ਪੜਚੋਲ ਕਰੋ

Valentine's Day 2023: ਮਧੂਬਾਲਾ-ਦਲੀਪ ਕੁਮਾਰ ਤੋਂ ਸਲਮਾਨ-ਐਸ਼ਵਰਿਆ, ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਲਵ ਸਟੋਰੀਆਂ, ਦੇਖੋ ਲਿਸਟ

Valentine's Day Special: ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਲਵ ਸਟੋਰੀਆਂ। ਇਹ ਲਵ ਸਟੋਰੀਆਂ ਭਾਵੇਂ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਣ, ਪਰ ਇਨ੍ਹਾਂ ਦਾ ਅੰਤ ਦਰਦਨਾਕ ਸੀ। ਦੇਖੋ ਲਿਸਟ:

Bollywood Breakups: ਅੱਜ ਯਾਨਿ 14 ਫਰਵਰੀ ਨੂੰ ਵੈਲੇਨਟਾਈਨ ਡੇ ਹੈ। ਪੂਰੀ ਦੁਨੀਆ 'ਚ ਅੱਜ ਪਿਆਰ ਦਾ ਦਿਨ ਮਨਾਇਆ ਜਾ ਰਿਹਾ ਹੈ। ਇਸੇ ਦਰਮਿਆਨ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਲਵ ਸਟੋਰੀਆਂ। ਇਹ ਲਵ ਸਟੋਰੀਆਂ ਭਾਵੇਂ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਣ, ਪਰ ਇਨ੍ਹਾਂ ਦਾ ਅੰਤ ਦਰਦਨਾਕ ਸੀ। ਦੇਖੋ ਲਿਸਟ:

ਮਧੂਬਾਲਾ-ਦਲੀਪ ਕੁਮਾਰ
ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਤੇ ਪਿਆਰੀ ਜੋੜੀ ਸੀ ਮਧੂਬਾਲਾ ਤੇ ਦਲੀਪ ਕੁਮਾਰ। ਇਨ੍ਹਾਂ ਦੋਵਾਂ ਨੇ ਲਗਭਗ 9 ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਦੋਵਾਂ ਦਾ ਵਿਆਹ ਹੋਣ ਹੀ ਵਾਲਾ ਸੀ ਕਿ ਅਚਾਨਕ ਇਨ੍ਹਾਂ ਦਾ ਬਰੇਕਅੱਪ ਹੋ ਗਿਆ। ਇਨ੍ਹਾਂ ਦੇ ਬਰੇਕਅੱਪ ਦੀ ਵਜ੍ਹਾ ਸੀ ਮਧੂਬਾਲਾ ਦੇ ਪਿਤਾ। ਮਧੂਬਾਲਾ ਦੇ ਪਿਤਾ ਨੂੰ ਦਲੀਪ ਕੁਮਾਰ ਪਸੰਦ ਨਹੀਂ ਸੀ। ਇਸ ਕਰਕੇ ਮਧੂਬਾਲਾ ਨੂੰ ਮਜਬੂਰੀ 'ਚ ਦਲੀਪ ਦਾ ਸਾਥ ਛੱਡਣਾ ਪਿਆ। ਇਸ ਤੋਂ ਬਾਅਦ ਮਧੂ ਹਮੇਸ਼ਾ ਪਿਆਰ ਲਈ ਤਰਸਦੀ ਰਹੀ। ਅੰਤ 'ਚ ਉਹ ਦਿਲ ਦੀ ਬੀਮਾਰੀ ਦਾ ਸ਼ਿਕਾਰ ਹੋ ਕੇ ਮਰ ਗਈ।

Valentine's Day 2023: ਮਧੂਬਾਲਾ-ਦਲੀਪ ਕੁਮਾਰ ਤੋਂ ਸਲਮਾਨ-ਐਸ਼ਵਰਿਆ, ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਲਵ ਸਟੋਰੀਆਂ, ਦੇਖੋ ਲਿਸਟ

ਅਮਿਤਾਭ ਬੱਚਨ-ਰੇਖਾ
ਅਮਿਤਾਭ ਬੱਚਨ ਤੇ ਰੇਖਾ ਦਾ ਪਿਆਰ 'ਦੋ ਅਨਜਾਨੇ' ਫਿਲਮ ਦੇ ਸੈੱਟ ਤੋਂ ਪਰਵਾਨ ਚੜ੍ਹਿਆ ਸੀ। ਜਦੋਂ ਰੇਖਾ ਤੇ ਅਮਿਤਾਭ ਦਾ ਚੱਕਰ ਚੱਲਿਆ, ਉਦੋਂ ਅਮਿਤਾਭ ਪਹਿਲਾਂ ਤੋਂ ਹੀ ਜਯਾ ਬੱਚਨ ਨਾਲ ਵਿਆਹੇ ਹੋਏ। 70-80 ਦੇ ਦਹਾਕਿਆਂ 'ਚ ਅਮਿਤਾਭ-ਰੇਖਾ ਦੇ ਪਿਆਰ ਨੇ ਖੂਬ ਸੁਰਖੀਆਂ ਬਟੋਰੀਆਂ। ਆਖਰ ਜਯਾ ਬੱਚਨ ਦੀ ਵਜ੍ਹਾ ਕਰਕੇ ਅਮਿਤਾਭ ਨੂੰ ਰੇਖਾ ਤੋਂ ਦੂਰ ਹੋਣਾ ਹੀ ਪਿਆ। ਰੇਖਾ ਨੇ ਅੱਜ ਤੱਕ ਵਿਆਹ ਨਹੀਂ ਕੀਤਾ।

Valentine's Day 2023: ਮਧੂਬਾਲਾ-ਦਲੀਪ ਕੁਮਾਰ ਤੋਂ ਸਲਮਾਨ-ਐਸ਼ਵਰਿਆ, ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਲਵ ਸਟੋਰੀਆਂ, ਦੇਖੋ ਲਿਸਟ

ਸਲਮਾਨ ਖਾਨ-ਐਸ਼ਵਰਿਆ ਰਾਏ
90 ਦੇ ਦਹਾਕਿਆਂ 'ਚ ਸਲਮਾਨ ਤੇ ਐਸ਼ਵਰਿਆ ਇੱਕ ਦੂਜੇ ਦੇ ਕਰੀਬ ਆਏ। ਦੋਵਾਂ ਨੇ ਤਕਰੀਬਨ 2-3 ਸਾਲ ਇੱਕ ਦੂਜੇ ਨੂੰ ਡੇਟ ਕੀਤਾ। ਪਰ ਸਲਮਾਨ ਦਾ ਗੁੱਸੇ ਵਾਲਾ ਸੁਭਾਅ ਐਸ਼ਵਰਿਆ ਨੂੰ ਪਸੰਦ ਨਹੀਂ ਸੀ। ਇਸ ਦੇ ਨਾਲ ਨਾਲ ਸਲਮਾਨ ਐਸ਼ਵਰਿਆ ਦੇ ਕੰਮ 'ਚ ਵੀ ਕਾਫੀ ਦਖਲ ਦਿੰਦੇ ਸੀ। ਇਸ ਤੋਂ ਪਰੇਸ਼ਾਨ ਹੋ ਕੇ ਐਸ਼ ਨੇ ਸਲਮਾਨ ਤੋਂ ਦੂਰੀ ਬਣਾਈ। ਇਸ ਦੇ ਨਾਲ ਨਾਲ ਇਹ ਕਿਹਾ ਜਾਂਦਾ ਹੈ ਕਿ ਸਲਮਾਨ ਨੇ ਕਈ ਵਾਰ ਐਸ਼ 'ਤੇ ਹੱਥ ਵੀ ਚੁੱਕਿਆ ਸੀ। ਇੱਥੋਂ ਤੱਕ ਕਿ ਐਸ਼ ਦੀ ਫਿਲਮ ਦੇ ਸੈੱਟ 'ਤੇ ਜਾ ਕੇ ਸਲਮਾਨ ਨੇ ਉਨ੍ਹਾਂ ਨੂੰ ਲੱਤਾਂ ਵੀ ਮਾਰੀਆਂ। ਇਨ੍ਹਾਂ ਦੋਵਾਂ ਦੇ ਪਿਆਰ ਨੇ ਪੂਰੀ ਦੁਨੀਆ 'ਚ ਖੂਬ ਸੁਰਖੀਆਂ ਬਟੋਰੀਆਂ। ਇਨ੍ਹਾਂ ਦੇ ਰਿਸ਼ਤੇ ਦਾ ਵੀ ਦਰਦਨਾਕ ਅੰਤ ਹੋਇਆ।

