ਪੜਚੋਲ ਕਰੋ
ਫਿਲਮ ਗੁਲਾਬੋ-ਸਿਤਾਭੋ 15 ਵੱਖ-ਵੱਖ ਭਾਸ਼ਾ 'ਚ ਡਿਜੀਟਲੀ ਹੋਵੇਗੀ ਰਿਲੀਜ਼
12 ਜੂਨ ਨੂੰ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਣ ਵਾਲੀ ਫ਼ਿਲਮ ਗੁਲਾਬੋ-ਸਿਤਾਭੋ 200 ਦੇਸ਼ਾ ਦੇ ਵਿੱਚ ਪ੍ਰੀਮਿਅਰ ਹੋਵੇਗੀ।

ਚੰਡੀਗੜ੍ਹ: 12 ਜੂਨ ਨੂੰ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਣ ਵਾਲੀ ਫ਼ਿਲਮ ਗੁਲਾਬੋ-ਸਿਤਾਭੋ 200 ਦੇਸ਼ਾ ਦੇ ਵਿੱਚ ਪ੍ਰੀਮਿਅਰ ਹੋਵੇਗੀ।ਹਿੰਦੀ ਭਾਸ਼ਾ 'ਚ ਬਣੀ ਇਸ ਫ਼ਿਲਮ ਨੂੰ ਹੁਣ ਤਕਰੀਬਨ ਹਰ ਭਾਸ਼ਾ ਦੇ ਲੋਕ ਵੇਖ ਤੇ ਸਮਝ ਸਕਦੇ ਹਨ।ਫ਼ਿਲਮ ਗੁਲਾਬੋ-ਸਿਤਾਭੋ ਸਬਟਾਈਟਲ ਦੇ ਨਾਲ 15 ਵੱਖ-ਵੱਖ ਭਾਸ਼ਾ 'ਚ ਰਿਲੀਜ਼ ਹੋਏਗੀ। ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਇੰਗਲਿਸ਼ ਤੋਂ ਇਲਾਵਾ ਅਰਬੀ , ਰਸ਼ੀਅਨ, ਪੋਲਿਸ਼ , ਜਰਮਨ , ਫ੍ਰੈਂਚ, ਸਪੈਨਿਸ਼ , ਇਟਾਲੀਅਨ , ਇੰਡੋਨੇਸ਼ੀਅਨ ,ਕੋਰੀਅਨ , ਗ੍ਰੀਕ ,ਤੁਰਕਿਸ਼ ਤੇ ਹੋਰ ਵੀ ਭਾਸ਼ਾਵਾਂ ਸ਼ਾਮਿਲ ਹਨ। ਇਹ ਫ਼ਿਲਮ ਪਿਹਲਾ ਸਿਨੇਮਾਘਰ ਦੇ ਵਿੱਚ ਰਿਲੀਜ਼ ਹੋਣੀ ਸੀ। ਪਰ ਲੋਕਡਾਊਨ ਕਾਰਨ ਮੇਕਰਸ ਨੇ ਇਸਨੂੰ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ ਹੁਣ ਐਮਾਜ਼ਾਨ ਪ੍ਰਾਈਮ ਤੇ ਇਹ ਫ਼ਿਲਮ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫ਼ਿਲਮ ਵਿੱਚ ਅਮਿਤਾਭ ਬੱਚਨ ਤੇ ਆਯੂਸ਼ਮਾਨ ਖੁਰਾਣਾ ਮੁਖ ਭੂਮਿਕਾ ਦੇ ਵਿੱਚ ਸ਼ਾਮਿਲ ਹਨ, ਤੇ ਇਸਨੂੰ ਸੁਜੀਤ ਸਰਕਾਰ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਹੁਣ ਵੇਖਣਾ ਹੋਵੇਗਾ ਇਸ ਫ਼ਿਲਮ ਨੂੰ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਕਰਨ ਦਾ ਪ੍ਰਯੋਗ ਸਫਲ ਹੁੰਦਾ ਹੈ ਜਾਂ ਨਹੀਂ। ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟ੍ਰੈਂਡਿੰਗ ਟੌਪਿਕ





















