ਪੜਚੋਲ ਕਰੋ

Aditi-Sidharth Wedding: ਅਦਿਤੀ-ਸਿਧਾਰਥ ਨੇ ਗੁੱਪ-ਚੁੱਪ ਕਰਵਾਇਆ ਵਿਆਹ, ਵੈਡਿੰਗ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ

Aditi-Sidharth Wedding First Pics: ਅਦਿਤੀ ਰਾਓ ਹੈਦਰੀ ਅਤੇ ਸਿਧਾਰਥ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਇਸ ਜੋੜੇ ਨੇ ਮਾਰਚ 'ਚ ਮੰਗਣੀ ਕੀਤੀ ਸੀ ਅਤੇ ਉਦੋਂ ਤੋਂ ਹੀ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ।

Aditi-Sidharth Wedding First Pics: ਅਦਿਤੀ ਰਾਓ ਹੈਦਰੀ ਅਤੇ ਸਿਧਾਰਥ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਇਸ ਜੋੜੇ ਨੇ ਮਾਰਚ 'ਚ ਮੰਗਣੀ ਕੀਤੀ ਸੀ ਅਤੇ ਉਦੋਂ ਤੋਂ ਹੀ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ। ਆਖਿਰਕਾਰ ਇਸ ਜੋੜੇ ਨੇ ਗੁਪਤ ਵਿਆਹ ਕਰ ਲਿਆ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਿਧਾਰਥ ਨਾਲ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਅਦਿਤੀ-ਸਿਧਾਰਥ ਨੇ ਗੁਪ-ਚੁੱਪ ਕਰਵਾਇਆ ਵਿਆਹ 

ਵਿਆਹ ਦੀਆਂ ਤਸਵੀਰਾਂ ਵਿੱਚ ਜੋੜਾ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਿਹਾ ਹੈ। ਵਿਆਹ ਦਾ ਐਲਾਨ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ ਵੀ ਲਿਖਿਆ ਹੈ। ਅਦਿਤੀ ਨੇ ਲਿਖਿਆ, "ਤੁਸੀਂ ਮੇਰੇ ਸੂਰਜ ਹੋ, ਮੇਰੇ ਚੰਦਰਮਾ ਅਤੇ ਮੇਰੇ ਸਾਰੇ ਸਿਤਾਰੇ ਹੋ...ਸਦਾ ਲਈ ਪਿਕਸੀ ਸੋਲਮੈਟ ਬਣੇ ਰਹਿਣ ਲਈ...ਹੱਸਣ ਲਈ, ਕਦੇ ਵੱਡੇ ਨਾ ਹੋਣ ਲਈ...ਬਹੁਤ ਪਿਆਰ ਕਰਨ ਲਈ, ਰੋਸ਼ਨੀ ਅਤੇ ਜਾਦੂ ਲਈ, ਮਿਸੇਜ਼ ਅਤੇ ਮਿਸਟਰ ਅਦੂ-ਸਿੱਧੂ।" 

Read MOre: Amrish Puri: ਹਸਪਤਾਲ ਦੀ ਗਲਤੀ ਕਾਰਨ ਅਮਰੀਸ਼ ਪੁਰੀ ਦੀ ਗਈ ਜਾਨ! ਅਭਿਨੇਤਾ ਨੂੰ ਹੋ ਗਿਆ ਸੀ ਮੌਤ ਦਾ ਅਹਿਸਾਸ

ਅਦਿਤੀ-ਸਿਧਾਰਥ ਬਹੁਤ ਹੀ ਸਧਾਰਨ ਲੁੱਕ 'ਚ ਨਜ਼ਰ ਆਏ

ਅਦਿਤੀ-ਸਿਧਾਰਥ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਤੋਂ ਪਤਾ ਚੱਲਦਾ ਹੈ ਕਿ ਜੋੜੇ ਦਾ ਵਿਆਹ ਮੰਦਰ 'ਚ ਹੋਇਆ ਸੀ। ਦੁਲਹਨ ਬਣੀ ਅਦਿਤੀ ਇਸ ਦੌਰਾਨ ਬਹੁਤ ਹੀ ਸਾਦੇ ਅੰਦਾਜ਼ 'ਚ ਨਜ਼ਰ ਆਈ। ਉਸਨੇ ਆਪਣੇ ਵਾਲਾਂ ਵਿੱਚ 'ਗਜਰਾ' ਪਾਇਆ ਸੀ ਅਤੇ ਘੱਟੋ-ਘੱਟ ਮੇਕਅੱਪ ਕੀਤਾ ਸੀ। ਉਹ ਆਪਣੀ 'ਚ ਵੀ ਬਹੁਤ ਸੋਹਣੀ ਲੱਗ ਰਹੀ ਸੀ, ਜਦਕਿ ਉਸ ਦਾ ਲਾੜਾ ਮੀਆਂ ਯਾਨੀ ਸਿਧਾਰਥ ਚਿੱਟੇ ਰੰਗ ਦੇ ਕੁੜਤੇ ਅਤੇ ਧੋਤੀ 'ਚ ਵਧੀਆ ਲੱਗ ਰਿਹਾ ਸੀ।

