ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅੱਜ ਤੋਂ ਸ਼ੁਰੂ ਹੋ ਰਿਹਾ KBC ਸੀਜ਼ਨ 12, ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇਗਾ ਧਿਆਨ
ਅੱਜ ਤੋਂ 'ਕੌਣ ਬਣੇਗਾ ਕਰੋੜਪਤੀ' ਦਾ ਸੀਜ਼ਨ 12 ਸ਼ੁਰੂ ਹੋ ਰਿਹਾ ਹੈ। ਸੋਨੀ ਟੀਵੀ 'ਤੇ ਟੈਲੀਕਾਸਟ ਹੋਣ ਵਾਲਾ ਇਹ ਸ਼ੋਅ ਪਿਛਲੇ 11 ਸੀਜ਼ਨ ਤੋਂ ਦਰਸ਼ਕਾਂ ਨੂੰ ਇੰਟਰਟੇਨਮੈਂਟ ਦੇ ਨਾਲ-ਨਾਲ ਨੌਲੇਜ ਵੀ ਦੇ ਰਿਹਾ ਹੈ। ਇਸ ਦੇ ਹੋਸਟ ਅਮਿਤਾਭ ਬੱਚਨ ਹਨ, ਜਿਨ੍ਹਾਂ ਤੋਂ ਬਿਨ੍ਹਾ ਵੀ ਇਹ ਸ਼ੋਅ ਅਧੂਰਾ ਹੈ। ਬਿੱਗ ਬੀ ਕੋਰੋਨਾਵਾਇਰਸ ਤੋਂ ਠੀਕ ਹੋ ਕੇ KBC ਦੇ ਸ਼ੂਟ 'ਤੇ ਪਹੁੰਚੇ।
![ਅੱਜ ਤੋਂ ਸ਼ੁਰੂ ਹੋ ਰਿਹਾ KBC ਸੀਜ਼ਨ 12, ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇਗਾ ਧਿਆਨ KBC season 12 starting today, these things will be kept in mind ਅੱਜ ਤੋਂ ਸ਼ੁਰੂ ਹੋ ਰਿਹਾ KBC ਸੀਜ਼ਨ 12, ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇਗਾ ਧਿਆਨ](https://static.abplive.com/wp-content/uploads/sites/5/2020/03/07000337/KBC-Fraud.jpg?impolicy=abp_cdn&imwidth=1200&height=675)
ਅੱਜ ਤੋਂ 'ਕੌਣ ਬਣੇਗਾ ਕਰੋੜਪਤੀ' ਦਾ ਸੀਜ਼ਨ 12 ਸ਼ੁਰੂ ਹੋ ਰਿਹਾ ਹੈ। ਸੋਨੀ ਟੀਵੀ 'ਤੇ ਟੈਲੀਕਾਸਟ ਹੋਣ ਵਾਲਾ ਇਹ ਸ਼ੋਅ ਪਿਛਲੇ 11 ਸੀਜ਼ਨ ਤੋਂ ਦਰਸ਼ਕਾਂ ਨੂੰ ਇੰਟਰਟੇਨਮੈਂਟ ਦੇ ਨਾਲ-ਨਾਲ ਨੌਲੇਜ ਵੀ ਦੇ ਰਿਹਾ ਹੈ। ਇਸ ਦੇ ਹੋਸਟ ਅਮਿਤਾਭ ਬੱਚਨ ਹਨ, ਜਿਨ੍ਹਾਂ ਤੋਂ ਬਿਨ੍ਹਾ ਵੀ ਇਹ ਸ਼ੋਅ ਅਧੂਰਾ ਹੈ। ਬਿੱਗ ਬੀ ਕੋਰੋਨਾਵਾਇਰਸ ਤੋਂ ਠੀਕ ਹੋ ਕੇ KBC ਦੇ ਸ਼ੂਟ 'ਤੇ ਪਹੁੰਚੇ।
ਇਸ ਦੌਰਾਨ ਮੇਕਰਸ ਵੱਲੋਂ ਸ਼ੋਅ ਲਈ ਖ਼ਾਸ ਇੰਤਜਾਮ ਵੀ ਕੀਤੇ ਗਏ ਹਨ। ਕੋਰੋਨਾ ਕਾਲ ਨੂੰ ਵੇਖਦੇ ਹੋਏ ਸੋਸ਼ਲ ਡਿਸਟੇਨਸਿੰਗ ਤੇ ਸੇਨੇਟਾਈਜ਼ੇਸ਼ਨ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ। ਸਿਟਿੰਗ ਅਰੇਜਮੈਂਟਸ ਵੀ ਉਸ ਹਿਸਾਬ ਨਾਲ ਕੀਤੇ ਜਾ ਰਹੇ ਹਨ। ਇੱਕ ਪੂਰੇ ਪਲਾਨ ਨਾਲ ਸ਼ੋਅ ਨੂੰ ਸ਼ੂਟ ਕੀਤਾ ਜਾਏਗਾ।
ਇੱਥੋਂ ਤੱਕ ਕਿ ਸ਼ੋਅ ਦੇ ਔਡੀਸ਼ਨਸ ਵੀ ਆਨਲਾਈਨ ਲਏ ਗਏ ਸੀ। KBC ਰਾਊਂਡ ਨੂੰ ਖੇਡਣ ਵਾਲੇ ਕੰਟੈਸਟੈਂਟ ਦੀ ਗਿਣਤੀ ਵੀ 8 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ਼ੋਅ 'ਚ ਆਨਲਾਈਨ ਔਡੀਐਂਸ ਦੇ ਜੁੜਨ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਇੱਕ ਗੱਲ ਤਾਂ ਪੱਕੀ ਹੈ ਕਿ ਮੇਕਰਸ ਕੋਰੋਨਾ ਮਹਾਮਾਰੀ ਦੌਰਾਨ ਵੀ ਦਰਸ਼ਕਾਂ ਦੇ ਇੰਟਰਟੇਨਮੈਂਟ ਦਾ ਖੂਬ ਖਿਆਲ ਰੱਖ ਰਹੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)