Entertainment News Live: ਐਲਵਿਸ਼ ਯਾਦਵ ਨੇ ਜਿੱਤਿਆ 'ਬਿੱਗ ਬੌਸ ਓਟੀਟੀ 2', ਸੰਨੀ ਦਿਓਲ ਸਾਹਮਣੇ ਢੇਰ ਹੋਏ ਅਕਸ਼ੈ ਕੁਮਾਰ, ਪੜ੍ਹੋ ਮਨੋਰੰਜਨ ਦੀਆਂ ਵੱਡੀਆਂ ਖਬਰਾਂ

Entertainment News Live Today: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 15 Aug 2023 09:03 PM
Entertainment News Live Today: Sargun Mehta: ਸਰਗੁਣ ਮਹਿਤਾ ਨੇ ਮਾਂ Aradhana ਦਾ ਮਨਾਇਆ ਜਨਮਦਿਨ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

Sargun Mehta Celebrate Mother Birthday: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਸਰਗੁਣ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ `ਚ ਕਦਮ ਰੱਖਿਆ ਹੈ। ਇਸ ਦੇ ਨਾਲ-ਨਾਲ ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ।

Read More: Sargun Mehta: ਸਰਗੁਣ ਮਹਿਤਾ ਨੇ ਮਾਂ Aradhana ਦਾ ਮਨਾਇਆ ਜਨਮਦਿਨ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ


 
Entertainment News Live Today: Sargun Mehta: ਸਰਗੁਣ ਮਹਿਤਾ ਨੇ ਮਾਂ Aradhana ਦਾ ਮਨਾਇਆ ਜਨਮਦਿਨ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

Sargun Mehta Celebrate Mother Birthday: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਸਰਗੁਣ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ `ਚ ਕਦਮ ਰੱਖਿਆ ਹੈ। ਇਸ ਦੇ ਨਾਲ-ਨਾਲ ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ।

Read More: Sargun Mehta: ਸਰਗੁਣ ਮਹਿਤਾ ਨੇ ਮਾਂ Aradhana ਦਾ ਮਨਾਇਆ ਜਨਮਦਿਨ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ


 
Entertainment News Live: Preet Harpal: ਪ੍ਰੀਤ ਹਰਪਾਲ ਨੇ CM ਭਗਵੰਤ ਮਾਨ ਨਾਲ ਪੁਰਾਣੀ ਯਾਦ ਕੀਤੀ ਸਾਂਝੀ, ਬੋਲੇ- ਆਮ ਘਰਾਂ 'ਚੋਂ ਉੱਠਕੇ ਇੱਥੇ ਤੱਕ ਆਉਣਾ...

Preet Harpal On CM Bhagwant Mann: ਪੰਜਾਬੀ ਗਾਇਕ ਪ੍ਰੀਤ ਹਰਪਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਪੰਜਾਬੀਆਂ ਵਿੱਚ ਖੂਬ ਵਾਹੋ-ਵਾਹੀ ਖੱਟੀ ਹੈ। ਉਨ੍ਹਾਂ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਅੱਜ ਕਲਾਕਾਰ ਜਿਸ ਮੁਕਾਮ ਤੇ ਹਨ ਇੱਥੇ ਪਹੁੰਚਣ ਲਈ ਉਨ੍ਹਾਂ ਸਖਤ ਸੰਘਰਸ਼ ਕੀਤਾ। ਅੱਜ ਪ੍ਰੀਤ ਹਰਪਾਲ ਦੀ ਗਾਇਕੀ ਦਾ ਜਾਦੂ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਨੂੰ ਵੀ ਮੋਹ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਿਚਾਲੇ ਪ੍ਰੀਤ ਹਰਪਾਲ ਨੇ ਸੀ ਐਮ ਭਗਵੰਤ ਮਾਨ ਨਾਲ ਆਪਣੀ ਪੁਰਾਣੀ ਯਾਦ ਸਾਂਝੀ ਕੀਤੀ ਹੈ। 

Read More: Preet Harpal: ਪ੍ਰੀਤ ਹਰਪਾਲ ਨੇ CM ਭਗਵੰਤ ਮਾਨ ਨਾਲ ਪੁਰਾਣੀ ਯਾਦ ਕੀਤੀ ਸਾਂਝੀ, ਬੋਲੇ- ਆਮ ਘਰਾਂ 'ਚੋਂ ਉੱਠਕੇ ਇੱਥੇ ਤੱਕ ਆਉਣਾ...

Entertainment News Live Today: Elvish Yadav: ਐਲਵਿਸ਼ ਯਾਦਵ ਨੇ ਬਾਦਸ਼ਾਹ ਦਾ ਬੁਰੇ ਸਮੇਂ 'ਚ ਇੰਝ ਦਿੱਤਾ ਸੀ ਸਾਥ, ਰੈਪਰ ਨੇ ਦੱਸਿਆ ਕਿਉਂ ਕੀਤਾ Support

Rapper Badshah On Elvish Yadav: ‘ਬਿੱਗ ਬੌਸ OTT 2’ ਨੂੰ ਆਪਣਾ ਜੇਤੂ ਮਿਲ ਗਿਆ ਹੈ। ਐਲਵਿਸ਼ ਯਾਦਵ ਸ਼ੋਅ ਦੇ ਜੇਤੂ ਬਣ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਐਲਵਿਸ਼ ਯਾਦਵ 25 ਲੱਖ ਰੁਪਏ ਨਾਲ ‘ਬਿੱਗ ਬੌਸ’ ਟਰਾਫੀ ਆਪਣੇ ਨਾਂਅ ਕੀਤੀ। ਜਦਕਿ ਅਭਿਸ਼ੇਕ ਮਲਹਾਨ ਰਨਰਅੱਪ ਰਿਹਾ। ਐਲਵਿਸ਼ ਨੇ ਵਾਈਲਡ ਕਾਰਡ ਦੇ ਤੌਰ ’ਤੇ ਐਂਟਰੀ ਲੈਣ ਤੋਂ ਬਾਅਦ ਵੀ ਇਹ ਖਿਤਾਬ ਆਪਣੇ ਨਾਂਅ ਕੀਤਾ। ਇਸ ਦੌਰਾਨ ਆਮ ਜਨਤਾ ਦੇ ਨਾਲ-ਨਾਲ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਨੇ ਐਲਵਿਸ਼ ਯਾਦਵ ਦਾ ਸਮਰਥਨ ਕੀਤਾ। ਇਸ ਦੌਰਾਨ ਪੰਜਾਬੀ ਗਾਇਕ ਪਰਮਿਸ਼ ਵਰਮਾ ਅਤੇ ਰੈਪਰ ਬਾਦਸ਼ਾਹ ਵੱਲੋਂ ਖਾਸ ਤਰੀਕੇ ਨਾਲ ਐਲਵਿਸ਼ ਦਾ ਸਪੋਰਟ ਕੀਤਾ ਗਿਆ। ਇਸ ਵਿਚਾਲੇ ਬਾਦਸ਼ਾਹ ਨੇ ਬਿੱਗ ਬੌਸ ਵਿਜੇਤਾ ਦਾ ਸਪੋਰਟ ਕਿਉਂ ਕੀਤਾ ਇਸਦੀ ਵਜ੍ਹਾ ਵੀ ਦੱਸੀ। 

