ਪੜਚੋਲ ਕਰੋ
Advertisement
ਕਪਿਲ ਸ਼ਰਮਾ ਬਣੇ ਪਿਓ, ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਵਧਾਈਆਂ
ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੇ ਪਤਨੀ ਗਿੰਨੀ ਚਤੁਰਥ ਨੂੰ ਧੀ ਦੀ ਦਾਤ ਮਿਲੀ ਹੈ। ਕਪਿਲ ਨੇ ਟਵਿੱਟਰ 'ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਮਗਰੋਂ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਵਧੀਆਂ ਮਿਲਣੀਆਂ ਸ਼ੁਰੂ ਹੋ ਗਈਆਂ।
ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੇ ਪਤਨੀ ਗਿੰਨੀ ਚਤੁਰਥ ਨੂੰ ਧੀ ਦੀ ਦਾਤ ਮਿਲੀ ਹੈ। ਕਪਿਲ ਨੇ ਟਵਿੱਟਰ 'ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਮਗਰੋਂ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਵਧੀਆਂ ਮਿਲਣੀਆਂ ਸ਼ੁਰੂ ਹੋ ਗਈਆਂ।
ਕਪਿਲ ਤੇ ਗਿੰਨੀ ਨੇ ਪਿਛਲੇ ਸਾਲ 12 ਦਸੰਬਰ ਨੂੰ ਜਲੰਧਰ ਵਿੱਚ ਵਿਆਹ ਕਰਵਾਇਆ ਸੀ। ਉਨ੍ਹਾਂ ਅੰਮ੍ਰਿਤਸਰ ਤੇ ਮੁੰਬਈ ਵਿੱਚ ਵੱਡੀਆਂ ਪਾਰਟੀਆਂ ਕੀਤੀਆਂ ਸੀ।Blessed to have a baby girl ???? need ur blessings ???? love u all ❤️ jai mata di ????
— Kapil Sharma (@KapilSharmaK9) 9 December 2019
Blessed to have a baby girl ???? need ur blessings ???? love u all ❤️ jai mata di ????
— Kapil Sharma (@KapilSharmaK9) 9 December 2019
Blessed to have a baby girl ???? need ur blessings ???? love u all ❤️ jai mata di ????
— Kapil Sharma (@KapilSharmaK9) 9 December 2019
Warmest congratulations on the birth of your sweet baby girl ????
— Pema Khandu (@PemaKhanduBJP) 10 December 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement