ਪੜਚੋਲ ਕਰੋ

ਜਾਨ੍ਹਵੀਂ ਕਪੂਰ ਕਰ ਸਕਦੀ ਅਜੇ ਨਾਲ ਬਾਇਓਪਿਕ ‘ਚ ਖਾਸ ਰੋਲ

ਮੁੰਬਈ: ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਇਸ ਸਮੇਂ ਆਪਣੀ ਅਗਲੀ ਫ਼ਿਲਮ ‘ਗੁੰਜਨ ਸਕਸੈਨਾ ਬਾਇਓਪਿਕ’ ‘ਚ ਰੁੱਝੀ ਹੈ। ਇਸ ਤੋਂ ਬਾਅਦ ਉਹ ਕਰਨ ਜੌਹਰ ਦੀ ‘ਤਖ਼ਤ’ ਕਰੇਗੀ। ਇਨ੍ਹਾਂ ਦੋਵੇਂ ਫ਼ਿਲਮਾਂ ਤੋਂ ਬਾਅਦ ਜਾਨ੍ਹਵੀ ਕਪੂਰ ਰਾਜਕੁਮਾਰ ਰਾਓ ਨਾਲ ‘ਰੂਹ ਅਫਜ਼ਾ’ ਹੌਰਰ ਫ਼ਿਲਮ ‘ਚ ਕਾਮੇਡੀ ਕਰਦੀ ਨਜ਼ਰ ਆਵੇਗੀ। ਇਸ ‘ਚ ਉਸ ਦਾ ਡਬਲ ਰੋਲ ਹੋਵੇਗਾ। ਜੇਕਰ ਬਾਲੀਵੁੱਡ ਚਰਚਾ 'ਤੇ ਯਕੀਨ ਕਰੀਏ ਤਾਂ ਇਨ੍ਹਾਂ ਤਿੰਨਾਂ ਫ਼ਿਲਮਾਂ ਤੋਂ ਬਾਅਦ ਜਾਨ੍ਹਵੀ ਕੋਲ ਇੱਕ ਫ਼ਿਲਮ ਅਜੇ ਦੇਵਗਨ ਨਾਲ ਕਰਨ ਦਾ ਮੌਕਾ ਵੀ ਹੈ। ਇਸ ਨੂੰ ਬੋਨੀ ਕਪੂਰ ਪ੍ਰੋਡਿਊਸ ਕਰ ਰਹੇ ਹਨ। ਇਹ ਸਈਅਦ ਅਬਦੁਲ ਦੀ ਬਾਇਓਪਿਕ ਹੈ। ਇਸ ‘ਚ ਬੋਨੀ ਚਾਹੁੰਦੇ ਹਨ ਜਾਨ੍ਹਵੀ ਇੱਕ ਅਹਿਮ ਰੋਲ ਅਦਾ ਕਰਨ। ਬੇਸ਼ੱਕ ਫ਼ਿਲਮ ਦਾ ਅਜੇ ਐਲਾਨ ਨਹੀਂ ਹੋਇਆ ਪਰ ਜਾਨ੍ਹਵੀ ਆਪਣੇ ਪਾਪਾ ਨੂੰ ਮਨਾਂ ਨਹੀਂ ਕਰੇਗੀ। ਇਸ ਦੇ ਨਾਲ ਹੀ ਜਾਨ੍ਹਵੀ ਨੂੰ ਸ਼ੁਰੂਆਤ ‘ਚ ਹੀ ਅਜੇ ਦੇਵਗਨ ਨਾਲ ਕੰਮ ਕਰਨ ਦਾ ਮੌਕਾ ਵੀ ਮਿਲ ਜਾਵੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Gurpreet Ghuggi ਨੇ 5 ਕਰੋੜ ਰੁਪਏ ਦੇ ਵਿਵਾਦ 'ਤੇ ਚੁੱਪੀ ਤੋੜੀ, ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ 
 Gurpreet Ghuggi ਨੇ 5 ਕਰੋੜ ਰੁਪਏ ਦੇ ਵਿਵਾਦ 'ਤੇ ਚੁੱਪੀ ਤੋੜੀ, ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ 
Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਣਕਾਰੀ,
Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਣਕਾਰੀ, "ਬਰੋਟਾ" ਗੀਤ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ 
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
Actress Accident: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਭਿਆਨਕ ਸੜਕ ਹਾਦਸੇ 'ਚ ਮਸ਼ਹੂਰ ਅਦਾਕਾਰਾ ਦੀ ਮੌਤ; ਡਿਵਾਈਡਰ ਨਾਲ਼ ਟਕਰਾ ਕੇ ਪਲਟੀ ਕਾਰ...
ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਭਿਆਨਕ ਸੜਕ ਹਾਦਸੇ 'ਚ ਮਸ਼ਹੂਰ ਅਦਾਕਾਰਾ ਦੀ ਮੌਤ; ਡਿਵਾਈਡਰ ਨਾਲ਼ ਟਕਰਾ ਕੇ ਪਲਟੀ ਕਾਰ...

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
ਜੰਗ ਵਿਚਾਲੇ ਈਰਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Strait of Hormuz ਤੋਂ ਵਾਪਸ ਮੋੜੇ ਚੀਨ ਦੇ ਦੋ ਜਹਾਜ਼, ਕਿਹਾ- ਬੰਦ ਹੈ ਰਸਤਾ
ਜੰਗ ਵਿਚਾਲੇ ਈਰਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Strait of Hormuz ਤੋਂ ਵਾਪਸ ਮੋੜੇ ਚੀਨ ਦੇ ਦੋ ਜਹਾਜ਼, ਕਿਹਾ- ਬੰਦ ਹੈ ਰਸਤਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਮਾਰਚ 2026
Lockdown ਲੱਗੇਗਾ ਜਾਂ ਨਹੀਂ? ਮੁੱਖਮੰਤਰੀਆਂ ਨਾਲ ਮੀਟਿੰਗ 'ਚ PM ਮੋਦੀ ਨੇ ਦਿੱਤਾ ਵੱਡਾ ਬਿਆਨ
Lockdown ਲੱਗੇਗਾ ਜਾਂ ਨਹੀਂ? ਮੁੱਖਮੰਤਰੀਆਂ ਨਾਲ ਮੀਟਿੰਗ 'ਚ PM ਮੋਦੀ ਨੇ ਦਿੱਤਾ ਵੱਡਾ ਬਿਆਨ
Batala Road Accident : ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ
Batala Road Accident : ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ
Dera Beas ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ,ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
Dera Beas ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ,ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ
Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ
Embed widget