ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Death: ਮਸ਼ਹੂਰ ਗਾਇਕ ਨੂੰ ਆਇਆ ਹਾਰਟ ਅਟੈਕ, ਡਰਾਈਵਿੰਗ ਕਰਦੇ ਸਮੇਂ ਨਿਕਲੀ ਜਾਨ

Michael Jackson Brother Tito Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੌਪ ਗਰੁੱਪ 'ਦ ਜੈਕਸਨ 5' ਬਣਾਉਣ ਵਾਲੇ ਭਰਾਵਾਂ 'ਚੋਂ ਇੱਕ ਟੀਟੋ ਜੈਕਸਨ ਦੀ 70 ਸਾਲ ਦੀ ਉਮਰ 'ਚ ਮੌਤ ਹੋ

Michael Jackson Brother Tito Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੌਪ ਗਰੁੱਪ 'ਦ ਜੈਕਸਨ 5' ਬਣਾਉਣ ਵਾਲੇ ਭਰਾਵਾਂ 'ਚੋਂ ਇੱਕ ਟੀਟੋ ਜੈਕਸਨ ਦੀ 70 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਜੈਕਸਨ ਪਰਿਵਾਰ 'ਚ ਕੁੱਲ 9 ਬੱਚੇ ਸਨ, ਜਿਨ੍ਹਾਂ 'ਚੋਂ ਟੀਟੋ ਜੈਕਸਨ ਤੀਜੇ ਨੰਬਰ 'ਤੇ ਸੀ। ਸੁਪਰਸਟਾਰ ਮਾਈਕਲ ਅਤੇ ਭੈਣ ਜੈਨੇਟ ਵੀ ਇਸ ਪਰਿਵਾਰ ਦੇ ਪ੍ਰਸਿੱਧ ਗਾਇਕ ਸਨ। 

ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ ਕਿ ਮਾਈਕਲ ਜੈਕਸਨ ਦੇ ਸਾਰੇ ਭੈਣ-ਭਰਾ ਸੰਗੀਤ ਉਦਯੋਗ ਨਾਲ ਜੁੜੇ ਰਹੇ ਅਤੇ ਪਰਿਵਾਰ ਨੂੰ ਸੰਗੀਤ ਉਦਯੋਗ ਵਿੱਚ ਇੱਕ ਪ੍ਰਸਿੱਧ ਪਰਿਵਾਰ ਬਣਾਇਆ। ਟੀਟੋ ਜੈਕਸਨ ਦੇ ਪੁੱਤਰਾਂ ਟੀਜੇ, ਤਾਜ ਅਤੇ ਟੈਰਿਲ ਨੇ ਐਤਵਾਰ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਕਿ ਉਨ੍ਹਾਂ ਦੇ ਪਿਤਾ ਨਹੀਂ ਰਹੇ।

Read MOre: Aditi-Sidharth Wedding: ਅਦਿਤੀ-ਸਿਧਾਰਥ ਨੇ ਗੁੱਪ-ਚੁੱਪ ਕਰਵਾਇਆ ਵਿਆਹ, ਵੈਡਿੰਗ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ

TJ, Taj and Terrill ਨੇ ਇੱਕ Instagram ਪੋਸਟ ਵਿੱਚ ਲਿਖਿਆ 'ਭਾਰੇ ਮਨ ਨਾਲ, ਅਸੀਂ ਘੋਸ਼ਣਾ ਕਰਦੇ ਹਾਂ ਕਿ ਸਾਡੇ ਪਿਆਰੇ ਪਿਤਾ, ਰਾਕ ਐਂਡ ਰੋਲ ਹਾਲ ਆਫ ਫੇਮਰ ਟੀਟੋ ਜੈਕਸਨ ਹੁਣ ਸਾਡੇ ਵਿੱਚ ਨਹੀਂ ਹਨ। ਅਸੀਂ ਹੈਰਾਨ, ਦੁਖੀ ਅਤੇ ਦਿਲ ਟੁੱਟਾ ਹੋਇਆ ਮਹਿਸੂਸ ਕਰ ਰਹੇ ਹਾਂ। ਸਾਡੇ ਪਿਤਾ ਇੱਕ ਅਦੁੱਤੀ ਵਿਅਕਤੀ ਸਨ ਜੋ ਹਰ ਕਿਸੇ ਅਤੇ ਉਨ੍ਹਾਂ ਦੀ ਭਲਾਈ ਦੀ ਪਰਵਾਹ ਕਰਦੇ ਸਨ। ਟੀਟੋ ਜੈਕਸਨ ਦੇ ਭਰਾ ਜਰਮੇਨ, ਰੈਂਡੀ, ਮਾਰਲੋਨ ਅਤੇ ਜੈਕੀ, ਭੈਣਾਂ ਜੈਨੇਟ, ਰੇਬੀ ਅਤੇ ਲਾਟੋਆ ਅਤੇ ਮਾਂ ਕੈਥਰੀਨ ਉਸ ਦੇ ਦੇਹਾਂਤ ਤੋਂ ਬਹੁਤ ਦੁਖੀ ਹਨ। ਉਨ੍ਹਾਂ ਦੇ ਪਿਤਾ ਦੀ 2018 ਵਿੱਚ ਮੌਤ ਹੋ ਗਈ ਸੀ। 
ਟੀਟੋ ਨੇ ਸਾਲ 2016 ਵਿੱਚ ਪਹਿਲੀ ਵਾਰ ਇੱਕ ਸਿੰਗਲ ਐਲਬਮ ਰਿਲੀਜ਼ ਕੀਤੀ

Toriano Adaryl 'Tito' ਜੈਕਸਨ ਦਾ ਜਨਮ 15 ਅਕਤੂਬਰ 1953 ਨੂੰ ਹੋਇਆ ਸੀ। ਉਹ ਆਪਣੇ ਸਾਰੇ ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਘੱਟ ਪ੍ਰਸਿੱਧ ਸੀ। ਗਾਇਕ ਹੋਣ ਦੇ ਨਾਲ-ਨਾਲ ਉਹ ਗਿਟਾਰਿਸਟ ਵੀ ਸੀ। ਜੈਕਸਨ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸੰਗੀਤ ਨੂੰ ਆਪਣੀ ਮੰਜ਼ਿਲ ਵਜੋਂ ਚੁਣਿਆ, ਮਾਈਕਲ ਸਭ ਤੋਂ ਵੱਧ ਪ੍ਰਸਿੱਧ ਅਤੇ  'ਕਿੰਗ ਆਫ ਪੌਪ' ਵਜੋਂ ਜਾਣੇ ਜਾਂਦੇ ਸੀ। ਟੀਟੋ ਜੈਕਸਨ ਆਪਣੀ ਖੁਦ ਦੀ ਐਲਬਮ ਰਿਕਾਰਡ ਕਰਨ ਵਾਲੇ ਨੌਂ ਜੈਕਸਨ ਭਰਾਵਾਂ ਵਿੱਚੋਂ ਆਖਰੀ ਸੀ। ਉਨ੍ਹਾਂ ਆਪਣੀ ਪਹਿਲੀ ਐਲਬਮ "ਟੀਟੋ ਟਾਈਮ" ਸਾਲ 2016 ਵਿੱਚ ਰਿਲੀਜ਼ ਕੀਤੀ ਸੀ।

Read MOre: MMS ਵਾਇਰਲ ਹੋਣ ਤੋਂ ਬਾਅਦ ਨਹੀਂ ਟਲੀ ਮਸ਼ਹੂਰ ਅਦਾਕਾਰਾ, ਹੁਣ ਬੋਲਡ ਅੰਦਾਜ਼ ਨਾਲ ਵਧਾਇਆ ਤਾਪਮਾਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

WAR ON DRUGS ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ

US President Trump Action: ਡੋਨਾਲਡ ਟਰੰਪ ਦਾ ਵੱਡਾ ਐਕਸ਼ਨ, ਚਾਰ ਭਾਰਤੀ ਕੰਪਨੀਆਂ ‘ਤੇ ਲਗਾਇਆ ਬੈਨ, ਜਾਣੋ ਵਜ੍ਹਾ

ਅੰਮ੍ਰਿਤਸਰ 'ਚ ਟਰੈਵਲ ਏਜੰਟ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ, 72 ਸੈਂਟਰਾਂ ਦੀ ਜਾਂਚ, 8 ਇਮੀਗ੍ਰੇਸ਼ਨ ਕੇਂਦਰਾਂ ਦੇ ਲਾਇਸੈਂਸ ਸ਼ੱਕੀ

Punjab News: ਅੰਮ੍ਰਿਤਸਰ 'ਚ ਵੱਡੀ ਕਾਰਵਾਈ, ASI ਸਮੇਤ 3 ਮੁਲਾਜ਼ਮ ਬਰਖਾਸਤ, ਕਾਂਸਟੇਬਲ ਗ੍ਰਿਫਤਾਰ
Punjab News: ਅੰਮ੍ਰਿਤਸਰ 'ਚ ਵੱਡੀ ਕਾਰਵਾਈ, ASI ਸਮੇਤ 3 ਮੁਲਾਜ਼ਮ ਬਰਖਾਸਤ, ਕਾਂਸਟੇਬਲ ਗ੍ਰਿਫਤਾਰ
Advertisement
ABP Premium

ਵੀਡੀਓਜ਼

CM ਭਗਵੰਤ ਮਾਨ ਨਾਲ ਕੀ ਹੋਏਗਾ? ਅਮਨ ਅਰੋੜਾ ਦੀ ਵੀ ਪਾਰਟੀ ਛੱਡਣ ਦੀ ਤਿਆਰੀਜਥੇਦਾਰ ਹੁਸੈਨਪੁਰ ਵੱਲੋਂ ਰਣਜੀਤ ਸਿੰਘ ਗੌਹਰ ਬਾਰੇ ਵੱਡੇ ਖੁਲਾਸੇ,ਕੱਢ ਲਿਆਏ ਗੌਹਰ ਦੇ ਪੁਰਾਣੇ ਕਿੱਸੇਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਕੌਣ ਰਿਹਾ? ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੀਮਾਂ ਕਿੱਥੋਂ ਤੱਕ, ਸੁਣੋ ਗਿਆਨੀ ਹਰਪ੍ਰੀਤ ਸਿੰਘ ਤੋਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
WAR ON DRUGS ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
WAR ON DRUGS ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
US President Trump Action: ਡੋਨਾਲਡ ਟਰੰਪ ਦਾ ਵੱਡਾ ਐਕਸ਼ਨ, ਚਾਰ ਭਾਰਤੀ ਕੰਪਨੀਆਂ ‘ਤੇ ਲਗਾਇਆ ਬੈਨ, ਜਾਣੋ ਵਜ੍ਹਾ
US President Trump Action: ਡੋਨਾਲਡ ਟਰੰਪ ਦਾ ਵੱਡਾ ਐਕਸ਼ਨ, ਚਾਰ ਭਾਰਤੀ ਕੰਪਨੀਆਂ ‘ਤੇ ਲਗਾਇਆ ਬੈਨ, ਜਾਣੋ ਵਜ੍ਹਾ
ਅੰਮ੍ਰਿਤਸਰ 'ਚ ਟਰੈਵਲ ਏਜੰਟ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ, 72 ਸੈਂਟਰਾਂ ਦੀ ਜਾਂਚ, 8 ਇਮੀਗ੍ਰੇਸ਼ਨ ਕੇਂਦਰਾਂ ਦੇ ਲਾਇਸੈਂਸ ਸ਼ੱਕੀ
ਅੰਮ੍ਰਿਤਸਰ 'ਚ ਟਰੈਵਲ ਏਜੰਟ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ, 72 ਸੈਂਟਰਾਂ ਦੀ ਜਾਂਚ, 8 ਇਮੀਗ੍ਰੇਸ਼ਨ ਕੇਂਦਰਾਂ ਦੇ ਲਾਇਸੈਂਸ ਸ਼ੱਕੀ
Punjab News: ਅੰਮ੍ਰਿਤਸਰ 'ਚ ਵੱਡੀ ਕਾਰਵਾਈ, ASI ਸਮੇਤ 3 ਮੁਲਾਜ਼ਮ ਬਰਖਾਸਤ, ਕਾਂਸਟੇਬਲ ਗ੍ਰਿਫਤਾਰ
Punjab News: ਅੰਮ੍ਰਿਤਸਰ 'ਚ ਵੱਡੀ ਕਾਰਵਾਈ, ASI ਸਮੇਤ 3 ਮੁਲਾਜ਼ਮ ਬਰਖਾਸਤ, ਕਾਂਸਟੇਬਲ ਗ੍ਰਿਫਤਾਰ
EPFO ਨਾਲ ਜੁੜੀ ਵੱਡੀ ਖ਼ਬਰ, UAN ਅਤੇ ਆਧਾਰ ਨੂੰ ਲਿੰਕ ਕਰਨ ਦੀ ਮਿਆਦ ਵਧੀ, ਸਰਕਾਰ ਨੇ ਦਿੱਤੀ ਜਾਣਕਾਰੀ

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! 6 ਜ਼ਿਲ੍ਹਿਆਂ ਦੇ DC ਸਮੇਤ 8 IAS ਅਧਿਕਾਰੀਆਂ ਦੇ ਤਬਾਦਲੇ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਫਰਵਰੀ 2025

Sikh News: 'ਕੌਮ ਦੀ ਬਦਕਿਸਮਤੀ ਪੰਥ ਚੋਂ ਛੇਕਿਆ ਵਿਅਕਤੀ ਜਥੇਦਾਰ 'ਤੇ ਚੁੱਕ ਰਿਹਾ ਸਵਾਲ, ਪੰਥ ਦੀ ਸਿਆਸੀ ਜਮਾਤ ਵੀ ਪਰਿਵਾਰ ਤੱਕ ਹੋਈ ਸੀਮਤ'

Embed widget