Heeramandi: ਕੀ ਹੈ ਪਾਕਿਸਤਾਨ ਦੀ ਹੀਰਾਮੰਡੀ ਦਾ ਇਤਿਹਾਸ? ਜਿਸ 'ਤੇ ਬਣਨ ਜਾ ਰਹੀ ਹੈ ਵੈੱਬ ਸੀਰੀਜ਼, ਜਾਣੋ ਕਦੋਂ ਹੋਵੇਗੀ ਰਿਲੀਜ਼

Heeramandi Web Series: ਇਤਿਹਾਸਕ ਅਤੇ ਵਿਲੱਖਣ ਕਹਾਣੀਆਂ ਦਿਖਾਉਣ ਲਈ ਮਸ਼ਹੂਰ ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ 'ਹੀਰਾਮੰਡੀ' ਦੀ ਝਲਕ ਬੀਤੇ ਦਿਨੀਂ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ 'ਹੀਰਾਮੰਡੀ' ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ।

Heeramandi Web Series: ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀਆਂ ਫਿਲਮਾਂ ਉਨ੍ਹਾਂ ਦੇ ਕੰਮ ਤੇ ਉਨ੍ਹਾਂ ਦੇ ਸਮਰਪਣ ਨੂੰ ਚੰਗੀ ਤਰ੍ਹਾਂ ਦਰਸਾਉਂਦੀਆਂ ਹਨ। ਜਿਸ ਫਿਲਮ ਨਾਲ ਸੰਜੇ ਲੀਲਾ ਭੰਸਾਲੀ ਦਾ ਨਾਂ ਜੁੜ ਜਾਵੇ, ਉਸ ਫਿਲਮ ਨੂੰ ਵੱਡੀ ਤੇ ਸ਼ਾਨਦਾਰ

Related Articles