Read More: Elvish Yadav: ਐਲਵਿਸ਼ ਯਾਦਵ ਨੇ ਬਾਦਸ਼ਾਹ ਦਾ ਬੁਰੇ ਸਮੇਂ 'ਚ ਇੰਝ ਦਿੱਤਾ ਸੀ ਸਾਥ, ਰੈਪਰ ਨੇ ਦੱਸਿਆ ਕਿਉਂ ਕੀਤਾ Support

Entertainment News Live: KBC Of Winners: 'ਕੌਨ ਬਣੇਗਾ ਕਰੋੜਪਤੀ' ਦੇ ਜੇਤੂ ਹੁਣ ਕਰਦੇ ਨੇ ਕੀ ਕੰਮ, ਜਾਣੋ 2001 ਤੋਂ ਸੀਜ਼ਨ 14 ਤੱਕ ਨਾਲ ਜੁੜੇ ਜੇਤੂਆਂ ਬਾਰੇ ਖਾਸ

Kaun Banega Crorepati: ਟੀਵੀ ਕੁਇਜ਼ ਸ਼ੋਅ 'ਕੌਨ ਬਣੇਗਾ ਕਰੋੜਪਤੀ' 'ਚ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਵਿੱਚ ਨਜ਼ਰ ਆਉਣ ਵਾਲੇ ਮੁਕਾਬਲੇਬਾਜ਼ ਆਪਣੇ ਗਿਆਨ ਦੇ ਆਧਾਰ 'ਤੇ ਕੁਝ ਸਵਾਲਾਂ ਦੇ ਜਵਾਬ ਦੇ ਕੇ ਕਰੋੜਪਤੀ ਬਣ ਸ਼ੋਅ ਤੋਂ ਬਾਹਰ ਨਿਕਲਦੇ ਹਨ। ਇਸ ਸ਼ੋਅ ਦਾ ਸੀਜ਼ਨ 15 ਧਮਾਕੇਦਾਨ ਤਰੀਕੇ ਨਾਲ 14 ਅਗਸਤ ਦੀ ਰਾਤ ਨੂੰ ਸ਼ੁਰੂ ਹੋਇਆ। ਉਮੀਦ ਹੈ ਕਿ ਇਸ ਵਾਰ ਵੀ ਕੋਈ ਕਰੋੜਪਤੀ ਬਣ ਜਾਵੇਗਾ। ਇਸ ਤੋਂ ਪਹਿਲਾਂ ਕੀ ਤੁਸੀਂ ਜਾਣਦੇ ਹੋ ਕਿ ਇਸ ਸ਼ੋਅ 'ਚ ਕਰੋੜਪਤੀ ਬਣ ਚੁੱਕੇ ਲੋਕ ਅੱਜ ਕੀ ਕਰ ਰਹੇ ਹਨ? ਜੇਕਰ ਨਹੀਂ ਤਾਂ ਆਓ ਜਾਣੋ ਇਨ੍ਹਾਂ ਬਾਰੇ ਖਾਸ...

Read More: KBC Of Winners: 'ਕੌਨ ਬਣੇਗਾ ਕਰੋੜਪਤੀ' ਦੇ ਜੇਤੂ ਹੁਣ ਕਰਦੇ ਨੇ ਕੀ ਕੰਮ, ਜਾਣੋ 2001 ਤੋਂ ਸੀਜ਼ਨ 14 ਤੱਕ ਨਾਲ ਜੁੜੇ ਜੇਤੂਆਂ ਬਾਰੇ ਖਾਸ

Entertainment News Live Today: Priyanka Chopra: ਪ੍ਰਿਯੰਕਾ ਚੋਪੜਾ- ਨਿਕ ਜੋਨਸ ਦਾ ਲਿਪ-ਲਾਕ ਵੀਡੀਓ ਵਾਇਰਲ, ਕੰਸਰਟ 'ਚ ਦੇਸੀ ਗਰਲ ਇੰਝ ਹੋਈ ਰੋਮਾਂਟਿਕ

Priyanka Chopra-Nick Jonas Kiss Backstage: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਅਕਸਰ ਇੱਕ-ਦੂਜੇ ਨਾਲ ਰੋਮਾਂਟਿਕ ਪਲ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ, ਨਿਕ ਜੋਨਸ ਨੇ ਆਪਣੇ ਭਰਾਵਾਂ ਕੇਵਿਨ ਅਤੇ ਜੋਅ ਨਾਲ ਯਾਂਕੀ ਸਟੇਡੀਅਮ ਵਿੱਚ ਇੱਕ ਸੰਗੀਤ ਸਮਾਰੋਹ ਕੀਤਾ। ਜਿਸ 'ਚ ਪ੍ਰਿਯੰਕਾ ਚੋਪੜਾ ਵੀ ਪਤੀ ਨੂੰ ਸਪੋਰਟ ਕਰਨ ਪਹੁੰਚੀ ਸੀ। ਇਸ ਕੰਸਰਟ ਦੇ ਪ੍ਰਿਯੰਕਾ ਅਤੇ ਨਿਕ ਦੇ ਕਈ ਵੀਡੀਓਜ਼ ਵਾਇਰਲ ਹੋਏ। ਹੁਣ ਹਾਲ ਹੀ ਵਿੱਚ ਇਸ ਕੰਸਰਟ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਪੀਸੀ ਅਤੇ ਨਿਕ ਸਟੇਜ ਦੇ ਪਿੱਛੇ ਇੱਕ ਦੂਜੇ ਨੂੰ ਲਿਪਲੌਕ ਕਰਦੇ ਨਜ਼ਰ ਆ ਰਹੇ ਹਨ।

Read More: Priyanka Chopra: ਪ੍ਰਿਯੰਕਾ ਚੋਪੜਾ- ਨਿਕ ਜੋਨਸ ਦਾ ਲਿਪ-ਲਾਕ ਵੀਡੀਓ ਵਾਇਰਲ, ਕੰਸਰਟ 'ਚ ਦੇਸੀ ਗਰਲ ਇੰਝ ਹੋਈ ਰੋਮਾਂਟਿਕ