Valentine's Day 2023: ਮਧੂਬਾਲਾ-ਦਲੀਪ ਕੁਮਾਰ ਤੋਂ ਸਲਮਾਨ-ਐਸ਼ਵਰਿਆ, ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਲਵ ਸਟੋਰੀਆਂ, ਦੇਖੋ ਲਿਸਟ

ਅਭਿਸ਼ੇਕ ਬੱਚਨ-ਕਰਿਸ਼ਮਾ ਕਪੂਰ
ਸਾਲ 2003 ਵਿੱਚ ਅਭਿਸ਼ੇਕ ਬੱਚਨ ਤੇ ਕਰਿਸ਼ਮਾ ਕਪੂਰ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ। ਜਦੋਂ ਅਭਿਸ਼ੇਕ ਤੇ ਕਰਿਸ਼ਮਾ ਦਾ ਰਿਸ਼ਤਾ ਸ਼ੁਰੂ ਹੋਇਆ, ਉਦੋਂ ਕਰਿਸ਼ਮਾ ਬਾਲੀਵੁੱਡ ਦੀ ਸੁਪਰਹਿੱਟ ਅਭਿਨੇਤਰੀ ਸੀ, ਪਰ ਅਭਿਸ਼ੇਕ ਹਾਲੇ ਵੀ ਫਿਲਮ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸੀ। ਬਾਵਜੂਦ ਇਸ ਦੇ ਦੋਵਾਂ ਦੀ ਮੰਗਣੀ ਹੋਈ। ਪਰ ਕਰਿਸ਼ਮਾ ਦੀ ਮਾਂ ਬਬੀਤਾ ਨੂੰ ਇਸ ਰਿਸ਼ਤੇ ਤੋਂ ਸਿਰਫ ਇਸ ਕਰਕੇ ਇਤਰਾਜ਼ ਸੀ, ਕਿਉਂਕਿ ਅਭਿਸ਼ੇਕ ਦਾ ਕਰੀਅਰ ਨਹੀਂ ਬਣ ਸਕਿਆ ਸੀ। ਇਸ ਤੋਂ ਬਾਅਦ ਬਬੀਤਾ ਦੀ ਵਜ੍ਹਾ ਕਰਕੇ ਅਭਿਸ਼ੇਕ ਤੇ ਕਰਿਸ਼ਮਾ ਦਾ ਰਿਸ਼ਤਾ ਟੁੱਟ ਗਿਆ।

Valentine's Day 2023: ਮਧੂਬਾਲਾ-ਦਲੀਪ ਕੁਮਾਰ ਤੋਂ ਸਲਮਾਨ-ਐਸ਼ਵਰਿਆ, ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਲਵ ਸਟੋਰੀਆਂ, ਦੇਖੋ ਲਿਸਟ

ਰਣਬੀਰ ਕਪੂਰ-ਦੀਪਿਕਾ ਪਾਦੂਕੋਣ
ਰਣਬੀਰ ਕਪੂਰ ਨਵੇਂ ਜ਼ਮਾਨੇ ਦੀ ਸਭ ਤੋਂ ਮਸ਼ਹੂਰ ਤੇ ਪਿਆਰੀ ਜੋੜੀ ਸੀ। ਸਭ ਨੂੰ ਲੱਗਿਆ ਸੀ ਕਿ ਇਨ੍ਹਾਂ ਦੋਵਾਂ ਦਾ ਵਿਆਹ ਜ਼ਰੂਰ ਹੋਵੇਗਾ। ਦੀਪਿਕਾ ਤਾਂ ਰਣਬੀਰ ਦੇ ਪਿਆਰ 'ਚ ਇਸ ਹੱੱਦ ਤੱਕ ਪਾਗਲ ਸੀ ਕਿ ਉਸ ਨੇ ਰਣਬੀਰ ਦੇ ਨਾਂ ਦਾ ਟੈਟੂ ਤੱਕ ਬਣਵਾਇਆ ਸੀ। ਪਰ ਰਣਬੀਰ ਨੇ ਸੱਚੇ ਪਿਆਰ ਦੀ ਕਦਰ ਨਹੀਂ ਕੀਤੀ। ਰਣਬੀਰ ਨੇ ਖੁਦ ਕਈ ਵਾਰ ਇਹ ਗੱਲ ਕਬੂਲੀ ਹੈ ਕਿ ਉੇਨ੍ਹਾਂ ਨੇ ਦੀਪਿਕਾ ਦੇ ਪਿਆਰ ਨਹੀਂ ਸਮਝਿਆ।

Valentine's Day 2023: ਮਧੂਬਾਲਾ-ਦਲੀਪ ਕੁਮਾਰ ਤੋਂ ਸਲਮਾਨ-ਐਸ਼ਵਰਿਆ, ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਲਵ ਸਟੋਰੀਆਂ, ਦੇਖੋ ਲਿਸਟ

ਸ਼ਾਹਿਦ ਕਪੂਰ-ਕਰੀਨਾ ਕਪੂਰ
ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇਕ ਸੀ। ਦੋਵੇਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਪਰ ਇਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮੇਂ ਤੱਕ ਚੱਲ ਨਹੀਂ ਸਕਿਆ। ਇਹ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕਿ ਇਨ੍ਹਾਂ ਦੋਵਾਂ ਦਾ ਬਰੇਕਅੱਪ ਆਖਰ ਹੋਇਆ ਕਿਉਂ ਸੀ। ਪਰ ਅੱਜ ਦੋਵੇਂ ਆਪੋ ਆਪਣੀ ਜ਼ਿੰਦਗੀ ;ਚ ਖੁਸ਼ ਹਨ।

Valentine's Day 2023: ਮਧੂਬਾਲਾ-ਦਲੀਪ ਕੁਮਾਰ ਤੋਂ ਸਲਮਾਨ-ਐਸ਼ਵਰਿਆ, ਇਹ ਹਨ ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਲਵ ਸਟੋਰੀਆਂ, ਦੇਖੋ ਲਿਸਟ

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਮਧੂਬਾਲਾ ਦਾ ਅੱਜ ਜਨਮਦਿਨ, ਦਲੀਪ ਕੁਮਾਰ ਦਾ ਪਿਆਰ ਠੁਕਰਾ ਕੇ ਜ਼ਿੰਦਗੀ ਭਰ ਪਿਆਰ ਲਈ ਤਰਸੀ

ਟਾਪ ਹੈਡਲਾਈਨ

Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ 'ਚ ਮੌਤ! ਬਾਥਰੂਮ ''ਚੋਂ ਮਿਲੀ ਲਾਸ਼, ਮੱਚਿਆ ਹੜਕੰਪ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ 'ਚ ਮੌਤ! ਬਾਥਰੂਮ ''ਚੋਂ ਮਿਲੀ ਲਾਸ਼, ਮੱਚਿਆ ਹੜਕੰਪ...
Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...
Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget