ਪੜਚੋਲ ਕਰੋ
Advertisement
ਸੈਫ ਦੀ ‘ਲਾਲ ਕਪਤਾਨ’ ਲੁੱਕ ਨੇ ਕੀਤਾ ਸਭ ਨੂੰ ਹੈਰਾਨ
ਸੈਫ ਅਲੀ ਖ਼ਾਨ ‘ਸੈਕ੍ਰੇਡ ਗੇਮਸ’ ‘ਚ ਸਰਤਾਜ ਸਿੰਘ ਦੇ ਅੰਦਾਜ਼ ‘ਚ ਸਭ ਦਾ ਜਿੱਤ ਰਹੇ ਹਨ। ਉਧਰ, ਸੈਫ ਅਲੀ ਖ਼ਾਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਕਪਤਾਨ’ ਦੇ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਮੁੰਬਈ: ਸੈਫ ਅਲੀ ਖ਼ਾਨ ‘ਸੈਕ੍ਰੇਡ ਗੇਮਸ’ ‘ਚ ਸਰਤਾਜ ਸਿੰਘ ਦੇ ਅੰਦਾਜ਼ ‘ਚ ਸਭ ਦਾ ਜਿੱਤ ਰਹੇ ਹਨ। ਉਧਰ, ਸੈਫ ਅਲੀ ਖ਼ਾਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਕਪਤਾਨ’ ਦੇ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫ਼ਿਲਮ ‘ਚ ਸੈਫ ਅਲੀ ਖ਼ਾਨ ਇੱਕ ਨਾਗਾ ਸਾਧੂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਸੈਫ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਕਪਤਾਨ’ ਦਾ ਟੀਜ਼ਰ ਆਪਣੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਹੈ। 40 ਸੈਕਿੰਡ ਦੇ ਟੀਜ਼ਰ ‘ਚ ਸੈਫ ਜ਼ਬਰਦਸਤ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਨਾਗਾ ਸਾਧੂ ਦੇ ਕਿਰਦਾਰ ‘ਚ ਨਜ਼ਰ ਆ ਰਹੇ ਸੈਫ ਦੇ ਮੱਥੇ ‘ਤੇ ਭਸਮ ਲੱਗੀ ਹੈ। ਉਹ ਇੱਕ ਡਾਈਲੌਗ ਬੋਲ ਰਹੇ ਹਨ, “ਹਰ ਰਾਮ ਕਾ ਅਪਨਾ ਰਾਵਣ, ਹਰ ਰਾਮ ਕਾ ਆਪਣਾ ਦੁਸ਼ਹਿਰਾ”।
ਫ਼ਿਲਮ ਦਾ ਡਾਇਰੈਕਸ਼ਨ ਨਵਦੀਪ ਸਿੰਘ ਨੇ ਕੀਤਾ ਹੈ ਜਿਸ ‘ਚ ਸੈਫ ਅਲੀ ਨਾਲ ਦੀਪਕ ਡੋਬ੍ਰੀਆਲ ਤੇ ਮਾਨਵ ਵਿਜ ਵੀ ਨਜ਼ਰ ਆਉਣਗੇ। ਫ਼ਿਲਮ ਇਸੇ ਸਾਲ ਦੁਸ਼ਹਿਰੇ ਮੌਕੇ ਰਿਲੀਜ਼ ਹੋਵੇਗੀ।Har Ram Ka Apna Raavan, Har Ram Ka Apna Dussehra. Presenting #SaifAliKhan in and as Laal Kaptaan. Directed by @nopisingh, the hunt will begin on 11th October 2019.#ErosNow @aanandlrai @zyhssn @deepakdobriyal #ManavVij @cypplOfficial @ErosIntlPlc #HappyBirthdaySaifAliKhan pic.twitter.com/qF8Epfd9uu
— Eros Now (@ErosNow) August 16, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement