ਪੜਚੋਲ ਕਰੋ

Gippy Grewal: 'ਕੈਰੀ ਆਨ ਜੱਟਾ 3' ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ, ਘਰ 'ਚ ਰਖਵਾਇਆ ਅਖੰਡ ਪਾਠ

Gippy Grewal Video: ਗਿੱਪੀ ਗਰੇਵਾਲ ਨੇ ਇੰਨੀਂ ਵੱਡੀ ਕਾਮਯਾਬੀ ਮਿਲਣ ਤੋਂ ਬਾਅਦ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਐਕਟਰ ਨੇ ਆਪਣੇ ਘਰ ਹਾਲ ਹੀ 'ਚ ਅਖੰਡ ਪਾਠ ਰਖਵਾਇਆ ਸੀ, ਜਿਸ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਭਗਤੀ 'ਚ ਲੀਨ ਨਜ਼ਰ ਆਇਆ...

Gippy Grewal Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਕਲਾਕਾਰ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚਿਆ ਹੈ। ਫਿਲਮ ਦੀ ਕਮਾਈ 100 ਕਰੋੜ ਤੋਂ ਪਾਰ ਹੋ ਗਈ ਹੈ। ਬੀਤੇ ਦਿਨ ਗਿੱਪੀ ਨੇ ਫਿਲਮ ਦੀ ਇੰਨੀਂ ਵੱਡੀ ਕਾਮਯਾਬੀ ਦੀ ਸਕਸੈੱਸ ਪਾਰਟੀ ਦਿੱਤੀ ਸੀ। 

ਇਹ ਵੀ ਪੜ੍ਹੋ: ਐੱਪਲ ਮਿਊਜ਼ਿਕ ਐਪ ਦੇ ਕਵਰ 'ਤੇ ਛਾਇਆ ਕਰਨ ਔਜਲਾ, ਗਾਇਕ ਪੋਸਟ ਸ਼ੇਅਰ ਕਰ ਬੋਲਿਆ- 'ਸ਼ੁਕਰਗੁਜ਼ਾਰ ਹਾਂ...'

ਹੁਣ ਗਿੱਪੀ ਗਰੇਵਾਲ ਨੇ ਇੰਨੀਂ ਵੱਡੀ ਕਾਮਯਾਬੀ ਮਿਲਣ ਤੋਂ ਬਾਅਦ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਐਕਟਰ ਨੇ ਆਪਣੇ ਘਰ ਹਾਲ ਹੀ 'ਚ ਅਖੰਡ ਪਾਠ ਰਖਵਾਇਆ ਸੀ, ਜਿਸ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਭਗਤੀ 'ਚ ਲੀਨ ਨਜ਼ਰ ਆਇਆ। ਗਿੱਪੀ ਨੇ ਇਸ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ ਲਿਖੀ, 'ਵਹਿਗੁਰੂ ਜੀ।' ਨਾਲ ਹੀ ਗਾਇਕ ਨੇ ਹੱਥ ਜੋੜਨ ਵਾਲੀ ਇਮੋਜੀ ਵੀ ਕੈਪਸ਼ਨ 'ਚ ਸ਼ੇਅਰ ਕੀਤੀ ਹੈ। ਦੇਖੋ ਇਹ ਵੀਡੀਓ:

View this post on Instagram
 
A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਕਾਬਿਲੇਗੌਰ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ ਨੇ ਇਤਿਹਾਸ ਰਚ ਦਿੱਤਾ ਹੈ। ਫਿਲਮ 5ਵੇਂ ਹਫਤੇ 'ਚ ਵੀ ਸਫਲਤਾਪੂਰਵਕ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਫਿਲਮ ਨੇ ਹੁਣ ਤੱਕ ਪੂਰੀ ਦੁਨੀਆ 'ਚ ਕੁੱਲ 112 ਕਰੋੜ ਦੀ ਕਮਾਈ ਕਰ ਲਈ ਹੈ। 

ਇਸ ਤੋਂ ਇਲਾਵਾ ਗਿੱਪੀ ਨੇ ਹਾਲ ਹੀ 'ਚ ਓਟੀਟੀ 'ਤੇ ਵੀ ਡੈਬਿਊ ਕੀਤਾ ਹੈ। ਗਿੱਪੀ ਦੀ ਪਹਿਲੀ ਵੈੱਬ ਸੀਰੀਜ਼ 'ਆਊਟਲਾਅ' ਚੌਪਾਲ ਟੀਵੀ 'ਤੇ ਸਟ੍ਰੀਮ ਕਰ ਰਹੀ ਹੈ। ਵੈੱਬ ਸੀਰੀਜ਼ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੈੱਬ ਸੀਰੀਜ਼ 'ਚ ਗਿੱਪੀ ਦੇ ਨਾਲ ਮਾਡਲ ਤੇ ਅਦਾਕਾਰਾ ਤਨੂ ਗਰੇਵਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਵੈੱਬ ਸੀਰੀਜ਼ 'ਚ ਪ੍ਰਿੰਸ ਕੰਵਲਜੀਤ ਵੀ ਦਮਦਾਰ ਕਿਰਦਾਰ 'ਚ ਨਜ਼ਰ ਆਏ ਹਨ।

ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਹੌਟ ਲੁੱਕ ਨੇ ਖਿੱਚਿਆ ਧਿਆਨ, ਬੋਲਡ ਅਵਤਾਰ ਦੇਖ ਫੈਨਜ਼ ਬੋਲੇ- 'ਰੀਅਲ ਲਾਈਫ ਬਾਰਬੀ'

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (4-10-2025)

ਹਮਾਸ ਟਰੰਪ ਦੀ ਸ਼ਾਂਤੀ ਯੋਜਨਾ 'ਤੇ ਸਹਿਮਤ? ਗਾਜ਼ਾ ਯੁੱਧ ਖਤਮ ਕਰਨ ਵੱਲ ਵੱਡਾ ਕਦਮ, ਪਰ ਇੱਕ ਵੱਡੀ ਸ਼ਰਤ

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੇਗਾ ਬਿਜਲੀ ਦਾ ਲੰਬਾ ਕੱਟ, ਲੋਕਾਂ ਨੂੰ ਹੋ ਸਕਦੀ ਪਰੇਸ਼ਾਨੀ

ਖੁਸ਼ਖਬਰੀ! 8ਵੇਂ ਤਨਖ਼ਾਹ ਕਮਿਸ਼ਨ ਤੋਂ ਬਾਅਦ ਇੰਨੀ ਵੱਧ ਜਾਵੇਗੀ ਮੁਲਾਜ਼ਮਾਂ ਦੀ ਤਨਖ਼ਾਹ, ਤੁਸੀਂ ਵੀ ਜਾਣ ਕੇ ਰਹਿ ਜਾਓਗੇ ਹੈਰਾਨ

