ਪੜਚੋਲ ਕਰੋ

Shinda Shinda No Papa: ਗਿੱਪੀ ਗਰੇਵਾਲ ਪੁੱਤਰ ਸ਼ਿੰਦੇ ਨਾਲ ਲੜਦੇ ਆਏ ਨਜ਼ਰ, 'ਸ਼ਿੰਦਾ ਸ਼ਿੰਦਾ ਨੋ ਪਾਪਾ' ਦਾ ਮਜ਼ੇਦਾਰ ਟੀਜ਼ਰ ਹੋਇਆ ਰਿਲੀਜ਼, ਦੇਖੋ

Shinda Shina No Papa Teaser : ਦੱਸ ਦਈਏ ਕਿ ਫਿਲਮ 'ਚ ਗਿੱਪੀ ਤੇ ਸ਼ਿੰਦਾ ਦੀ ਜੋੜੀ ਪਹਿਲੀ ਵਾਰ ਪਿਓ ਪੁੱਤਰ ਦੇ ਕਿਰਦਾਰ 'ਚ ਨਜ਼ਰ ਆਈ ਹੈ। ਇਸ ਫਿਲਮ ਰਾਹੀਂ ਟੀਵੀ ਅਦਾਕਾਰਾ ਹਿਨਾ ਖਾਨ ਨੇ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਹੈ।

 Shinda Shina No Papa Teaser: ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਅਦਾਕਾਰ ਦੀਆਂ ਇਸ ਸਾਲ 4-5 ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਸਾਲ 2024 ਗਿੱਪੀ ਗਰੇਵਾਲ ਦੇ ਨਾਮ ਹੋਣ ਵਾਲਾ ਹੈ, ਕਿਉਂਕਿ ਸਿੰਗਰ ਕਮ ਐਕਟਰ ਦੀਆਂ ਹੁਣ ਤੱਕ ਦੋ ਫਿਲਮਾਂ 'ਵਾਰਨਿੰਗ 2' ਤੇ 'ਜੱਟ ਨੂੰ ਚੁੜੈਲ ਟੱਕਰੀ' ਰਿਲੀਜ਼ ਹੋਈਆ ਹਨ, ਅਤੇ ਦੋਵੇਂ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਅੱਤ ਕਰਵਾਈ ਸੀ। ਇਸ ਤੋਂ ਬਾਅਦ ਹੁਣ ਗਿੱਪੀ ਦੀ ਤੀਜੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵੀ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋਇਆ ਹੈ।

ਇਹ ਵੀ ਪੜ੍ਹੋ: ਹੰਕਾਰ 'ਚ ਐਕਟਰ ਰਾਜਕੁਮਾਰ ਨੇ ਲੈਜੇਂਡ ਦਲੀਪ ਕੁਮਾਰ ਨਾਲ ਕੀਤੀ ਸੀ ਅਜਿਹੀ ਹਰਕਤ, ਬੁਰੀ ਤਰ੍ਹਾਂ ਖਿਝ ਗਏ ਸੀ ਐਕਟਰ, ਪੜ੍ਹੋ ਕਿੱਸਾ

ਦੱਸ ਦਈਏ ਕਿ ਫਿਲਮ 'ਚ ਗਿੱਪੀ ਤੇ ਸ਼ਿੰਦਾ ਦੀ ਜੋੜੀ ਪਹਿਲੀ ਵਾਰ ਪਿਓ ਪੁੱਤਰ ਦੇ ਕਿਰਦਾਰ 'ਚ ਨਜ਼ਰ ਆਈ ਹੈ। ਇਸ ਫਿਲਮ ਰਾਹੀਂ ਟੀਵੀ ਅਦਾਕਾਰਾ ਹਿਨਾ ਖਾਨ ਨੇ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਹੈ, ਉਹ ਸ਼ਿੰਦਾ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਦੇ ਤਕਰੀਬਨ ਇੱਕ ਮਿੰਟ ਦੇ ਟੀਜ਼ਰ 'ਚ ਤੁਹਾਨੂੰ ਕਹਾਣੀ ਦਾ ਥੋੜਾ ਬਹੁਤ ਆਈਡੀਆ ਹੋ ਜਾਂਦਾ ਹੈ ਕਿ ਸ਼ਿੰਦਾ ਨਾਮ ਦਾ ਇੱਕ ਜ਼ਿੱਦੀ ਬੱਚਾ ਜੋ ਹਮੇਸ਼ਾ ਆਪਣੇ ਡੈਡੀ ਨਾਲ ਲੜਦਾ ਰਹਿੰਦਾ ਹੈ ਤੇ ਕਦੇ ਵੀ ਉਸ ਦੀ ਗੱਲ ਨਹੀਂ ਸੁਣਦਾ। ਆਖਰ ਕੀ ਹੈ ਇਸ ਦੇ ਪਿੱਛੇ ਮਾਜਰਾ ਦੇਖੋ ਟੀਜ਼ਰ:

View this post on Instagram
 
A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 10 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਤੇ ਸ਼ਿੰਦੇ ਨਾਲ ਹਿਨਾ ਖਾਨ ਦੀ ਵੀ ਮੁੱਖ ਭੂਮਿਕਾ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਸਰਗੁਣ ਮਹਿਤਾ ਤੇ ਰੂਪੀ ਗਿੱਲ ਦੇ ਨਾਲ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 'ਚ ਵੀ ਨਜ਼ਰ ਆ ਚੁੱਕੇ ਹਨ। ਇਹ ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। 

ਇਹ ਵੀ ਪੜ੍ਹੋ: ਮਰਹੂਮ ਪਿਤਾ ਨੂੰ ਯਾਦ ਕਰ ਭਾਵੁਕ ਹੋਈ ਗਾਇਕਾ ਮਿਸ ਪੂਜਾ, ਤਸਵੀਰ ਸ਼ੇਅਰ ਕਰ ਬੋਲੀ- 'ਇੰਝ ਲੱਗਦਾ ਤੁਸੀਂ ਕਿਤੇ ਨਹੀਂ ਗਏ..'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'

Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ

Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 

Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Advertisement
for smartphones
and tablets

ਵੀਡੀਓਜ਼

Jasbir Jassi campaigned for Vinod Khanna ਵਿਨੋਦ ਖੰਨਾ ਲਈ ਜਸਬੀਰ ਜੱਸੀ ਨੇ ਕੀਤਾ ਸੀ ਚੋਣ ਪ੍ਰਚਾਰHans Raj should never have entered politics: Jasbir Jassi ਹੰਸ ਰਾਜ ਜੀ ਨੂੰ ਕਦੇ ਰਾਜਨੀਤੀ ਚ ਨਹੀਂ ਆਉਣਾ ਚਾਹੀਦਾ ਸੀ : ਜਸਬੀਰ ਜੱਸੀI am a singer better than the disgrace of politics : Jasbir JassiWhat would Mahi's response be when someone called Mahi a model? ਜੱਦ ਮਾਹੀ ਨੂੰ ਕੋਈ ਕਹਿ ਦਿੰਦਾ Model ਕੀ ਹੁੰਦਾ ਮਾਹੀ ਦਾ ਜਵਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Swati Maliwal: ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ AAP ਨੇ ਸਿਰੇ ਤੋਂ ਨਕਾਰਿਆ, ਆਤਿਸ਼ੀ ਨੇ ਕਿਹਾ- 'ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ'
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Mohali News: ਮੋਹਾਲੀ 'ਚ ਬੈਠ ਕੀਤਾ ਵੱਡਾ ਕਾਰਾ, ਠੱਗ ਲਏ ਅਮਰੀਕੀ ਲੋਕ, 155 ਲੋਕ ਗ੍ਰਿਫਤਾਰ, ਇੰਝ ਮਾਰ ਰਹੇ ਸੀ ਠੱਗੀ
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Reheating Refined Oil: ਰਿਫਾਇੰਡ ਤੇਲ ਨੂੰ ਦੁਬਾਰਾ ਗਰਮ ਕਰਨਾ ਹੋ ਸਕਦੈ ਖ਼ਤਰਨਾਕ, ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ, ICMR ਨੇ ਦਿੱਤੀ ਚੇਤਾਵਨੀ

Bumper Recruitment 2024: ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਤੋਂ ਬਾਅਦ ਕਈ ਵਿਭਾਗਾਂ ਵਿੱਚ ਹੋਵੇਗੀ ਬੰਪਰ ਭਰਤੀ, ਹਾਈਕੋਰਟ ਵੱਲੋਂ ਦਿੱਤਾ ਇਹ ਆਦੇਸ਼

Mankirt Aulakh: ਮਨਕੀਰਤ ਔਲਖ ਦਾ ਪੁੱਤਰ ਇਮਤਿਆਜ਼ ਨਾਲ ਕੂਲ ਸਟਾਈਲ ਹੋਇਆ ਵਾਇਰਲ, ਦੇਖੌ ਪਿਓ-ਪੁੱਤਰ ਦੀਆਂ ਕਿਊਟ ਤਸਵੀਰਾਂ
ਮਨਕੀਰਤ ਔਲਖ ਦਾ ਪੁੱਤਰ ਇਮਤਿਆਜ਼ ਨਾਲ ਕੂਲ ਸਟਾਈਲ ਹੋਇਆ ਵਾਇਰਲ, ਦੇਖੌ ਪਿਓ-ਪੁੱਤਰ ਦੀਆਂ ਕਿਊਟ ਤਸਵੀਰਾਂ
ਗੇਮਾਂ ਖੇਡ-ਖੇਡ ਕੇ ਇਸ ਬੱਚੇ ਨੇ ਬਣਾਈ 800 ਕਰੋੜ ਦੀ ਜਾਇਦਾਦ, 10 ਦੀ ਉਮਰ 'ਚ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਯੂਟਿਊਬਰ

Embed widget