Bharti Singh: ਭਾਰਤੀ ਸਿੰਘ- ਹਰਸ਼ ਲਿੰਬਾਚੀਆ ਨੇ ਬੇਟੇ ਗੋਲਾ ਨਾਲ ਮਨਾਇਆ ਆਜ਼ਾਦੀ ਦਾ ਜਸ਼ਨ, ਸ਼ੇਅਰ ਕੀਤੀਆਂ ਖਾਸ ਤਸਵੀਰਾਂ

Bharti Singh- Harsh Limbachiyaa On Independence day: ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ ਸਿਆਸੀ ਆਗੂਆਂ ਦੇ ਨਾਲ-ਨਾਲ ਆਮ ਜਨਤਾ, ਬਾਲੀਵੁੱਡ, ਪਾਲੀਵੁੱਡ ਸਿਤਾਰੇ ਵੀ ਪ੍ਰਸ਼ੰਸਕਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਮੌੇਕੇ ਹਰ ਪਾਸੇ ਤਿਰੰਗੇ ਦੇ ਖੂਬਸੂਰਤ ਰੰਗ ਦੇਖਣ ਨੂੰ ਮਿਲ ਰਹੇ ਹਨ। ਇਸ ਵਿਚਾਲੇ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਪਤੀ ਹਰਸ਼ ਲਿੰਬਾਚੀਆ ਅਤੇ ਪੁੱਤਰ ਗੋਲਾ ਨਾਲ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਆਪਣਾ ਪਿਆਰ ਲੁਟਾਉਂਦੇ ਹੋਏ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਅੱਜ ਕਾਮੇਡੀਅਨ ਭਾਰਤੀ ਆਪਣੇ ਪਰਿਵਾਰ ਨਾਲ ਆਜ਼ਾਦੀ ਦਾ ਜਸ਼ਨ ਮਨਾਉਂਦੇ ਹੋਏ ਦਿਖਾਈ ਦਿੱਤੀ। 

Read More: Bharti Singh: ਭਾਰਤੀ ਸਿੰਘ- ਹਰਸ਼ ਲਿੰਬਾਚੀਆ ਨੇ ਬੇਟੇ ਗੋਲਾ ਨਾਲ ਮਨਾਇਆ ਆਜ਼ਾਦੀ ਦਾ ਜਸ਼ਨ, ਸ਼ੇਅਰ ਕੀਤੀਆਂ ਖਾਸ ਤਸਵੀਰਾਂ

Bharti Singh: ਭਾਰਤੀ ਸਿੰਘ- ਹਰਸ਼ ਲਿੰਬਾਚੀਆ ਨੇ ਬੇਟੇ ਗੋਲਾ ਨਾਲ ਮਨਾਇਆ ਆਜ਼ਾਦੀ ਦਾ ਜਸ਼ਨ, ਸ਼ੇਅਰ ਕੀਤੀਆਂ ਖਾਸ ਤਸਵੀਰਾਂ

Bharti Singh- Harsh Limbachiyaa On Independence day: ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ ਸਿਆਸੀ ਆਗੂਆਂ ਦੇ ਨਾਲ-ਨਾਲ ਆਮ ਜਨਤਾ, ਬਾਲੀਵੁੱਡ, ਪਾਲੀਵੁੱਡ ਸਿਤਾਰੇ ਵੀ ਪ੍ਰਸ਼ੰਸਕਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਮੌੇਕੇ ਹਰ ਪਾਸੇ ਤਿਰੰਗੇ ਦੇ ਖੂਬਸੂਰਤ ਰੰਗ ਦੇਖਣ ਨੂੰ ਮਿਲ ਰਹੇ ਹਨ। ਇਸ ਵਿਚਾਲੇ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਪਤੀ ਹਰਸ਼ ਲਿੰਬਾਚੀਆ ਅਤੇ ਪੁੱਤਰ ਗੋਲਾ ਨਾਲ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਆਪਣਾ ਪਿਆਰ ਲੁਟਾਉਂਦੇ ਹੋਏ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਅੱਜ ਕਾਮੇਡੀਅਨ ਭਾਰਤੀ ਆਪਣੇ ਪਰਿਵਾਰ ਨਾਲ ਆਜ਼ਾਦੀ ਦਾ ਜਸ਼ਨ ਮਨਾਉਂਦੇ ਹੋਏ ਦਿਖਾਈ ਦਿੱਤੀ। 

Read More: Bharti Singh: ਭਾਰਤੀ ਸਿੰਘ- ਹਰਸ਼ ਲਿੰਬਾਚੀਆ ਨੇ ਬੇਟੇ ਗੋਲਾ ਨਾਲ ਮਨਾਇਆ ਆਜ਼ਾਦੀ ਦਾ ਜਸ਼ਨ, ਸ਼ੇਅਰ ਕੀਤੀਆਂ ਖਾਸ ਤਸਵੀਰਾਂ

Entertainment News Live Today: The Vaccine War: 'ਦ ਵੈਕਸੀਨ ਵਾਰ' ਦਾ ਟੀਜ਼ਰ ਹੋਇਆ ਰਿਲੀਜ਼, ਪੱਲਵੀ ਜੋਸ਼ੀ ਤੇ ਨਾਨਾ ਪਾਟੇਕਰ ਦੀ ਦਿਖੀ ਖਾਸ ਝਲਕ

The Vaccine War Teaser Release: ਵਿਵੇਕ ਅਗਨੀਹੋਤਰੀ ਦੀ ਮੋਸਟ ਅਵੇਟਿਡ ਫਿਲਮ 'ਦ ਵੈਕਸੀਨ ਵਾਰ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਤੋਂ ਬਾਅਦ 'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਨੇ ਟੀਕੇ ਲਈ ਲੜੇ ਗਏ ਸੰਘਰਸ਼ 'ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਸੀ। ਹੁਣ ਉਹ ਆਪਣਾ ਵਾਅਦਾ ਪੂਰਾ ਕਰਦਾ ਨਜ਼ਰ ਆ ਰਿਹਾ ਹੈ। ਅੱਜ ਸੁਤੰਤਰਤਾ ਦਿਵਸ ਦੇ ਖਾਸ ਮੌਕੇ 'ਤੇ ਇਸ ਫਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਹੈ। ਜਿਸ 'ਚ ਫਿਲਮ ਦੀ ਖਾਸ ਝਲਕ ਦੇਖਣ ਨੂੰ ਮਿਲ ਰਹੀ ਹੈ। 

Read More: The Vaccine War: 'ਦ ਵੈਕਸੀਨ ਵਾਰ' ਦਾ ਟੀਜ਼ਰ ਹੋਇਆ ਰਿਲੀਜ਼, ਪੱਲਵੀ ਜੋਸ਼ੀ ਤੇ ਨਾਨਾ ਪਾਟੇਕਰ ਦੀ ਦਿਖੀ ਖਾਸ ਝਲਕ

