ਪੜਚੋਲ ਕਰੋ
Advertisement
ਹੁਣ ਕਪਿਲ ਨੇ ਸੋਸ਼ਲ ਮੀਡੀਆ ‘ਤੇ ਚੰਦੂ ਦਾ ਉਡਾਇਆ ਮਜ਼ਾਕ
ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਅਕਸਰ ਹੀ ਆਪਣੇ ਬੱਡਬੋਲੇ ਸੁਭਾਅ ਕਰਕੇ ਸੁਰਖੀਆਂ ‘ਚ ਛਾ ਜਾਂਦੇ ਹਨ। ਇੱਕ ਵਾਰ ਫੇਰ ਕਪਿਲ ਸੋਸ਼ਲ ਮੀਡਆਿ ‘ਤੇ ਆਪਣੇ ਇੱਕ ਕੁਮੈਂਟ ਕਰਕੇ ਸੁਰਖੀਆਂ ‘ਚ ਬਣੇ ਹੋਏ ਹਨ। ਹੋਲੀ ਦੇ ਦਿਨ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਕਪਿਲ ਦੇ ਸ਼ੋਅ ਦੀ ਸਾਰੀ ਟੀਮ ਨੇ ਖੂਬ ਮਸਤੀ ਕੀਤੀ ਅਤੇ ਜੰਮਕੇ ਹੋਲੀ ਖੇਡੀ।
ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਜਸ਼ਨ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ਦੇ ਨਾਲ ਹੀ ਕਪਿਲ ਨੇ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤ ਚੰਦਨ ਪ੍ਰਭਾਕਰ ਅਤੇ ਰਾਜੀਬ ਠਾਕੁਰ ਦੀ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਹ ਖਾਣਾ ਖਾ ਰਹੇ ਸੀ{ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਇਸ ਫੋਟੋ ਨੂੰ ਕੈਪਸ਼ਨ ਦੇ ਲਿਖੀਆ, “2 ਭੁੱਖੇਸ ਚੰਦਨ ਅਤੇ ਰਾਜੀਵ ਖਾਣਾ ਖ਼ਤਮ ਹੋਣ ਤੋਂ ਬਾਅਦ ਵੀ ਪਲੇਟ ਨਹੀਂ ਛੱਡ ਰਹੇ। ਇਹ ਹਨ ਭੰਗ ਦੇ ਸਾਈਡ ਇਫੈਕਟਸ”।
ਕਪਿਲ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਚਮਦਨ ਨੇ ਲਿੱਖੀਆ, “ਮੈਨੂੰ ਪਤਾ ਹੈ ਤੁਸੀਂ ਇਹ ਠਾਕੁਰ ਬਾਰੇ ਗੱਲ ਕਰ ਰਹੇ ਹੋ, ਕੋਈ ਨਹੀਂ ਮੈਨ ਉਸ ਨੂੰ ਸਮਝਾ ਦਿਆਗਾਂ। ਕੀ ਕਰੀੲ ਦੋਸਤ ਹੈ ਆਪਣਾ ਅਤੇ ਕੁਝ ਕਹਿ ਵੀ ਨਹੀਂ ਸਕਦੇ”। ਸੋਸ਼ਲ ਮੀਡੀਆ ‘ਤੇ ਚੰਦਨ ਦੇ ਜਵਾਬ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੈਨਸ ਇਸ ਟਵੀਟ ‘ਤੇ ਮਿਲੀ ਜੁਲੀ ਪ੍ਰਤੀਕਿਰੀਆ ਜ਼ਾਹਿਰ ਕਰ ਰਹੇ ਹਨ।2 bhookhe @haanjichandan n @rajivthakur007 jo khana khatam hone k baad b plate nahin chod rahe 🙈 #Holi #bhaangkesideeffects 👊@almostbharat pic.twitter.com/uHEpQQ6rQB
— KAPIL (@KapilSharmaK9) March 22, 2019
I knw you r talking abt thakur...koi baat nahi samjha dunga usko...ab kya karey dost hai apna...kuchh keh b to nahi sakty...
— Chandan Prabhakar (@haanjichandan) March 22, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
Advertisement