ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬੋਨੀ ਕਪੂਰ ਨੇ ਸ਼ੇਅਰ ਕੀਤੀ ਸ਼੍ਰੀਦੇਵੀ ਦੇ ਵੈਕਸ ਸਟੈਚੂ ਦੀ ਪਹਿਲੀ ਝਲਕ
ਬਾਲੀਵੁੱਡ ਦੀ ਮਰਹੂਮ ਅਦਾਕਾਰਾ ਸ੍ਰੀਦੇਵੀ ਦੀ ਮੌਤ ਨੂੰ ਇੱਕ ਅਰਸਾ ਲੰਘ ਗਿਆ ਹੈ ਪਰ ਉਹ ਅੱਜ ਵੀ ਆਪਣੇ ਫੈਨਸ ਦੀਆਂ ਯਾਦਾਂ ‘ਚ ਜ਼ਿਉਂਦੀ ਹੈ। ਸ੍ਰੀਦੇਵੀ ਆਪਣੇ ਕਰੀਅਰ ‘ਚ ਕਾਫੀ ਉਚਾਈਆਂ ‘ਤੇ ਪਹੁੰਚ ਗਈ ਸੀ। ਇਸ ਕਰਕੇ ਉਨ੍ਹਾਂ ਦੇ ਚਾਹੁਣ ਵਾਲੇ ਦੁਨੀਆ ਦੇ ਕੋਨੇ-ਕੋਨੇ ‘ਚ ਹਨ।
![ਬੋਨੀ ਕਪੂਰ ਨੇ ਸ਼ੇਅਰ ਕੀਤੀ ਸ਼੍ਰੀਦੇਵੀ ਦੇ ਵੈਕਸ ਸਟੈਚੂ ਦੀ ਪਹਿਲੀ ਝਲਕ Janhvi Kapoor leaves for Singapore to unveil Sridevis wax figure at Madame Tussaud ਬੋਨੀ ਕਪੂਰ ਨੇ ਸ਼ੇਅਰ ਕੀਤੀ ਸ਼੍ਰੀਦੇਵੀ ਦੇ ਵੈਕਸ ਸਟੈਚੂ ਦੀ ਪਹਿਲੀ ਝਲਕ](https://static.abplive.com/wp-content/uploads/sites/5/2019/09/03162055/sridevi-Statue.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਦੀ ਮਰਹੂਮ ਅਦਾਕਾਰਾ ਸ੍ਰੀਦੇਵੀ ਦੀ ਮੌਤ ਨੂੰ ਇੱਕ ਅਰਸਾ ਲੰਘ ਗਿਆ ਹੈ ਪਰ ਉਹ ਅੱਜ ਵੀ ਆਪਣੇ ਫੈਨਸ ਦੀਆਂ ਯਾਦਾਂ ‘ਚ ਜ਼ਿਉਂਦੀ ਹੈ। ਸ੍ਰੀਦੇਵੀ ਆਪਣੇ ਕਰੀਅਰ ‘ਚ ਕਾਫੀ ਉਚਾਈਆਂ ‘ਤੇ ਪਹੁੰਚ ਗਈ ਸੀ। ਇਸ ਕਰਕੇ ਉਨ੍ਹਾਂ ਦੇ ਚਾਹੁਣ ਵਾਲੇ ਦੁਨੀਆ ਦੇ ਕੋਨੇ-ਕੋਨੇ ‘ਚ ਹਨ।
ਸ਼੍ਰੀਦੇਵੀ ਦੀ ਇਸ ਪ੍ਰਸਿੱਧੀ ਨੂੰ ਵੇਖਦੇ ਹੋਏ ਮੈਡਮ ਤੁਸਾਦ ਮਿਊਜ਼ੀਅਮ ਨੇ ਐਕਟਰਸ ਦਾ ਵੈਕਸ ਸਟੈਚੂ ਆਪਣੇ ਸਿੰਗਾਪੁਰ ਮਿਊਜ਼ੀਅਮ ‘ਚ ਲਾਉਣ ਦਾ ਫੈਸਲਾ ਕੀਤਾ ਹੈ। ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਸਟੈਚੂ ਦੀ ਰਿਵੀਲ ਕਰਨ ਲਈ ਰਵਾਨਾ ਹੋਈ ਹੈ।
ਜਾਨ੍ਹਵੀ ਤੋਂ ਪਹਿਲਾਂ ਬੋਨੀ ਕਪੂਰ ਨੇ ਫੈਨਸ ਨੂੰ ਸ੍ਰੀਦੇਵੀ ਦੇ ਵੈਕਸ ਸਟੈਚੂ ਦੀ ਪਹਿਲੀ ਝਲਕ ਇੱਕ ਵੀਡੀਓ ਰਾਹੀਂ ਦਿਖਾਈ ਹੈ। ਇਸ ‘ਚ ਵੈਕਸ ਸਟੈਚੂ ਸ੍ਰੀਦੇਵੀ ਦੇ ਹਵਾ-ਹਵਾਈ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ।One more day to the official launch of Sridevi's first and only unique wax figure in Madame Tussauds Singapore! Don’t forget to tune in to our Facebook and Instagram at SGT 10AM for our LIVE streaming! #Sridevi #MTSGSridevi #MrIndia #MTSG #MadameTussaudsSG pic.twitter.com/mHjAyWgDhh
— Madame Tussauds Singapore (@MTsSingapore) September 3, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)