ਪੜਚੋਲ ਕਰੋ
Advertisement
‘Man Vs Wild’ 'ਚ ਰਜਨੀਕਾਂਤ ਤੋਂ ਬਾਅਦ ਹੁਣ ਨਜ਼ਰ ਆਉਣਗੇ ਅਕਸ਼ੈ ਕੁਮਾਰ
ਟੀਵੀ ਸ਼ੋਅ ‘Man Vs Wild’ ਨਵੇਂ ਦੋ ਐਪੀਸੋਡਜ਼ ਦੇ ਨਾਲ ਆਉਣ ਵਾਲਾ ਹੈ, ਜਿਸ ਵਿੱਚ ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੇਖਣ ਨੂੰ ਮਿਲਣਗੇ। ਜਿਥੇ ਸੁਪਰਸਟਾਰ ਰਜਨੀਕਾਂਤ ਨੇ ਆਪਣੇ ਐਪੀਸੋਡ ਦੇ ਸ਼ੂਟ ਨੂੰ ਮੁਕੰਮਲ ਕਰ ਲਿਆ ਹੈ, ਉਥੇ ਹੀ ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਕੱਲ੍ਹ ਬੀਅਰ ਗ੍ਰੀਲਜ਼ ਨਾਲ ਆਪਣਾ ਐਪੀਸੋਡ ਸ਼ੂਟ ਕਰਨਗੇ। ਅਕਸ਼ੈ ਕੁਮਾਰ ਅੱਜ ਮੈਸੂਰ ਪਹੁੰਚ ਗਏ ਹਨ।
ਕਰਨਾਟਕ: ਟੀਵੀ ਸ਼ੋਅ ‘Man Vs Wild’ ਨਵੇਂ ਦੋ ਐਪੀਸੋਡਜ਼ ਦੇ ਨਾਲ ਆਉਣ ਵਾਲਾ ਹੈ, ਜਿਸ ਵਿੱਚ ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੇਖਣ ਨੂੰ ਮਿਲਣਗੇ। ਜਿਥੇ ਸੁਪਰਸਟਾਰ ਰਜਨੀਕਾਂਤ ਨੇ ਆਪਣੇ ਐਪੀਸੋਡ ਦੇ ਸ਼ੂਟ ਨੂੰ ਮੁਕੰਮਲ ਕਰ ਲਿਆ ਹੈ, ਉਥੇ ਹੀ ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਕੱਲ੍ਹ ਬੀਅਰ ਗ੍ਰੀਲਜ਼ ਨਾਲ ਆਪਣਾ ਐਪੀਸੋਡ ਸ਼ੂਟ ਕਰਨਗੇ। ਅਕਸ਼ੈ ਕੁਮਾਰ ਅੱਜ ਮੈਸੂਰ ਪਹੁੰਚ ਗਏ ਹਨ।
ਅੰਗ੍ਰੇਜ਼ੀ ਦਾ ਇਹ ਪ੍ਰੋਗਰਾਮ ਕਿ ਸਥਾਨਕ ਭਾਸ਼ਾਵਾਂ ਦੇ ਦਰਸ਼ਕਾਂ ਵਿੱਚ ਵੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਦਰਸ਼ਕ ਬੀਅਰ ਗ੍ਰੀਲਜ਼ ਦੇ ਕਾਰਨਾਮਿਆਂ ਦਾ ਅਨੰਦ ਲੈਂਦੇ ਹਨ ਅਤੇ ਕਿਉਂਕਿ ਉਹ ਖਤਰਨਾਕ ਜੰਗਲੀ ਜਾਨਵਰਾਂ ਨਾਲ ਪ੍ਰਭਾਵਿਤ ਜੰਗਲਾਂ ਦੀਆਂ ਜੋਖਮ ਭਰੀਆਂ ਯਾਤਰਾਵਾਂ ਕਰਦਾ ਹੈ।ਭਾਰਤ ਵਿੱਚ ਇਸ ਦੀ ਪ੍ਰਸਿੱਧੀ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੇ ਸ਼ੁਰੂ ਵਿੱਚ ਇਕ ਦਿਲਚਸਪ ਐਪੀਸੋਡ ਬੀਅਰ ਗ੍ਰੀਲਜ਼ ਨਾਲ ਸ਼ੂਟ ਕੀਤਾ। ਕਰਨਾਟਕ ਦੇ ਮਾਇਸੂਰੂ ਵਿੱਚ ਇੱਕ ਸਥਾਨਕ ਅਖ਼ਬਾਰ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਦੇ ਮੁਤਾਬਿਕ, ਬੀਅਰ ਗ੍ਰੀਲਜ਼ ਦੀ ਟੀਮ ਨੇ ਅੱਜ ਆਪਣਾ ਦਿਨ ਬਾਂਦੀਪੁਰ ਟਾਈਗਰ ਰਿਜ਼ਰਵ ਵਿੱਚ ਇੱਕ ਢੁਕਵੀਂ ਜਗ੍ਹਾ ਦੀ ਭਾਲ ਵਿੱਚ ਬਿਤਾਇਆ।Karnataka: Actor Akshay Kumar arrived at Mysore, earlier today, to shoot for an episode of 'Man vs Wild' with British adventurer Bear Grylls. pic.twitter.com/P3tNrJAfqx
— ANI (@ANI) January 29, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement