ਪੜਚੋਲ ਕਰੋ
(Source: ECI/ABP News)
ਬਸ ਕੁਝ ਦਿਨਾਂ ਦੀ ਉਡੀਕ, ਫੇਰ ਕਬੀਰ ਸਿੰਘ ਬਣ ਸ਼ਾਹਿਦ ਕਰਨਗੇ ਧਮਾਲ
ਸ਼ਾਹਿਦ ਕਪੂਰ ਤੇ ਕਿਆਰਾ ਆਡਵਾਨੀ ਜਲਦੀ ਹੀ ਫ਼ਿਲਮ ‘ਕਬੀਰ ਸਿੰਘ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦਾ ਧਮਾਕੇਦਾਰ ਟੀਜ਼ਰ ਤਾਂ ਰਿਲੀਜ਼ ਹੋ ਚੁੱਕਿਆ ਹੈ ਤੇ ਹੁਣ ਫੈਨਸ ਨੂੰ ਫ਼ਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
![ਬਸ ਕੁਝ ਦਿਨਾਂ ਦੀ ਉਡੀਕ, ਫੇਰ ਕਬੀਰ ਸਿੰਘ ਬਣ ਸ਼ਾਹਿਦ ਕਰਨਗੇ ਧਮਾਲ Kabir Singh trailer to be launched on thisdate ਬਸ ਕੁਝ ਦਿਨਾਂ ਦੀ ਉਡੀਕ, ਫੇਰ ਕਬੀਰ ਸਿੰਘ ਬਣ ਸ਼ਾਹਿਦ ਕਰਨਗੇ ਧਮਾਲ](https://static.abplive.com/wp-content/uploads/sites/5/2019/05/07172828/SHAID-KABIR-SINgH.jpg?impolicy=abp_cdn&imwidth=1200&height=675)
ਮੁੰਬਈ: ਸ਼ਾਹਿਦ ਕਪੂਰ ਤੇ ਕਿਆਰਾ ਆਡਵਾਨੀ ਜਲਦੀ ਹੀ ਫ਼ਿਲਮ ‘ਕਬੀਰ ਸਿੰਘ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦਾ ਧਮਾਕੇਦਾਰ ਟੀਜ਼ਰ ਤਾਂ ਰਿਲੀਜ਼ ਹੋ ਚੁੱਕਿਆ ਹੈ ਤੇ ਔਡੀਅੰਸ ਦੀਆਂ ਤਾਰੀਫਾਂ ਵੀ ਹਾਸਲ ਕਰ ਚੁੱਕਿਆ ਹੈ। ਇਸ ਦੇ ਨਾਲ ਹੀ ਹੁਣ ਫੈਨਸ ਨੂੰ ਫ਼ਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਫ਼ਿਲਮ ‘ਚ ਪਹਿਲੀ ਵਾਰ ਸ਼ਾਹਿਦ ਤੇ ਕਿਆਰਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੇਗੀ। ‘ਕਬੀਰ ਸਿੰਘ’ ‘ਚ ਸ਼ਾਹਿਦ ਕਪੂਰ ਇੱਕ ਨਸ਼ੇੜੀ ਤੇ ਆਸ਼ਿਕ ਡਾਕਟਰ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਫ਼ਿਲਮ ਤਮਿਲ ਬਲਾਕਬਸਟਰ ਫ਼ਿਲਮ ‘ਅਰਜੁਨ ਰੈਡੀ’ ਦਾ ਹਿੰਦੀ ਰੀਮੇਕ ਹੈ। ਇਸ ‘ਚ ਵਿਜੇ ਦੇਵਰਕੋਂਡਾ ਨੇ ਖੂਬ ਤਾਰੀਫਾਂ ਹਾਸਲ ਕੀਤੀਆਂ ਸੀ।
ਜੇਕਰ ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਟ੍ਰੇਲਰ ਐਕਸ਼ਨ ਨਾਲ ਭਰਿਆ ਹੋਵੇਗਾ। ਇਸ ‘ਚ ਸ਼ਾਹਿਦ ਦਾ ਅਜਿਹਾ ਰੂਪ ਦੇਖਣ ਨੂੰ ਮਿਲੇਗਾ ਜੋ ਅੱਜ ਤੱਕ ਕਦੇ ਕਿਸੇ ਨੇ ਨਹੀਂ ਦੇਖਿਆ। ਖ਼ਬਰਾਂ ਨੇ ਕਿ ਟ੍ਰੇਲਰ 13 ਮਈ ਨੂੰ ਮੁੰਬਈ ‘ਚ ਗ੍ਰੈਂਡ ਇਵੈਂਟ ਕਰ ਰਿਲੀਜ਼ ਕੀਤਾ ਜਾਵੇਗਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)