View this post on Instagram
 
A post shared by Aditi Rao Hydari (@aditiraohydari)

ਤਸਵੀਰਾਂ 'ਚ ਜੋੜਾ ਮਾਲਾ ਪਾਉਂਦਾ ਵੀ ਨਜ਼ਰ ਆ ਰਿਹਾ ਹੈ। ਵਿਆਹ ਤੋਂ ਬਾਅਦ ਘਰ ਦੇ ਬਜ਼ੁਰਗ ਵੀ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੰਦੇ ਦੇਖੇ ਜਾ ਸਕਦੇ ਹਨ। ਫਿਲਹਾਲ ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੋਂ ਇਹ ਵੀ ਲੱਗ ਰਿਹਾ ਹੈ ਕਿ ਜੋੜੇ ਨੇ ਸਿਰਫ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਇੰਟੀਮੇਟ ਵਿਆਹ ਕੀਤਾ ਸੀ। ਇਸ ਦੇ ਨਾਲ ਹੀ ਹੁਣ ਸਾਰੇ ਪ੍ਰਸ਼ੰਸਕ ਅਤੇ ਸੈਲੇਬਸ ਇਸ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।

ਮੰਦਰ ਵਿੱਚ ਹੋਇਆ ਵਿਆਹ 

ਇਸ ਸਾਲ ਦੇ ਸ਼ੁਰੂ ਵਿੱਚ ਵੋਗ ਇੰਡੀਆ ਨਾਲ ਗੱਲ ਕਰਦੇ ਹੋਏ, ਅਦਿਤੀ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਅਤੇ ਸਿਧਾਰਥ ਨੇ ਵਾਨਪਾਰਥੀ ਦੇ ਇੱਕ 400 ਸਾਲ ਪੁਰਾਣੇ ਮੰਦਰ ਵਿੱਚ ਵਿਆਹ ਕਰਨ ਦਾ ਫੈਸਲਾ ਕੀਤਾ ਹੈ, ਅਦਿਤੀ ਨੇ ਕਿਹਾ ਸੀ, "ਵਿਆਹ ਵਾਨਾਪਾਰਥੀ ਵਿੱਚ 400 ਸਾਲ ਪੁਰਾਣੇ ਮੰਦਰ ਦੇ ਆਲੇ ਦੁਆਲੇ ਕੇਂਦਰਿਤ ਹੋਵੇਗਾ ਵਿੱਚ ਜੋ ਮੇਰੇ ਪਰਿਵਾਰ ਲਈ ਮਹੱਤਵਪੂਰਨ ਹੈ।

Read MOre: Sidhu Moose Wala: ਇੰਟਰਨੈੱਟ 'ਤੇ ਛਾਇਆ ਛੋਟਾ ਸਿੱਧੂ, ਮਾਂ-ਪਿਓ ਨਾਲ ਝਲਕ ਵੇਖ ਲੋਕ ਬੋਲੇ- 'ਜਿਓਂਦੇ ਰਹਿਣ'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada Toronto Shooting: ਕੈਨੇਡਾ ਦੇ ਟੋਰਾਂਟੋ ਪੱਬ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ ! ਹਮਲੇ ਵਿੱਚ 11 ਜ਼ਖਮੀ, ਪੁਲਿਸ ਜਾਂਚ 'ਚ ਜੁਟੀ
Canada Toronto Shooting: ਕੈਨੇਡਾ ਦੇ ਟੋਰਾਂਟੋ ਪੱਬ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ ! ਹਮਲੇ ਵਿੱਚ 11 ਜ਼ਖਮੀ, ਪੁਲਿਸ ਜਾਂਚ 'ਚ ਜੁਟੀ
Sunanda Sharma: ਸੁਨੰਦਾ ਸ਼ਰਮਾ ਹੋਈ ਪਰੇਸ਼ਾਨ, ਪੰਜਾਬੀ ਗਾਇਕਾ ਬੋਲੀ- 'ਘਰ ਤੱਕ ਨਹੀਂ ਮੇਰੇ ਕੋਲ, ਮੈਨੂੰ ਰੋਟੀ ਜੋਗਾ ਤਾਂ ਛੱਡ ਦਿਓ'
ਸੁਨੰਦਾ ਸ਼ਰਮਾ ਹੋਈ ਪਰੇਸ਼ਾਨ, ਪੰਜਾਬੀ ਗਾਇਕਾ ਬੋਲੀ- 'ਘਰ ਤੱਕ ਨਹੀਂ ਮੇਰੇ ਕੋਲ, ਮੈਨੂੰ ਰੋਟੀ ਜੋਗਾ ਤਾਂ ਛੱਡ ਦਿਓ'
Punjab News: ਪੰਜਾਬ ਪੁਲਿਸ 'ਚ ਮੱਚੀ ਹਲਚਲ, 15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ASI ਗ੍ਰਿਫ਼ਤਾਰ
Punjab News: ਪੰਜਾਬ ਪੁਲਿਸ 'ਚ ਮੱਚੀ ਹਲਚਲ, 15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ASI ਗ੍ਰਿਫ਼ਤਾਰ
Punjab News: ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਜ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਜ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Advertisement
ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada Toronto Shooting: ਕੈਨੇਡਾ ਦੇ ਟੋਰਾਂਟੋ ਪੱਬ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ ! ਹਮਲੇ ਵਿੱਚ 11 ਜ਼ਖਮੀ, ਪੁਲਿਸ ਜਾਂਚ 'ਚ ਜੁਟੀ
Canada Toronto Shooting: ਕੈਨੇਡਾ ਦੇ ਟੋਰਾਂਟੋ ਪੱਬ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ ! ਹਮਲੇ ਵਿੱਚ 11 ਜ਼ਖਮੀ, ਪੁਲਿਸ ਜਾਂਚ 'ਚ ਜੁਟੀ
Sunanda Sharma: ਸੁਨੰਦਾ ਸ਼ਰਮਾ ਹੋਈ ਪਰੇਸ਼ਾਨ, ਪੰਜਾਬੀ ਗਾਇਕਾ ਬੋਲੀ- 'ਘਰ ਤੱਕ ਨਹੀਂ ਮੇਰੇ ਕੋਲ, ਮੈਨੂੰ ਰੋਟੀ ਜੋਗਾ ਤਾਂ ਛੱਡ ਦਿਓ'
ਸੁਨੰਦਾ ਸ਼ਰਮਾ ਹੋਈ ਪਰੇਸ਼ਾਨ, ਪੰਜਾਬੀ ਗਾਇਕਾ ਬੋਲੀ- 'ਘਰ ਤੱਕ ਨਹੀਂ ਮੇਰੇ ਕੋਲ, ਮੈਨੂੰ ਰੋਟੀ ਜੋਗਾ ਤਾਂ ਛੱਡ ਦਿਓ'
Punjab News: ਪੰਜਾਬ ਪੁਲਿਸ 'ਚ ਮੱਚੀ ਹਲਚਲ, 15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ASI ਗ੍ਰਿਫ਼ਤਾਰ
Punjab News: ਪੰਜਾਬ ਪੁਲਿਸ 'ਚ ਮੱਚੀ ਹਲਚਲ, 15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ASI ਗ੍ਰਿਫ਼ਤਾਰ
Punjab News: ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਜ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਜ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Menstrual Leave: ਦੇਸ਼ ਦੀਆਂ ਇਹ ਕੰਪਨੀਆਂ ਦੇਣਗੀਆਂ ਪੀਰੀਅਡ ਲੀਵ, ਜਾਣੋ ਕਿੱਥੇ-ਕਿੱਥੇ ਇਹ ਛੁੱਟੀ, ਵੇਖੋ ਪੂਰੀ ਲਿਸਟ
ਦੇਸ਼ ਦੀਆਂ ਇਹ ਕੰਪਨੀਆਂ ਦੇਣਗੀਆਂ ਪੀਰੀਅਡ ਲੀਵ, ਜਾਣੋ ਕਿੱਥੇ-ਕਿੱਥੇ ਇਹ ਛੁੱਟੀ, ਵੇਖੋ ਪੂਰੀ ਲਿਸਟ
Punjab News: ਬਸਪਾ ਤੋਂ 'AAP' 'ਚ ਆਏ ਇਸ ਆਗੂ ਨੂੰ ਪੰਜਾਬ 'ਚ ਮਿਲੀ ਵੱਡੀ ਜ਼ਿੰਮੇਵਾਰੀ, ਪੜ੍ਹੋ ਖਬਰ...
Punjab News: ਬਸਪਾ ਤੋਂ 'AAP' 'ਚ ਆਏ ਇਸ ਆਗੂ ਨੂੰ ਪੰਜਾਬ 'ਚ ਮਿਲੀ ਵੱਡੀ ਜ਼ਿੰਮੇਵਾਰੀ, ਪੜ੍ਹੋ ਖਬਰ...
Sikh News:
Sikh News: "ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਸੁਖਬੀਰ ਬਾਦਲ ਨੇ ਕਰਵਾਇਆ, ਹੁਣ ਸਿੱਖ ਸੰਸਥਾਵਾਂ ਤੋਂ ਇਨ੍ਹਾਂ ਨੂੰ ਕੱਢਣ ਦਾ ਆ ਗਿਆ ਵੇਲਾ"
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ
Sikh News: ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖਾ ਬਿਆਨ, ਕਿਹਾ-ਸੰਸਥਾਵਾਂ ਦੀ ਦੁਰਵਰਤੋਂ ਕਰਨ ਵਾਲੇ ਪਰਿਵਾਰ ਦੀ ਪੱਟੀ ਗਈ ਜੜ੍ਹ
Embed widget