ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਸੁਨੀਲ ਗ੍ਰੋਵਰ ਵੱਲੋਂ ਕਪਿਲ ਨੂੰ ਟੱਕਰ ਦੇਣ ਦੀ ਪਲਾਨਿੰਗ

ਮੁੰਬਈ: ਕਾਮੇਡੀ ਸਟਾਰ ਸੁਨੀਲ ਗ੍ਰੋਵਰ ਨੇ ਕਪਿਲ ਨੂੰ ਪੂਰੀ ਟੱਕਰ ਦੇਣ ਦੀ ਪਲਾਨਿੰਗ ਕਰ ਲੀ ਹੈ। ਕਾਫੀ ਦਿਨ ਪਹਿਲਾਂ ਤੋਂ ਖ਼ਬਰਾਂ ਸੀ ਕਿ ਸੁਨੀਲ ਜਲਦੀ ਹੀ ਆਪਣਾ ਵੱਖਰਾ ਟੀਵੀ ਸ਼ੋਅ ਲੈ ਕੇ ਆ ਰਹੇ ਹਨ। ਸੁਨੀਲ ਜਲਦੀ ਹੀ ‘ਕਾਨਪੁਰ ਵਾਲੇ ਖੁਰਾਨਾਜ਼’ ਸ਼ੋਅ ਨਾਲ ਵਾਪਸੀ ਕਰ ਰਹੇ ਹਨ ਜਿਸ ਨੂੰ ਸਟਾਰ ਪਲੱਸ ‘ਤੇ ਆਨ-ਏਅਰ ਕੀਤਾ ਜਾਵੇਗਾ। ਹੁਣ ਇਸ ਸ਼ੋਅ ਦੇ ਸੈੱਟ ਤੋਂ ਇੱਕ ਫੋਟੋ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀਆਂ ਹਨ। ਟੀਵੀ ਸ਼ੋਅ ਦੇ ਸੈੱਟ ਤੋਂ ਪਹਿਲੀ ਤਸਵੀਰ ‘ਚ ਸ਼ੋਅ ਦੀ ਪੂਰੀ ਕਾਸਟ ਨਜ਼ਰ ਆ ਰਹੀ ਹੈ ਤੇ ਤਸਵੀਰ ਨੂੰ ਖੁਦ ਸੁਨੀਲ ਗ੍ਰੋਵਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
View this post on Instagram
 
Namaste from ‘Kanpur wale Khuranas’. They all are hoping to bring a smile on your face. Soon on Star plus. ❤️

A post shared by Sunil Grover (@whosunilgrover) on

ਇਸ ਸ਼ੋਅ ਦੀ ਖਾਸ ਗੱਲ ਹੈ ਕਿ ਇਸ ਦੀ ਸਟਾਰ-ਕਾਸਟ ‘ਚ ਸੁਨੀਲ ਨਾਲ ਕੁਣਾਲ ਖੇਮੂ, ਅਲੀ ਅਸਗਰ, ਉਪਾਸਨਾ ਸਿੰਘ, ਅਦਾ ਖ਼ਾਨ ਤੇ ਸੁਗੰਧਾ ਮਿਸ਼ਰਾ ਵੀ ਹਨ। ਸ਼ੋਅ 2018 ਦੇ ਰਾਊਂਡ ਅੱਪ ਲਈ ਸ਼ੁਰੂ ਹੋ ਰਿਹਾ ਹੈ, ਜਿਸ ‘ਚ ਕਈ ਸੈਲੇਬ੍ਰਿਟੀਜ਼ ਆਉਣਗੇ। ਸੁਨੀਲ ਗ੍ਰੋਵਰ ਵੱਲੋਂ ਕਪਿਲ ਨੂੰ ਟੱਕਰ ਦੇਣ ਦੀ ਪਲਾਨਿੰਗ ਇਸ ਤੋਂ ਪਹਿਲਾਂ ਖ਼ਬਰ ਤਾਂ ਇਹ ਵੀ ਆਈ ਸੀ ਕਿ ਸ਼ੋਅ ਦੇ ਪਹਿਲੇ ਗੈਸਟ ਰਣਵੀਰ ਸਿੰਘ ਤੇ ਰੋਹਿਤ ਸ਼ੈਟੀ ਹੋ ਸਕਦੇ ਹਨ। ਵਿਆਹ ਦੀ ਰਿਸੈਪਸ਼ਨ ਕਰਨ ਤੋਂ ਬਾਅਦ ‘ਸਿੰਬਾ’ ਸਟਾਰ ਰਣਵੀਰ ਫੇਰ ਕੰਮ ‘ਤੇ ਇਸ ਸ਼ੋਅ ਦੀ ਸ਼ੂਟਿੰਗ ਨਾਲ ਵਾਪਸੀ ਕਰਨਗੇ। ਬੱਸ ਹੁਣ ਇੰਤਜ਼ਾਰ ਹੈ ਤਾਂ ਸ਼ੋਅ ਦੇ ਆਨ-ਏਅਰ ਹੋਣ ਦਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ

ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 88 ਦਿਨ, ਕਿਸਾਨ ਅੱਜ ਮਨਾਉਣਗੇ ਸ਼ੁਭਕਰਨ ਦੀ ਬਰਸੀ; ਜਾਣੋ ਡਿਟੇਲ ‘ਚ ਸਾਰੀ ਜਾਣਕਾਰੀ

ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
Advertisement
ABP Premium

ਵੀਡੀਓਜ਼

Delhi CM Oath Ceremony| ਕੌਣ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ..?|CM Rekha Gupta|Delhi CM Oath Ceremony| ਸੀਐਮ ਰੇਖਾ ਹੱਥ ਦਿੱਲੀ ਦੀ ਕਮਾਨ, ਕੈਬਨਿਟ 'ਚ ਇਨ੍ਹਾਂ ਚਿਹਰਿਆਂ ਨੂੰ ਮਿਲੀ ਥਾਂਭ੍ਰਿਸ਼ਟਾਚਾਰ ਮਾਮਲੇ 'ਚ Lady SHO ਸਸਪੈਂਡਗਿਆਨੀ ਹਰਪ੍ਰੀਤ ਨੂੰ ਸਰਨਾ ਦਾ ਖੁੱਲ੍ਹਾ ਚੈਲੰਜ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ
ਲੁਧਿਆਣਾ ਦੇ 8 ਪੁਲਿਸ ਮੁਲਾਜ਼ਮ ਬਰਖਾਸਤ, ਤਿੰਨ ‘ਤੇ ਅਪਰਾਧਿਕ ਮੁਕਦਮੇ ਚੱਲ ਰਹੇ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 88 ਦਿਨ, ਕਿਸਾਨ ਅੱਜ ਮਨਾਉਣਗੇ ਸ਼ੁਭਕਰਨ ਦੀ ਬਰਸੀ; ਜਾਣੋ ਡਿਟੇਲ ‘ਚ ਸਾਰੀ ਜਾਣਕਾਰੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 88 ਦਿਨ, ਕਿਸਾਨ ਅੱਜ ਮਨਾਉਣਗੇ ਸ਼ੁਭਕਰਨ ਦੀ ਬਰਸੀ; ਜਾਣੋ ਡਿਟੇਲ ‘ਚ ਸਾਰੀ ਜਾਣਕਾਰੀ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
ਇਜ਼ਰਾਈਲ ‘ਚ ਲਗਾਤਾਰ ਕਈ ਬੱਸਾਂ ‘ਚ ਹੋਏ ਧਮਾਕੇ, ਪੁਲਿਸ ਨੇ ਦੱਸਿਆ ਵੱਡਾ ਅੱਤਵਾਦੀ ਹਮਲਾ
WhatsApp ਦੀ ਵੱਡੀ ਕਾਰਵਾਈ, ਇੱਕ ਮਹੀਨੇ 'ਚ ਬਲਾਕ ਕੀਤੇ 84 ਲੱਖ ਤੋਂ ਵੱਧ ਅਕਾਊਂਟਸ, ਜਾਣੋ ਵਜ੍ਹਾ

Sourav Ganguly Accident: ਸੜਕ ਹਾਦਸੇ 'ਚ ਵਾਲ-ਵਾਲ ਬਚੇ ਸੌਰਵ ਗਾਂਗੁਲੀ, ਪਿਛੋਂ ਆ ਰਹੀ ਕਾਰ ਨੇ ਮਾਰੀ ਟੱਕਰ

IND vs BAN: ਪਹਿਲਾਂ ਸ਼ਮੀ ਅਤੇ ਫਿਰ ਸ਼ੁਭਮਨ ਗਿੱਲ ਨੇ ਕੀਤੀ ਕਮਾਲ; ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਜਿੱਤ ਦੀ ਕੀਤੀ ਸ਼ੁਰੂਆਤ

ਜੰਜੀਰਾਂ ਨਾਲ ਬੰਨ੍ਹ ਕੇ ਅਮਰੀਕਾ ਤੋਂ ਬਾਹਰ ਭੇਜਣਗੇ, 11 ਸਾਲ ਦੀ ਬੱਚੀ ਨੇ ਡਰ ਦੇ ਮਾਰੇ ਗੁਆ ਲਈ ਆਪਣੀ ਜਾਨ

Embed widget