Jacqueline Fernandez: 125000 ਦੀ ਹੀਲਜ਼ ਪਹਿਣ ਕੇ ਪੌੜੀਆਂ 'ਤੇ ਬੈਠੀ ਨਜ਼ਰ ਆਈ ਮਿਸ ਫਰਨਾਡਿਜ਼, ਯਕੀਨ ਨਹੀਂ ਹੁੰਦਾ ਤਾਂ ਦੇਖੋ ਪ੍ਰਾਈਸ
Jacqueline Fernandez luxurious outfits: ਵੀਡੀਓ ਵਾਇਰਲ ਹੋਏ ਤੇ ਦਰਸ਼ਕਾਂ ਨੂੰ ਜੈਕਲਿਨ ਫਰਨਾਡਿਜ਼ ਦੀਆਂ ਹੀਲਜ਼ ਕਾਫੀ ਪਸੰਦ ਆਈ ਹੈ ਤਾਂ ਅਸੀਂ ਸੋਚਿਆ ਕਿਉਂ ਨਾ ਤੁਹਾਡੇ ਲਈ ਇਸ ਹੀਲਜ਼ ਨੂੰ ਖੰਗਾਲ ਲਿਆ ਜਾਵੇ।
Jacqueline Fernandez luxurious outfits: ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਡਿਜ਼ ਵੈਸੇ ਤਾਂ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਦੇ ਦਮਦਾਰ ਪ੍ਰਦਰਸ਼ਨ ਦੀ ਝਲਕ ਸਾਨੂੰ ਆਏ ਦਿਨ ਦੇਖਣ ਨੂੰ ਮਿਲਦੀ ਹੈ। ਅਦਾਕਾਰਾ ਲਗਜ਼ਰੀ ਲਾਈਫਸਟਾਈਲ ਦੀ ਸ਼ੌਕੀਨ ਹੈ। ਸੋਸ਼ਲ ਮੀਡੀਆ 'ਤੇ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਖੁਸ਼ੀ ਸਾਂਝੀ ਕਰਦੀ ਹੈ।
ਹਾਲ ਹੀ 'ਚ ਜੈਕਲਿਨ ਫਰਨਾਡਿਜ਼ ਆਪਣੇ ਫੋਟੋਸ਼ੂਟ ਦੀਆਂ ਤਿੰਨ ਤਸਵੀਰਾਂ ਦਰਸ਼ਕਾਂ ਲਈ ਸ਼ੇਅਰ ਕੀਤੀਆਂ ਹਨ। ਜਿਸ 'ਚ ਉਨ੍ਹਾਂ ਦਾ ਗਲੈਮਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਅਦਾਕਾਰਾ ਇਸ ਦੌਰਾਨ ਖੁੱਲ੍ਹੇ ਵਾਲਾਂ ਨਾਲ ਥਾਈ ਸਲਿਟ ਗਾਊਨ ਪਹਿਨੀ ਨਜ਼ਰ ਆ ਰਹੀ ਹੈ। ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਜੈਕਲੀਨ ਫਰਨਾਡਿਜ਼ ਦੀ ਲਗਜ਼ਰੀ ਹੀਲਜ਼ 'ਤੇ ਪਈਆਂ ਜਿਸ ਦੀ ਕੀਮਤ 120000 ਤੋਂ ਵੀ ਜ਼ਿਆਦਾ ਹਨ।
View this post on Instagram
ਵੀਡੀਓ ਵਾਇਰਲ ਹੋਏ ਤੇ ਦਰਸ਼ਕਾਂ ਨੂੰ ਜੈਕਲਿਨ ਫਰਨਾਡਿਜ਼ ਦੀਆਂ ਹੀਲਜ਼ ਕਾਫੀ ਪਸੰਦ ਆਈ ਹੈ ਤਾਂ ਅਸੀਂ ਸੋਚਿਆ ਕਿਉਂ ਨਾ ਤੁਹਾਡੇ ਲਈ ਇਸ ਹੀਲਜ਼ ਨੂੰ ਖੰਗਾਲ ਲਿਆ ਜਾਵੇ।
ਇਹ ਪਹਿਲੀ ਦਫਾ ਨਹੀਂ ਜੋ ਜੈਕਲਿਨ ਫਰਨਾਡਿਜ਼ ਨੇ ਆਪਣੇ ਫੋਟੋਸ਼ੂਟ 'ਤੇ ਏਨੀ ਮਹਿੰਗੀ ਹੀਲਜ਼ ਪਹਿਨੀ ਹੋਵੇ।
ਜੈਕਲਿਨ ਫਰਨਾਡਿਜ਼ ਅਕਸਰ ਮਹਿੰਗੀਆਂ ਮਹਿੰਗੀਆਂ ਬ੍ਰਾਂਡਸ ਐਡੋਰਸ ਕਰਦੀ ਹੈ। ਅਦਾਕਾਰਾ ਦਾ ਲਾਈਫਸਟਾਈਲ ਕਾਫੀ ਲਗਜ਼ਰੀ ਹੈ। ਦੂਜੇ ਪਾਸੇ ਇਸ ਫੋਟੋਸ਼ੂਟ 'ਚ ਜੈਕਲਿਨ ਫਰਨਾਡਿਜ਼ ਦੇ ਲੁੱਕ ਦੀ ਤਾਂ ਇਸ ਦੌਰਾਨ ਅਦਾਕਾਰਾ ਨਿਊਡ ਸ਼ੈਡ ਦੇ ਗਾਊਨ 'ਚ ਖੁੱਲ੍ਹੇ ਵਾਲਾਂ ਨਾਲ ਮਿਨੀਮਲ ਜਵੇਲਰੀ ਕੈਰੀ ਕਰਦੀ ਦਿਖੀ।