ਪੜਚੋਲ ਕਰੋ
Advertisement
ਕਪਿਲ ਸ਼ਰਮਾ ਲਈ ਖ਼ਤਮ ਨਹੀਂ ਹੋਇਆ ਵਿਆਹ ਦਾ ਜਸ਼ਨ, ਹੋਸਟ ਕਰਨਗੇ ਇੱਕ ਹੋਰ ਰਿਸੈਪਸ਼ਨ
ਮੁੰਬਈ: ਫੇਮਸ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਵਿਆਹ ਦਾ ਜਸ਼ਨ ਅਜੇ ਖ਼ਤਮ ਨਹੀਂ ਹੋਇਆ। ਇੰਡੀਅਨ ਟੀਵੀ ਫੇਮਸ ਸਟਾਰਸ ‘ਚ ਸ਼ੁਮਾਰ ਕਪਿਲ ਸ਼ਰਮਾ ਪਿਛਲੇ ਸਾਲ 12 ਦਸੰਬਰ ਨੂੰ ਗਿੰਨੀ ਨਾਲ ਵਿਆਹ ਦੇ ਬੰਧਨ ‘ਚ ਬੰਨ੍ਹੇ ਗਏ ਸੀ। ਜਿਸ ਤੋਂ ਬਾਅਦ ਦੋਵਾਂ ਨੇ ਦੋ ਰਿਸੈਪਸ਼ਨ ਇੱਕ ਜਲੰਧਰ ਅਤੇ ਇੱਕ ਮੁੰਬਈ ‘ਚ ਕੀਤੀ ਸੀ।
ਇਸ ਤੋਂ ਬਤਅਦ ਹੁਣ ਖ਼ਬਰਾਂ ਨੇ ਕਿ ਕਪਿਲ ਆਪਣੇ ਵਿਆਹ ਦੀ ਇੱਕ ਹੋਰ ਰਿਸੈਪਸ਼ਨ ਦੇਣ ਦੀ ਪਲਾਨਿੰਗ ਕਰ ਰਹੇ ਹਨ। ਜੀ ਹਾਂ, ਕਪਿਲ ਵਿਆਹ ਦੀ ਤੀਜੀ ਪਾਰਟੀ ਦਿੱਲੀ ‘ਚ ਹੋਸਟ ਕਰ ਰਹੇ ਹਨ। ਦਿੱਲੀ ‘ਚ ਹੋਣ ਵਾਲੀ ਪਾਰਟੀ ਫਰਵਰੀ ‘ਚ ਹੋਵੇਗੀ, ਜਿਸ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਾਸ ਮਹਿਮਾਨ ਹੋਣਗੇ।
ਇਸ ਦੇ ਨਾਲ ਹੀ ਦਿੱਲੀ ‘ਚ ਹੋਣ ਵਾਲੀ ਪਾਰਟੀ ‘ਚ ਦੋਵਾਂ ਦੇ ਕਰੀਬੀ ਮਹਿਮਾਨ, ਨਾਮੀ ਨੇਤਾ ਅਤੇ ਸ਼ਾਹੀ ਲੋਕ ਮਹਿਮਾਨ ਹੋ ਸਕਦੇ ਹਨ। ਇਸ ਪਾਰਟੀ ਦਾ ਅਤੇ ਪਾਰਟੀ ਦੀ ਤਾਰੀਖ ਦਾ ਐਲਾਨ ਕਪਿਲ ਕਦੋਂ ਕਰਦੇ ਹਨ ਇਸ ਦੀ ਉੜੀਕ ਸਭ ਨੂੰ ਹੈ। ਫਿਲਹਾਲ ਕਪਿਲ ਆਪਣੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਦੀ ਸ਼ੂਟਿੰਗ ‘ਚ ਰੁਝੇ ਹੋਏ ਹਨ। ਕਾਫੀ ਅਰਸੇ ਬਾਅਦ ਟੀਵੀ ‘ਤੇ ਉਨ੍ਹਾਂ ਨੇ ਚੰਗੀ ਵਾਪਸੀ ਕੀਤੀ ਹੈ ਅਤੇ ਹੁਣ ਉਹ ਆਪਣੀ ਲ਼ਾਈਫ ‘ਚ ਖੁਸ਼ ਵੀ ਹੈ।Respected pm Sh @narendramodi ji,it was nice meeting u n great knowing ur inspiring ideas and progressive views about our film industry and our nation. N sir I must say u have a great sense of humor too! regards 🙏 pic.twitter.com/2fDpGC2qwh
— KAPIL (@KapilSharmaK9) January 19, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement