ਪੜਚੋਲ ਕਰੋ

Burt Bacharach: ਪ੍ਰਸਿੱਧ ਹਾਲੀਵੁੱਡ ਸੰਗੀਤਕਾਰ ਬਰਟ ਬਚਾਰਚ ਦਾ ਦੇਹਾਂਤ, 8 ਗਰੈਮੀ ਤੇ 3 ਆਸਕਰ ਜੇਤੂ ਨੇ 94 ਦੀ ਉਮਰ ਲਏ ਆਖਰੀ ਸਾਹ

Burt Bacharach Dies : ਮਸ਼ਹੂਰ ਸੰਗੀਤਕਾਰ ਬਰਟ ਬਾਚਾਰਚ ਦਾ ਦਿਹਾਂਤ ਹੋ ਗਿਆ ਹੈ। ਉਹ 94 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਪੂਰੀ ਦੁਨੀਆ 'ਚ ਸੋਗ ਦੀ ਲਹਿਰ ਦੌੜ ਗਈ ਹੈ।

Burt Bacharach Passed Away: ਆਸਕਰ ਅਤੇ ਗ੍ਰੈਮੀ ਅਵਾਰਡ ਜਿੱਤਣ ਵਾਲੇ ਮਸ਼ਹੂਰ ਸੰਗੀਤਕਾਰ ਬਰਟ ਬੇਚਾਰਚ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 94 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਇਸ ਖਬਰ ਨਾਲ ਪੂਰੀ ਦੁਨੀਆ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਬਰਟ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਸ਼ਰਧਾਂਜਲੀ ਦੇ ਰਹੇ ਹਨ। ਬਰਟ ਬੈਚਾਰਚ ਨੇ ਆਪਣੇ ਸੰਗੀਤ ਨਾਲ ਵੱਡਾ ਮੁਕਾਮ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ ਪ੍ਰੈੱਸ ਕਾਨਫਰੰਸ 'ਚ ਪਹਿਨੀ ਕਰੋੜਾਂ ਦੀ ਘੜੀ, ਕੀਮਤ ਸੁਣ ਉੱਡ ਜਾਣਗੇ ਹੋਸ਼

8 ਗ੍ਰੈਮੀ ਅਤੇ 3 ਆਸਕਰ ਅਵਾਰਡ ਜਿੱਤੇ
ਸੰਗੀਤਕਾਰ ਬਰਟ ਬੇਚਾਰਚ ਨੇ ਆਪਣੇ ਕਰੀਅਰ ਵਿੱਚ 8 ਗ੍ਰੈਮੀ ਅਤੇ 3 ਆਸਕਰ ਸਮੇਤ ਕਈ ਵੱਡੇ ਪੁਰਸਕਾਰ ਜਿੱਤੇ। ਬਰਟ ਦੇ ਸੰਗੀਤ ਨੂੰ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਗਿਆ ਸੀ। ਬਰਟ ਨੂੰ ਪੌਪ ਗਾਇਕੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਬਰਟ ਬਚਾਰਚ ਨੇ ਸਾਲ 1970 ਅਤੇ ਇੱਕ 1982 ਵਿੱਚ ਦੋ ਅਕਾਦਮਿਕ ਪੁਰਸਕਾਰ ਜਿੱਤੇ ਸਨ।

ਬਰਟ ਬੇਚਾਰਚ ਦੇ ਮਸ਼ਹੂਰ ਗੀਤ
ਬਰਟ ਬੇਚਾਰਚ ਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚ ਸ਼ਾਮਲ ਹਨ ਪ੍ਰੌਮਿਸੇਜ਼ ਪ੍ਰੌਮਿਸੇਜ਼ (Promises, Promises, ਬੈਸਟ ਦੈਟ ਯੂ ਕੈਨ ਡੂ (Best That You Can Do), ਮੈਜਿਕ ਮੋਮੈਂਟਸ (Magic Moments), ਐਨੀਓਨ ਹੂ ਹੈਡ ਏ ਹਾਰਟ (Anyone Who Had A Heart), ਐਲਫੀ  (Alfie), ਆਈ ਸੇ ਅ ਲਿਟਲ ਪ੍ਰੇਅਰ (I Say a Little Prayer), ਬੇਬੀ ਇਟਸ ਯੂ (Baby It's You) ਅਤੇ ਦ ਬੁੱਕ ਆਫ ਲਵ (The Look of Love)।

ਮਾਂ ਨੇ ਮਿਊਜ਼ਿਕ ਲਈ ਕੀਤਾ ਸੀ ਉਤਸ਼ਾਹਿਤ
ਸੰਗੀਤਕਾਰ ਬਰਟ ਬੇਚਾਰਚ ਦਾ ਜਨਮ ਕੰਸਾਸ ਸਿਟੀ, ਮਿਸੂਰੀ ਵਿੱਚ ਹੋਇਆ ਸੀ, ਪਰ ਜਲਦੀ ਹੀ ਉਹ ਨਿਊਯਾਰਕ ਸਿਟੀ ਚਲੇ ਗਏ। ਉਨ੍ਹਾਂ ਦੇ ਪਿਤਾ ਇੱਕ ਸਿੰਡੀਕੇਟਿਡ ਕਾਲਮਨਵੀਸ ਸਨ ਅਤੇ ਉਨ੍ਹਾਂ ਦੀ ਮਾਂ ਇੱਕ ਪਿਆਨੋ ਵਾਦਕ ਸੀ। ਮਾਂ ਨੇ ਬਰਟ ਨੂੰ ਸੰਗੀਤ ਦਾ ਅਧਿਐਨ ਕਰਨ ਲਈ ਉਤਸ਼ਾਹਿਤ ਕੀਤਾ। ਹਾਲਾਂਕਿ ਬਰਟ ਖੇਡਾਂ ਵਿੱਚ ਸਭ ਤੋਂ ਵੱਧ ਦਿਲਚਸਪੀ ਰੱਖਦੇ ਸੀ, ਉਹ ਸਕੂਲ ਤੋਂ ਬਾਅਦ ਹਰ ਰੋਜ਼ ਪਿਆਨੋ ਦਾ ਅਭਿਆਸ ਕਰਦੇ ਸੀ। ਉਹ ਆਪਣੀ ਮਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਸੀ। ਬਰਟ ਨੇ ਸੰਗੀਤ ਉਦਯੋਗ ਵਿੱਚ ਦਾਖਲ ਹੋਣ ਤੋਂ ਬਾਅਦ ਇੱਕ ਹਲਚਲ ਮਚਾ ਦਿੱਤੀ।

ਇਹ ਵੀ ਪੜ੍ਹੋ: ਸਿਧਾਰਥ-ਕਿਆਰਾ ਨੇ ਇਸ ਮਾਮਲੇ 'ਚ ਆਲੀਆ-ਰਣਬੀਰ ਤੇ ਵਿੱਕੀ-ਕੈਟ ਨੂੰ ਛੱਡਿਆ ਪਿੱਛੇ, ਬਣਾਇਆ ਇਹ ਰਿਕਾਰਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Four-Day Dry Days: ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
Punjabi Singer Arjan Dhillon: ਪੰਜਾਬੀ ਗਾਇਕ ਅਰਜਨ ਢਿੱਲੋਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਲੋਹੜੀ ਵਾਲੇ ਦਿਨ ਪਿਤਾ ਦਾ ਹੋਇਆ ਦੇਹਾਂਤ; ਇਸ ਹਸਪਤਾਲ 'ਚ ਲਏ ਆਖ਼ਰੀ ਸਾਹ...
ਪੰਜਾਬੀ ਗਾਇਕ ਅਰਜਨ ਢਿੱਲੋਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਲੋਹੜੀ ਵਾਲੇ ਦਿਨ ਪਿਤਾ ਦਾ ਹੋਇਆ ਦੇਹਾਂਤ; ਇਸ ਹਸਪਤਾਲ 'ਚ ਲਏ ਆਖ਼ਰੀ ਸਾਹ...
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Four-Day Dry Days: ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
ਪਿਆਕੜਾਂ ਨੂੰ ਵੱਡਾ ਝਟਕਾ! ਸ਼ਰਾਬ ਦੇ ਠੇਕੇ 4 ਦਿਨ ਰਹਿਣਗੇ ਬੰਦ; ਨੋਟ ਕਰ ਲਓ 'ਡਰਾਈ ਡੇਅ' ਦੀ ਤਰੀਕ...
Punjabi Singer Arjan Dhillon: ਪੰਜਾਬੀ ਗਾਇਕ ਅਰਜਨ ਢਿੱਲੋਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਲੋਹੜੀ ਵਾਲੇ ਦਿਨ ਪਿਤਾ ਦਾ ਹੋਇਆ ਦੇਹਾਂਤ; ਇਸ ਹਸਪਤਾਲ 'ਚ ਲਏ ਆਖ਼ਰੀ ਸਾਹ...
ਪੰਜਾਬੀ ਗਾਇਕ ਅਰਜਨ ਢਿੱਲੋਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਲੋਹੜੀ ਵਾਲੇ ਦਿਨ ਪਿਤਾ ਦਾ ਹੋਇਆ ਦੇਹਾਂਤ; ਇਸ ਹਸਪਤਾਲ 'ਚ ਲਏ ਆਖ਼ਰੀ ਸਾਹ...
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ
Gold Silver Rate Today: ਲੋਹੜੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, 15 ਹਜ਼ਾਰ ਤੱਕ ਵਧੇ ਰੇਟ; ਜਾਣੋ 10 ਗ੍ਰਾਮ ਸੋਨੇ ਤੇ 1 ਕਿਲੋ ਚਾਂਦੀ ਦੇ ਕਿੰਨੇ ਚੜ੍ਹੇ ਭਾਅ?
ਲੋਹੜੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, 15 ਹਜ਼ਾਰ ਤੱਕ ਵਧੇ ਰੇਟ; ਜਾਣੋ 10 ਗ੍ਰਾਮ ਸੋਨੇ ਤੇ 1 ਕਿਲੋ ਚਾਂਦੀ ਦੇ ਕਿੰਨੇ ਚੜ੍ਹੇ ਭਾਅ?
United States: ਅਮਰੀਕਾ ਨੇ ਇੱਕ ਸਾਲ 'ਚ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ, ਟਰੰਪ ਸ਼ਾਸਨ ਦੌਰਾਨ ਭਾਰਤੀਆਂ ਨੂੰ ਵੱਡਾ ਝਟਕਾ!
United States: ਅਮਰੀਕਾ ਨੇ ਇੱਕ ਸਾਲ 'ਚ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ, ਟਰੰਪ ਸ਼ਾਸਨ ਦੌਰਾਨ ਭਾਰਤੀਆਂ ਨੂੰ ਵੱਡਾ ਝਟਕਾ!
IMD Warning: ਪੂਰੇ ਹਫ਼ਤੇ ਪਹਾੜਾਂ ‘ਤੇ ਬਰਫ਼, ਠੰਢੀਆਂ ਹਵਾਵਾਂ ਦਾ ਅਸਰ ਦਿੱਲੀ-ਯੂਪੀ, ਪੰਜਾਬ ਤੋਂ ਬਿਹਾਰ ਤੱਕ, IMD ਦੀ ਵੱਡੀ ਚੇਤਾਵਨੀ
IMD Warning: ਪੂਰੇ ਹਫ਼ਤੇ ਪਹਾੜਾਂ ‘ਤੇ ਬਰਫ਼, ਠੰਢੀਆਂ ਹਵਾਵਾਂ ਦਾ ਅਸਰ ਦਿੱਲੀ-ਯੂਪੀ, ਪੰਜਾਬ ਤੋਂ ਬਿਹਾਰ ਤੱਕ, IMD ਦੀ ਵੱਡੀ ਚੇਤਾਵਨੀ
ਸਰੀਰ ਹੀ ਨਹੀਂ ਤੁਹਾਡੇ ਦਿਮਾਗ 'ਤੇ ਵੀ ਅਸਰ ਪਾਉਂਦੀ Sugar, ਜਾਣੋ ਕਿਹੜੀਆਂ ਬਿਮਾਰੀਆਂ ਦਾ ਰਹਿੰਦਾ ਖਤਰਾ
ਸਰੀਰ ਹੀ ਨਹੀਂ ਤੁਹਾਡੇ ਦਿਮਾਗ 'ਤੇ ਵੀ ਅਸਰ ਪਾਉਂਦੀ Sugar, ਜਾਣੋ ਕਿਹੜੀਆਂ ਬਿਮਾਰੀਆਂ ਦਾ ਰਹਿੰਦਾ ਖਤਰਾ
Embed widget