ ਨੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈਲਥ ਅਪਡੇਟ
ਉਸ ਨੇ ਇੱਕ ਵੱਡੀ ਮੁਸਕਰਾਹਟ ਵਾਲੀ ਇਮੋਜੀ ਨਾਲ ਇਹ ਵੀ ਲਿਖਿਆ, 'ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਹੋ ਤੇ ਕਿਸ ਹਾਲਾਤ ;ਚ ਹੋ, ਜੇ ਤੁਹਾਨੂੰ ਕੋਈ ਸ਼ੀਸ਼ਾ ਮਿਲ ਜਾਵੇ ਤਾਂ ਮਿਰਰ ਸੈਲਫੀ ਲੈਣਾ ਨਾ ਭੁੱਲੋ।' ਹਾਲਾਂਕਿ ਅਭਿਨੇਤਰੀ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਿਉਂ ਹੋਣਾ ਪਿਆ। ਪਰ ਉਸ ਦੀ ਇੰਸਟਾ ਸਟੋਰੀ ਨੂੰ ਦੇਖ ਕੇ ਹਿਨਾ ਖਾਨ ਦੇ ਪ੍ਰਸ਼ੰਸਕ ਉਸ ਲਈ ਦੁਆਵਾਂ ਕਰ ਰਹੇ ਹਨ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.