Entertainment News Live: Bigg Boss OTT 2 Winner: ਬਿੱਗ ਬੌਸ OTT 2 ਦਾ ਖਿਤਾਬ ਵਾਈਲਡ ਕਾਰਡ ਨੇ ਕੀਤਾ ਆਪਣੇ ਨਾਂ, ਸ਼ਹਿਨਾਜ਼ ਗਿੱਲ ਨੇ ਇੰਝ ਜਤਾਈ ਖੁਸ਼ੀ

Elvish Yadav Bigg Boss Winner: ਬਿੱਗ ਬੌਸ OTT 2 ਨੂੰ ਉਸਦਾ ਵਿਜੇਤਾ ਮਿਲ ਗਿਆ ਹੈ। ਆਖਿਰਕਾਰ ਪ੍ਰਸ਼ੰਸਕਾਂ ਦੇ ਪਿਆਰ ਨੇ ਐਲਵਿਸ਼ ਯਾਦਵ ਨੂੰ ਜਿੱਤ ਦਿਵਾਈ। ਕਈ ਦਿਨਾਂ ਤੋਂ ਇਸ ਸ਼ੋਅ ਦੇ ਜੇਤੂ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਇਸ ਸੀਜ਼ਨ 'ਚ ਟਰਾਫੀ ਕੌਣ ਜਿੱਤੇਗਾ। ਜ਼ਿਆਦਾਤਰ ਲੋਕਾਂ ਦੇ ਬੁੱਲਾਂ 'ਤੇ ਐਲਵਿਸ਼ ਯਾਦਵ ਦਾ ਨਾਂ ਸੀ। ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਨੂੰ ਹਰ ਕੋਈ ਖਾਸ ਤਰੀਕੇ ਨਾਲ ਵਧਾਈ ਦੇ ਰਿਹਾ ਹੈ।

Read More: Bigg Boss OTT 2 Winner: ਬਿੱਗ ਬੌਸ OTT 2 ਦਾ ਖਿਤਾਬ ਵਾਈਲਡ ਕਾਰਡ ਨੇ ਕੀਤਾ ਆਪਣੇ ਨਾਂ, ਸ਼ਹਿਨਾਜ਼ ਗਿੱਲ ਨੇ ਇੰਝ ਜਤਾਈ ਖੁਸ਼ੀ

Entertainment News Live Today: Fighter Motion Poster: 'ਫਾਈਟਰ' ਦਾ ਮੋਸ਼ਨ ਪੋਸਟਰ ਰਿਲੀਜ਼, ਰਿਤਿਕ ਰੋਸ਼ਨ- ਦੀਪਿਕਾ ਪਾਦੁਕੋਣ ਪਾਇਲਟ ਦੇ ਲੁੱਕ 'ਚ ਆਏ ਨਜ਼ਰ

Fighter Motion Poster: ਦੀਪਿਕਾ ਪਾਦੂਕੋਣ (Deepika Padukone) ਅਤੇ ਰਿਤਿਕ ਰੋਸ਼ਨ (Hrithik Roshan) ਇਕੱਠੇ ਧਮਾਲ ਮਚਾਉਣ ਲਈ ਤਿਆਰ ਹਨ। ਕਾਫੀ ਸਮੇਂ ਤੋਂ ਪ੍ਰਸ਼ੰਸਕ ਦੋਹਾਂ ਨੂੰ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਇਹ ਉਡੀਕ ਖਤਮ ਹੋਣ ਜਾ ਰਹੀ ਹੈ। ਦੀਪਿਕਾ ਅਤੇ ਰਿਤਿਕ ਫਿਲਮ 'ਫਾਈਟਰ' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਅੱਜ ਇਸ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਰਿਤਿਕ, ਦੀਪਿਕਾ ਅਤੇ ਅਨਿਲ ਤਿੰਨੋਂ ਭਾਰਤੀ ਹਵਾਈ ਫੌਜ ਦੇ ਅਫਸਰਾਂ ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਦੀਪਿਕਾ ਨੇ ਇਸ ਮੋਸ਼ਨ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

Read More: Fighter Motion Poster: 'ਫਾਈਟਰ' ਦਾ ਮੋਸ਼ਨ ਪੋਸਟਰ ਰਿਲੀਜ਼, ਰਿਤਿਕ ਰੋਸ਼ਨ- ਦੀਪਿਕਾ ਪਾਦੁਕੋਣ ਪਾਇਲਟ ਦੇ ਲੁੱਕ 'ਚ ਆਏ ਨਜ਼ਰ  

Entertainment News Live: Neeru Bajwa: ਨੀਰੂ ਬਾਜਵਾ ਨੇ 'ਬੂਹੇ ਬਾਰੀਆਂ' ਫਿਲਮ ਦਾ ਨਵਾਂ ਪੋਸਟਰ ਕੀਤਾ ਸ਼ੇਅਰ, ਨਾਲ ਹੀ ਦੱਸਿਆ ਆਪਣੇ ਕਿਰਦਾਰ ਦਾ ਨਾਮ

Neeru Bajwa New Movie: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਇੰਨੀਂ ਦਿਨੀਂ ਉਹ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸੇ ਸਾਲ ਅਦਾਕਾਰਾ ਦੀ ਫਿਲਮ 'ਕਲੀ ਜੋਟਾ' ਰਿਲੀਜ਼ ਹੋਈ ਸੀ। ਜਿਸ ਨੂੰ ਸਾਰੇ ਪਾਸਿਓਂ ਸਕਾਰਤਮਕ ਹੁੰਗਾਰਾ ਮਿਲਿਆ ਸੀ। ਇੱਥੋਂ ਤੱਕ ਕਿ ਆਲੋਚਕਾਂ ਨੇ ਵੀ ਫਿਲਮ ਨੂੰ ਖੂਬ ਪਸੰਦ ਕੀਤਾ ਸੀ। 

Read More: Neeru Bajwa: ਨੀਰੂ ਬਾਜਵਾ ਨੇ 'ਬੂਹੇ ਬਾਰੀਆਂ' ਫਿਲਮ ਦਾ ਨਵਾਂ ਪੋਸਟਰ ਕੀਤਾ ਸ਼ੇਅਰ, ਨਾਲ ਹੀ ਦੱਸਿਆ ਆਪਣੇ ਕਿਰਦਾਰ ਦਾ ਨਾਮ

Manisha Rani: ਮਨੀਸ਼ਾ ਰਾਣੀ ਨੂੰ ਗਲੇ ਲਗਾਉਣ 'ਤੇ ਮਹੇਸ਼ ਭੱਟ ਹੋਏ ਟ੍ਰੋਲ, ਧੀ ਪੂਜਾ ਭੱਟ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ- 'ਉਹ ਦੂਜਿਆਂ ਤੋਂ ਕਿੱਸ ਮੰਗਦੀ...'

