ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਇੱਕ ਛੋਟਾ ਜਿਹਾ ਹਾਥੀ ਦਾ ਬੱਚਾ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਿਹਾ ਹੈ। ਇਹ ਨੂੰ ਪੈਦਾ ਹੋਏ ਸਿਰਫ 20 ਮਿੰਟ ਹੋਏ ਸੀ ਕਿ ਜਿਵੇਂ ਉਹ ਦੁਨੀਆ 'ਚ ਆਉਣ ਦੀ ਖੁਸ਼ੀ 'ਚ ਨੱਚਣ ਲੱਗ ਪਿਆ। ਛੋਟੇ ਹਾਥੀ ਦਾ ਇਹ ਡਾਂਸ ਵਾਇਰਲ ਹੋ ਰਿਹਾ ਹੈ।
![ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ The baby elephant started dancing just after birth, a video viral on social media ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ](https://static.abplive.com/wp-content/uploads/sites/5/2020/06/09185627/elephant-dance.jpg?impolicy=abp_cdn&imwidth=1200&height=675)
ਇੱਕ ਛੋਟਾ ਜਿਹਾ ਹਾਥੀ ਦਾ ਬੱਚਾ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਿਹਾ ਹੈ। ਇਹ ਨੂੰ ਪੈਦਾ ਹੋਏ ਸਿਰਫ 20 ਮਿੰਟ ਹੋਏ ਸੀ ਕਿ ਜਿਵੇਂ ਉਹ ਦੁਨੀਆ 'ਚ ਆਉਣ ਦੀ ਖੁਸ਼ੀ 'ਚ ਨੱਚਣ ਲੱਗ ਪਿਆ। ਛੋਟੇ ਹਾਥੀ ਦਾ ਇਹ ਡਾਂਸ ਵਾਇਰਲ ਹੋ ਰਿਹਾ ਹੈ।
ਇਸ ਵਾਇਰਲ ਵੀਡੀਓ ਨੂੰ 80 ਹਜ਼ਾਰ ਤੋਂ ਵੱਧ ਲੋਕਾਂ ਨੇ ਵੇਖਿਆ ਹੈ, ਜਿਸ ਨੂੰ ਵਣ ਅਧਿਕਾਰੀ ਸੁਸ਼ਾਂਤ ਨੰਦਾ ਵੱਲੋਂ ਟਵਿੱਟਰ ਰਾਹੀਂ ਪੋਸਟ ਕੀਤਾ ਗਿਆ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਜੰਗਲਾਤ ਅਧਿਕਾਰੀ ਨੇ ਲਿਖਿਆ,
" 20 ਮਿੰਟ ਦਾ ਇਹ ਬੱਚਾ ਆਪਣੇ ਪੈਰ ਪਾ ਕੇ ਬਹੁਤ ਖੁਸ਼ ਹੈ ਤੇ ਇਨ੍ਹਾਂ ਪੈਰਾਂ ਨਾਲ ਉਹ ਮੀਲਾਂ ਦੀ ਯਾਤਰਾ ਕਰੇਗਾ ਤੇ ਦੁਨੀਆ ਨੂੰ ਵੇਖੇਗਾ। "
-
ਟਵਿੱਟਰ ਯੂਜ਼ਰਸ ਦੀ ਪ੍ਰਤੀਕਿਰਿਆ:
ਇਸ ਵੀਡੀਓ ਨੂੰ ਲੈ ਕੇ ਟਵਿੱਟਰ ‘ਤੇ ਕਈ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਇਸ ਨੂੰ ਪਿਆਰਾ ਕਹਿ ਰਹੇ ਹਨ ਤੇ ਕੁਝ ਇਸ ਨੂੰ ਕੁਦਰਤ ਦੀ ਸੁੰਦਰਤਾ ਕਹਿ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਮਾਂ ਹਾਥੀ ਨੂੰ ਆਪਣੇ ਬੱਚੇ ਦਾ ਇਸ ਤਰੀਕੇ ਨਾਲ ਸਮਰਥਨ ਕਰਦੇ ਹੋਏ ਦੇਖਣਾ ਬਹੁਤ ਖੁਸ਼ੀ ਦਾ ਪਲ ਹੈ, ਕਿਉਂਕਿ ਮਾਂ ਹਮੇਸ਼ਾਂ ਮਾਂ ਹੁੰਦੀ ਹੈ ਜੋ ਹਮੇਸ਼ਾਂ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)