ਵੀਡੀਓਜ਼

ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਪਿਆ ਫ਼ਿਕਰ, ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
ਦੁਸ਼ਹਿਰੇ ਤੋਂ ਪਹਿਲਾਂ ਇਹ ਕੀ ਹੋ ਗਿਆ, ਪ੍ਰਬੰਧਕਾਂ ਨੂੰ ਪੈ ਗਈ ਹੱਥਾਂ ਪੈਰਾਂ ਦੀ
ਅਕਾਲੀ ਦਲ ਹੜ੍ਹਾਂ ਦੀ ਸੇਵਾ 'ਚ ਨਿਰੰਤਰ ਜੁੱਟਿਆ
ਵੋਟ ਚੋਰੀ ਮਾਮਲੇ 'ਤੇ,  ਕਾਂਗਰਸ ਨੇ ਵਿੱਡੀ ਨਵੀਂ ਮੁਹਿੰਮ
ਤਰਨਤਾਰਨ ਜਿਮਨੀ ਚੌਣ 'ਤੇ,  MP ਅਮਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (4-10-2025)
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (4-10-2025)
ਹਮਾਸ ਟਰੰਪ ਦੀ ਸ਼ਾਂਤੀ ਯੋਜਨਾ 'ਤੇ ਸਹਿਮਤ? ਗਾਜ਼ਾ ਯੁੱਧ ਖਤਮ ਕਰਨ ਵੱਲ ਵੱਡਾ ਕਦਮ, ਪਰ ਇੱਕ ਵੱਡੀ ਸ਼ਰਤ
ਹਮਾਸ ਟਰੰਪ ਦੀ ਸ਼ਾਂਤੀ ਯੋਜਨਾ 'ਤੇ ਸਹਿਮਤ? ਗਾਜ਼ਾ ਯੁੱਧ ਖਤਮ ਕਰਨ ਵੱਲ ਵੱਡਾ ਕਦਮ, ਪਰ ਇੱਕ ਵੱਡੀ ਸ਼ਰਤ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੇਗਾ ਬਿਜਲੀ ਦਾ ਲੰਬਾ ਕੱਟ, ਲੋਕਾਂ ਨੂੰ ਹੋ ਸਕਦੀ ਪਰੇਸ਼ਾਨੀ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੇਗਾ ਬਿਜਲੀ ਦਾ ਲੰਬਾ ਕੱਟ, ਲੋਕਾਂ ਨੂੰ ਹੋ ਸਕਦੀ ਪਰੇਸ਼ਾਨੀ
ਖੁਸ਼ਖਬਰੀ! 8ਵੇਂ ਤਨਖ਼ਾਹ ਕਮਿਸ਼ਨ ਤੋਂ ਬਾਅਦ ਇੰਨੀ ਵੱਧ ਜਾਵੇਗੀ ਮੁਲਾਜ਼ਮਾਂ ਦੀ ਤਨਖ਼ਾਹ, ਤੁਸੀਂ ਵੀ ਜਾਣ ਕੇ ਰਹਿ ਜਾਓਗੇ ਹੈਰਾਨ
ਖੁਸ਼ਖਬਰੀ! 8ਵੇਂ ਤਨਖ਼ਾਹ ਕਮਿਸ਼ਨ ਤੋਂ ਬਾਅਦ ਇੰਨੀ ਵੱਧ ਜਾਵੇਗੀ ਮੁਲਾਜ਼ਮਾਂ ਦੀ ਤਨਖ਼ਾਹ, ਤੁਸੀਂ ਵੀ ਜਾਣ ਕੇ ਰਹਿ ਜਾਓਗੇ ਹੈਰਾਨ
ਬੱਚਿਆਂ ਦੀ ਖੰਘ ਦੀ ਦਵਾਈ 'ਤੇ ਵੱਡਾ ਖ਼ਤਰਾ! ਸਰਕਾਰ ਦਾ ਨਵਾਂ ਫੈਸਲਾ, ਮਾਪਿਆਂ ਲਈ ਜ਼ਰੂਰੀ ਸਲਾਹ

Punjab News: CM ਦੀ ਰੈਲੀ ਵੱਲ ਜਾ ਰਹੇ AAP ਵਰਕਰਾਂ 'ਤੇ ਫਾਇਰਿੰਗ, ਬਸ 'ਤੇ ਪੱਥਰ-ਇੱਟਾਂ ਨਾਲ ਹਮਲਾ, 4 ਜਖਮੀ

ਰਾਤ ਦੇਰ ਤੱਕ ਜਾਗਣ ਵਾਲਿਆਂ ਲਈ ਚੇਤਾਵਨੀ; ਇਨ੍ਹਾਂ ਵਜੇ ਸੌਣ ਨਾਲ ਘੱਟ ਸਕਦਾ ਦਿਲ ਦਾ ਰੋਗ

ਮਰੀਜ਼ ਨੂੰ ਬਿਸਕੁਟ ਦੇ ਕੇ ਫੋਟੋ ਖਿਚਵਾਈ, ਫਿਰ ਵਾਪਸ ਲੈ ਲਿਆ- BJP ਮਹਿਲਾ ਨੇਤਾ ਦਾ ਵੀਡੀਓ ਵਾਇਰਲ

Embed widget