Bigg Boss OTT 2 Pooja Bhatt: ਬਿੱਗ ਬੌਸ ਓਟੀਟੀ ਸੀਜ਼ਨ 2 ਦੀ ਫਾਈਨਲਿਸਟ ਪੂਜਾ ਭੱਟ 14 ਅਗਸਤ ਨੂੰ ਹੋਏ ਗ੍ਰੈਂਡ ਫਿਨਾਲੇ ਵਿੱਚ ਬਾਹਰ ਹੋਣ ਵਾਲੀ ਪਹਿਲੀ ਪ੍ਰਤੀਯੋਗੀ ਸੀ। ਇਸ ਸੀਜ਼ਨ ਦੇ ਜੇਤੂ ਐਲਵਿਸ਼ ਯਾਦਵ ਰਹੇ ਹਨ। ਦੂਜੇ ਪਾਸੇ ਪੂਜਾ ਭੱਟ ਨੇ ਪਿਤਾ ਮਹੇਸ਼ ਭੱਟ ਦੇ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਮਨੀਸ਼ਾ ਰਾਣੀ ਨੂੰ ਗਲੇ ਲਗਾਉਣ ਦੇ ਟ੍ਰੋਲਿੰਗ 'ਤੇ ਪ੍ਰਤੀਕਿਰਿਆ ਦਿੱਤੀ ਹੈ।

Read More: Manisha Rani: ਮਨੀਸ਼ਾ ਰਾਣੀ ਨੂੰ ਗਲੇ ਲਗਾਉਣ 'ਤੇ ਮਹੇਸ਼ ਭੱਟ ਹੋਏ ਟ੍ਰੋਲ, ਧੀ ਪੂਜਾ ਭੱਟ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ- 'ਉਹ ਦੂਜਿਆਂ ਤੋਂ ਕਿੱਸ ਮੰਗਦੀ...'

Entertainment News Live Today: ਅਕਸ਼ੈ ਕੁਮਾਰ ਨੂੰ ਮਿਲੀ ਭਾਰਤੀ ਨਾਗਰਿਕਤਾ, ਬੋਲੇ- 'ਦਿਲ ਤੇ ਨਾਗਰਿਕਤਾ ਦੋਵੇਂ ਹਿੰਦੁਸਤਾਨੀ...'

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਭਾਰਤੀ ਨਾਗਰਿਕਤਾ ਮਿਲ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਸਬੂਤ ਸਾਂਝਾ ਕਰਦੇ ਹੋਏ ਅਕਸ਼ੇ ਨੇ ਲਿਖਿਆ- 'ਦਿਲ ਅਤੇ ਨਾਗਰਿਕਤਾ, ਦੋਵੇਂ ਹਿੰਦੁਸਤਾਨੀ ਹਨ।'  






Entertainment News Live: 'ਗਦਰ 2' ਦੀ ਕਾਮਯਾਬੀ ਦੇ ਦਰਮਿਆਨ ਸੰਨੀ ਦਿਓਲ ਪਹੁੰਚੇ ਇੰਦੌਰ, ਬੇਟੇ ਦੇ ਨਾਲ ਲਹਿਰਾਇਆ ਝੰਡਾ

Sunny Deol On Independence Day: ਅੱਜ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਦੌਰਾਨ 'ਗਦਰ 2' ਵੀ ਸਫਲਤਾ ਦੇ ਨਵੇਂ ਆਯਾਮ ਸਿਰਜ ਰਹੀ ਹੈ। ਅੱਜ ਜਿੱਥੇ ਦੇਸ਼ ਭਗਤੀ ਦੇ ਜਜ਼ਬੇ ਵਿੱਚ ਰੁੱਝ ਕੇ ਦੇਸ਼ ਵਾਸੀ ਆਜ਼ਾਦੀ ਦਾ ਇਹ ਤਿਉਹਾਰ ਮਨਾ ਰਹੇ ਹਨ, ਉੱਥੇ ਹੀ 'ਗਦਰ' ਦੇ ਤਾਰਾ ਸਿੰਘ ਯਾਨੀ ਸੰਨੀ ਦਿਓਲ ਵੀ ਆਜ਼ਾਦੀ ਦਿਵਸ ਮੌਕੇ ਇੰਦੌਰ ਦੇ ਮਹੂ ਇਨਫੈਂਟਰੀ ਮਿਊਜ਼ੀਅਮ ਵਿੱਚ ਪੁੱਜੇ। ਜਿੱਥੇ ਉਨ੍ਹਾਂ ਨੇ ਝੰਡੇ ਨੂੰ ਸਲਾਮੀ ਦੇ ਕੇ 77ਵਾਂ ਸੁਤੰਤਰਤਾ ਦਿਵਸ ਮਨਾਇਆ।  


Gadar 2: 'ਗਦਰ 2' ਦੀ ਕਾਮਯਾਬੀ ਦੇ ਦਰਮਿਆਨ ਸੰਨੀ ਦਿਓਲ ਪਹੁੰਚੇ ਇੰਦੌਰ, ਬੇਟੇ ਦੇ ਨਾਲ ਲਹਿਰਾਇਆ ਝੰਡਾ

Entertainment News Live Today:'OMG 2' 'ਚ ਅਕਸ਼ੈ ਕੁਮਾਰ ਨੇ ਗਾਇਆ 'ਗਦਰ' ਫਿਲਮ ਦਾ ਇਹ ਗਾਣਾ, ਸੰਨੀ ਦਿਓਲ ਨੇ ਇੰਝ ਕੀਤਾ ਰਿਐਕਟ

Sunny Deol Reaction On OMG 2: ਸੰਨੀ ਦਿਓਲ ਦੀ 'ਗਦਰ' 2 ਅਤੇ ਅਕਸ਼ੈ ਕੁਮਾਰ ਦੀ 'ਓਐਮਜੀ 2' ਬਾਕਸ ਆਫਿਸ 'ਤੇ ਟਕਰਾ ਗਈਆਂ ਹਨ। ਦੋਵੇਂ ਫਿਲਮਾਂ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀਆਂ ਹਨ ਅਤੇ ਦੋਵਾਂ ਨੂੰ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। 'OMG 2' ਵਿੱਚ ਅਕਸ਼ੇ ਕੁਮਾਰ ਸ਼ਿਵ ਦੇ ਦੂਤ ਦੇ ਕਿਰਦਾਰ ਵਿੱਚ ਨਜ਼ਰ ਆਏ ਹਨ। ਉਨ੍ਹਾਂ ਨੇ ਫਿਲਮ 'ਚ ਸੰਨੀ ਦਿਓਲ ਦੀ ਫਿਲਮ 'ਗਦਰ' ਦਾ ਗਾਣਾ ਗਾਇਆ ਹੈ, ਜਿਸ ਦਾ ਸੀਨ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਸੰਨੀ ਦਿਓਲ ਨੇ ਇਸ ਸੀਨ 'ਤੇ ਪ੍ਰਤੀਕਿਰਿਆ ਦਿੱਤੀ ਹੈ।     


ਸੰਨੀ ਦਿਓਲ ਇਸ ਸਮੇਂ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਹਾਲ ਹੀ ਵਿੱਚ 'ਗਦਰ 2' ਦੀ ਪ੍ਰੈਸ ਕਾਨਫਰੰਸ ਹੋਈ। ਜਿੱਥੇ ਸੰਨੀ ਦਿਓਲ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਅਕਸ਼ੈ ਕੁਮਾਰ ਨੂੰ ਫਿਲਮ 'ਚ ਆਪਣਾ ਗੀਤ ਗਾਉਂਦੇ ਦੇਖਿਆ ਹੈ?


ਸੰਨੀ ਦਿਓਲ ਨੇ ਦਿੱਤੀ ਪ੍ਰਤੀਕਿਰਿਆ
ਸੰਨੀ ਦਿਓਲ ਨੇ ਜਵਾਬ 'ਚ ਕਿਹਾ- ਮੈਂ ਅਜੇ ਤੱਕ ਫਿਲਮ ਨਹੀਂ ਦੇਖੀ ਹੈ, ਇਸ ਲਈ ਮੈਨੂੰ ਪਤਾ ਨਹੀਂ ਹੈ। ਸੰਨੀ ਨੇ ਅੱਗੇ ਕਿਹਾ- ਮੈਂ ਅਜੇ ਤੱਕ 'ਗਦਰ' ਫਿਲਮ ਨੂੰ ਚੰਗੀ ਤਰ੍ਹਾਂ ਨਹੀਂ ਦੇਖਿਆ ਹੈ।





'OMG 2' ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਯਾਮੀ ਗੌਤਮ ਅਤੇ ਪੰਕਜ ਤ੍ਰਿਪਾਠੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ। ਦੋਵਾਂ ਨੇ ਸ਼ਾਨਦਾਰ ਐਕਟਿੰਗ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਅਕਸ਼ੈ ਕੁਮਾਰ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸ਼ਿਵ ਦੇ ਦੂਤ ਦਾ ਕਿਰਦਾਰ ਨਿਭਾਇਆ ਹੈ। ਇਹ 2012 ਵਿੱਚ ਆਈ ਪਰੇਸ਼ ਰਾਵਲ ਅਤੇ ਅਕਸ਼ੈ ਕੁਮਾਰ ਦੀ ਫਿਲਮ OMG ਦਾ ਸੀਕਵਲ ਹੈ।


OMG 2 ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ 50 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਅਕਸ਼ੇ ਦੀ ਫਿਲਮ ਸੋਮਵਾਰ ਦੇ ਟੈਸਟ 'ਚ ਪਾਸ ਹੋ ਗਈ ਹੈ ਅਤੇ ਚੌਥੇ ਦਿਨ ਕਰੀਬ 11-12 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ। ਇਹ ਕੁਲੈਕਸ਼ਨ 15 ਅਗਸਤ ਨੂੰ ਵਧਣ ਦੀ ਉਮੀਦ ਹੈ। ਇਸ ਫਿਲਮ ਨੂੰ ਲੰਬੇ ਵੀਕੈਂਡ ਦਾ ਕਾਫੀ ਫਾਇਦਾ ਮਿਲਿਆ ਹੈ।




Entertainment News Live: ਸੰਜੇ ਦੱਤ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਲੱਗੀ ਸੱਟ, ਸਿਰ 'ਤੇ ਲੱਗੇ ਟਾਂਕੇ, ਜਾਣੋ ਐਕਟਰ ਦੀ ਹੁਣ ਕਿਵੇਂ ਹੈ ਸਿਹਤ

ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀਆਂ ਕਈ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਇਸਮਾਰਟ' ਦਾ ਐਲਾਨ ਕੀਤਾ ਗਿਆ ਸੀ। ਫਿਲਮ ਦਾ ਐਲਾਨ ਅਦਾਕਾਰ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਕੀਤਾ ਗਿਆ। ਇਸ ਤੋਂ ਇਲਾਵਾ ਖਬਰਾਂ ਹਨ ਕਿ ਉਹ 'ਵੈਲਕਮ 3' 'ਚ ਵੀ ਨਜ਼ਰ ਆਉਣਗੇ। ਪਰ ਹੁਣ ਸੰਜੇ ਦੱਤ ਦੇ ਪ੍ਰਸ਼ੰਸਕਾਂ ਲਈ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਸੰਜੇ ਦੱਤ ਫਿਲਮ 'ਡਬਲ ਇਸਮਾਰਟ' ਦੇ ਸੈੱਟ 'ਤੇ ਜ਼ਖਮੀ ਹੋ ਗਏ ਸਨ। ਫਿਲਮ ਵਿੱਚ ਲੜਾਈ ਦੇ ਸੀਨ ਦੌਰਾਨ ਅਦਾਕਾਰ ਦੇ ਸਿਰ ਵਿੱਚ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਟਾਂਕੇ ਵੀ ਲੱਗੇ ਸਨ। 


Sanjay Dutt: ਸੰਜੇ ਦੱਤ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਲੱਗੀ ਸੱਟ, ਸਿਰ 'ਤੇ ਲੱਗੇ ਟਾਂਕੇ, ਜਾਣੋ ਐਕਟਰ ਦੀ ਹੁਣ ਕਿਵੇਂ ਹੈ ਸਿਹਤ

Entertainment News Live Today: ਅਕਸ਼ੈ ਕੁਮਾਰ 'ਤੇ ਭਾਰੀ ਪਿਆ ਸੰਨੀ ਦਿਓਲ ਦਾ ਢਾਈ ਕਿੱਲੋ ਦਾ ਹੱਥ, 'OMG 2' ਰਹਿ ਗਈ ਪਿੱਛੇ, ਹੁਣ ਤੱਕ ਹੋਈ ਇੰਨੀਂ ਕਮਾਈ

ਪਿਛਲੇ ਹਫਤੇ ਤੋਂ ਦੋ ਫਿਲਮਾਂ ਨੇ ਸਿਨੇਮਾਘਰਾਂ ਨੂੰ ਹਿਲਾ ਦਿੱਤਾ ਹੈ। ਇੱਕ ਸੰਨੀ ਦਿਓਲ ਦੀ 'ਗਦਰ 2' ਹੈ, ਜਿਸ ਦਾ ਸੀਕਵਲ ਲੋਕ ਸਾਲਾਂ ਤੋਂ ਉਡੀਕ ਰਹੇ ਸਨ ਅਤੇ ਦੂਜੀ ਹੈ ਅਕਸ਼ੇ ਕੁਮਾਰ ਦੀ 'OMG 2'। ਦੋਵੇਂ ਫਿਲਮਾਂ ਵੱਖ-ਵੱਖ ਵਿਸ਼ਿਆਂ 'ਤੇ ਹਨ ਅਤੇ ਜ਼ਬਰਦਸਤ ਕਮਾਈ ਕਰ ਰਹੀਆਂ ਹਨ। ਦੋਵਾਂ ਫਿਲਮਾਂ ਦਾ ਓਪਨਿੰਗ ਵੀਕੈਂਡ ਸ਼ਾਨਦਾਰ ਰਿਹਾ ਹੈ, ਪਰ ਇਸ ਵਾਰ ਸੰਨੀ ਦਿਓਲ ਨੇ ਅਕਸ਼ੇ ਕੁਮਾਰ ਨੂੰ ਪਿੱਛੇ ਛੱਡ ਦਿੱਤਾ ਹੈ। 'ਗਦਰ 2' ਨੇ ਸੋਮਵਾਰ ਦਾ ਇਮਤਿਹਾਨ ਪਾਸ ਕਰ ਲਿਆ ਹੈ। ਸੰਨੀ ਦਿਓਲ ਦੀ ਫਿਲਮ ਸਾਹਮਣੇ ਟਿਕ ਨਹੀਂ ਪਾ ਰਹੀ ਹੈ। ਕਲੈਕਸ਼ਨ ਦੀ ਗੱਲ ਕਰੀਏ ਤਾਂ 'ਓਐਮਜੀ 2' 'ਗਦਰ 2' ਤੋਂ ਕਮਾਈ ਦੇ ਮਾਮਲੇ 'ਚ 100 ਕਰੋੜ ਪਿੱਛੇ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸ ਫਿਲਮ ਨੇ ਚੌਥੇ ਦਿਨ ਬਾਕਸ ਆਫਿਸ 'ਤੇ ਕਮਾਈ ਕੀਤੀ ਹੈ। 


OMG 2: ਅਕਸ਼ੈ ਕੁਮਾਰ 'ਤੇ ਭਾਰੀ ਪਿਆ ਸੰਨੀ ਦਿਓਲ ਦਾ ਢਾਈ ਕਿੱਲੋ ਦਾ ਹੱਥ, 'OMG 2' ਰਹਿ ਗਈ ਪਿੱਛੇ, ਹੁਣ ਤੱਕ ਹੋਈ ਇੰਨੀਂ ਕਮਾਈ

Entertainment News Live: ਐਲਵਿਸ਼ ਯਾਦਵ ਬਣਿਆ 'ਬਿੱਗ ਬੌਸ ਓਟੀਟੀ 2' ਦਾ ਜੇਤੂ, ਜਿੱਤੀ ਟਰੌੌਫੀ ਤੇ 25 ਲੱਖ ਇਨਾਮ, ਅਭਿਸ਼ੇਕ ਰਿਹਾ ਫਰਸਟ ਰਨਰਅੱਪ

'ਬਿੱਗ ਬੌਸ OTT 2' ਦੀ ਮੇਜ਼ਬਾਨੀ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਸ਼ੋਅ ਨੂੰ ਆਪਣਾ ਵਿਨਰ ਮਿਲ ਗਿਆ ਹੈ। ਵਾਈਲਡ ਕਾਰਡ ਐਂਟਰੀ ਐਲਵਿਸ਼ ਯਾਦਵ ਜੇਤੂ ਬਣ ਗਏ ਹਨ। ਐਲਵਿਸ਼ ਯਾਦਵ ਨੇ ਬਿੱਗ ਬੌਸ ਦੀ ਟਰਾਫੀ ਦੇ ਨਾਲ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ। 


ਐਲਵਿਸ਼ ਯਾਦਵ ਬਣਿਆ 'ਬਿੱਗ ਬੌਸ ਓਟੀਟੀ 2' ਦਾ ਜੇਤੂ, ਜਿੱਤੀ ਟਰੌੌਫੀ ਤੇ 25 ਲੱਖ ਇਨਾਮ, ਅਭਿਸ਼ੇਕ ਰਿਹਾ ਫਰਸਟ ਰਨਰਅੱਪ

ਪਿਛੋਕੜ

Entertainment News Today Latest Updates 15 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:  


ਸੰਨੀ ਦਿਓਲ ਨੇ ਤੋੜਿਆ ਸ਼ਾਹਰੁਖ-ਸਲਮਾਨ ਦਾ ਰਿਕਾਰਡ, 'ਗਦਰ 2' ਨੇ ਚੌਥੇ ਦਿਨ ਵੀ ਕੀਤੀ ਜ਼ਬਰਦਸਤ ਕਮਾਈ, ਜਾਣੋ ਕਲੈਕਸ਼ਨ


Gadar 2 box office collection Day 4: ਸੰਨੀ ਦਿਓਲ ਦੀ ਤਾਜ਼ਾ ਰਿਲੀਜ਼ ਫਿਲਮ 'ਗਦਰ 2' ਨੇ ਸੱਚਮੁੱਚ ਹੀ ਗਦਰ ਮਚਾ ਦਿੱਤਾ ਹੈ। ਫਿਲਮ ਨੂੰ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਹ ਫਿਲਮ ਕਮਾਈ ਦੇ ਮਾਮਲੇ ਵਿੱਚ ਲਗਾਤਾਰ ਰਿਕਾਰਡ ਤੋੜ ਰਹੀ ਹੈ। ਫਿਲਮ ਦਾ ਓਪਨਿੰਗ ਵੀਕੈਂਡ ਸ਼ਾਨਦਾਰ ਰਿਹਾ, ਉਥੇ ਹੀ 'ਗਦਰ 2' ਨੇ ਵੀਕ ਡੇਅ 'ਚ ਵੀ ਕਾਫੀ ਨੋਟ ਛਾਪੇ ਹਨ। ਸੋਮਵਾਰ ਨੂੰ ਇਸ ਨੇ ਸ਼ਾਹਰੁਖ ਖਾਨ ਦੀ ਮੇਗਾ ਬਲਾਕਬਸਟਰ ਫਿਲਮ 'ਪਠਾਨ' ਦਾ ਰਿਕਾਰਡ ਵੀ ਤੋੜ ਦਿੱਤਾ, ਆਓ ਜਾਣਦੇ ਹਾਂ ਇੱਥੇ। ਸੰਨੀ ਦਿਓਲ ਦੀ ਫਿਲਮ ਦਾ ਸੋਮਵਾਰ ਦੇ ਕਲੈਕਸ਼ਨ ਦਾ ਨਤੀਜਾ ਕਿਵੇਂ ਰਿਹਾ?


'ਗਦਰ 2' ਨੇ ਸੋਮਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ?
ਸੰਨੀ ਦਿਓਲ ਦੀ 'ਗਦਰ 2' ਪਹਿਲਾਂ ਹੀ ਆਲ ਟਾਈਮ ਬਲਾਕਬਸਟਰ ਸਾਬਤ ਹੋ ਰਹੀ ਹੈ। ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੇ ਸ਼ੁਰੂਆਤੀ ਵੀਕੈਂਡ 'ਚ 134.88 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੂਜੇ ਪਾਸੇ, ਸ਼ੁਰੂਆਤੀ ਅੰਦਾਜ਼ੇ ਮੁਤਾਬਕ ਸੰਨੀ ਦਿਓਲ ਦੀ ਫਿਲਮ ਦਾ ਸੋਮਵਾਰ ਦਾ ਕਲੈਕਸ਼ਨ ਵੀ ਜ਼ਬਰਦਸਤ ਰਿਹਾ ਅਤੇ ਇਸ ਨੇ ਸ਼ਾਨਦਾਰ ਕਮਾਈ ਕੀਤੀ ਹੈ।


ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ 'ਗਦਰ 2' ਨੇ ਆਪਣੀ ਰਿਲੀਜ਼ ਦੇ ਚੌਥੇ ਦਿਨ ਯਾਨੀ ਸੋਮਵਾਰ ਨੂੰ 35.75 ਤੋਂ 37 ਕਰੋੜ ਦਾ ਕਾਰੋਬਾਰ ਕਰ ਲਿਆ ਹੈ।


ਇਸ ਨਾਲ 'ਗਦਰ 2' ਦਾ ਚਾਰ ਦਿਨਾਂ ਦਾ ਕੁਲ ਕਲੈਕਸ਼ਨ ਕਰੀਬ 172 ਕਰੋੜ ਰੁਪਏ ਹੋ ਗਿਆ ਹੈ।


'ਗਦਰ 2' ਨੇ ਸੋਮਵਾਰ ਦੇ ਕਲੈਕਸ਼ਨ ਤੋਂ ਬਾਅਦ 'ਪਠਾਨ' ਦਾ ਰਿਕਾਰਡ ਤੋੜ ਦਿੱਤਾ ਹੈ। ਅਤੇ ਹੁਣ 'ਬਾਹੂਬਲੀ 2 - ਦ ਕਨਕਲੂਜ਼ਨ' ਤੋਂ ਬਾਅਦ ਪਹਿਲੇ ਸੋਮਵਾਰ ਨੂੰ ਸਭ ਤੋਂ ਵੱਧ ਕਲੈਕਸ਼ਨ ਦੀ ਸੂਚੀ 'ਚ ਦੂਜੇ ਜਾਂ ਤੀਜੇ ਨੰਬਰ 'ਤੇ ਆਉਣ ਦੀ ਸੰਭਾਵਨਾ ਹੈ।


ਦੱਸ ਦਈਏ ਕਿ 'ਬਾਹੂਬਲੀ 2- ਦ ਕਨਕਲੂਜ਼ਨ' ਨੇ ਆਪਣੇ ਪਹਿਲੇ ਸੋਮਵਾਰ ਨੂੰ 40.25 ਕਰੋੜ ਦੀ ਕਮਾਈ ਕੀਤੀ ਸੀ।


ਇਸ ਸੂਚੀ 'ਚ 'ਪਠਾਨ' 25.5 ਕਰੋੜ ਦੇ ਕਲੈਕਸ਼ਨ ਨਾਲ ਅੱਠਵੇਂ ਜਾਂ ਨੌਵੇਂ ਸਥਾਨ 'ਤੇ ਹੋ ਸਕਦਾ ਹੈ।


'ਗਦਰ 2' ਦੇ ਸੁਤੰਤਰਤਾ ਦਿਵਸ 'ਤੇ 200 ਕਰੋੜ ਕਲੱਬ 'ਚ ਸ਼ਾਮਲ ਹੋਣ ਦੀ ਉਮੀਦ
'ਗਦਰ 2' ਦੀ ਕਮਾਈ ਦੀ ਰਫ਼ਤਾਰ ਨੂੰ ਦੇਖਦੇ ਹੋਏ, ਆਜ਼ਾਦੀ ਦਿਵਸ ਯਾਨੀ 15 ਅਗਸਤ ਦੀ ਛੁੱਟੀ 'ਤੇ ਜ਼ਬਰਦਸਤ ਕਲੈਕਸ਼ਨ ਦੀ ਉਮੀਦ ਹੈ। ਕਿਹਾ ਜਾ ਰਿਹਾ ਹੈ ਕਿ 15 ਅਗਸਤ ਨੂੰ ਇਹ ਫਿਲਮ 200 ਕਰੋੜ ਦਾ ਅੰਕੜਾ ਪਾਰ ਕਰ ਜਾਵੇਗੀ। 'ਗਦਰ 2' ਹੁਣ ਬਾਕਸ ਆਫਿਸ 'ਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਫਿਲਮ ਲੱਗ ਰਹੀ ਹੈ। ਇਸ ਨੂੰ ਭਾਰਤੀ ਦਰਸ਼ਕਾਂ ਨੇ ਦਿਲੋਂ ਸਵੀਕਾਰ ਕੀਤਾ ਹੈ, ਅਤੇ ਜਦੋਂ ਬਾਕਸ ਆਫਿਸ 'ਤੇ ਅਜਿਹਾ ਉਤਸ਼ਾਹ ਆਉਂਦਾ ਹੈ, ਤਾਂ ਇੱਕ ਫਿਲਮ ਲੰਬੇ ਸਮੇਂ ਵਿੱਚ ਕਿਸੇ ਵੀ ਉਚਾਈ ਨੂੰ ਛੂਹ ਸਕਦੀ ਹੈ। 'ਗਦਰ 2' 2001 ਦੇ 'ਗਦਰ' ਦਾ ਸੀਕਵਲ ਹੈ ਅਤੇ ਪਹਿਲੇ ਭਾਗ ਦੀ ਤਰ੍ਹਾਂ ਇਹ ਵੀ ਇੱਕ ਵੱਡੀ ਬਲਾਕਬਸਟਰ ਬਣਨ ਵੱਲ ਵਧ ਰਹੀ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.