ਮੀਕਾ ਸਿੰਘ ਫੇਰ ਵਿਵਾਦਾਂ ‘ਚ, ਲੋਕਾਂ ਨੇ ਪਾਸਪੋਰਟ ਕੈਂਸਲ ਕਰਨ ਦੀ ਕੀਤੀ ਮੰਗ, ਜਾਣੋ ਪੂਰਾ ਮਾਮਲਾ
ਗਾਇਕ ਮੀਕਾ ਸਿੰਘ ਇੱਕ ਵਾਰ ਫੇਰ ਤੋਂ ਵਿਵਾਦਾਂ ‘ਚ ਆ ਗਏ ਹਨ। ਹਾਲ ਹੀ ‘ਚ ਸਿੰਗਰ ਪਾਕਿਸਤਾਨ ਦੇ ਕਰਾਚੀ ‘ਚ ਇੱਕ ਸ਼ੋਅ ਕਰਨ ਪਹੁੰਚੇ, ਜਿਸ ਤੋਂ ਬਾਅਦ ਉਹ ਟਰੋਲਰਸ ਦੇ ਨਿਸ਼ਾਨੇ ‘ਤੇ ਆ ਗਏ। ਹਾਲ ਹੀ ‘ਚ ਭਾਰਤ ਵੱਲੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾ ਦਿੱਤਾ ਗਿਆ ਹੈ।
ਸ਼ੋਅ ਦੌਰਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਮੀਕਾ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਮੀਕਾ ਮਸਤੀ ਕਰਦੇ ਅਤੇ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ।Happy that Indian singer Mika Singh performed at the mehndi of Gen Musharraf's relative recently in Karachi. God for bid if it was Nawaz Sharif's relative it would be raining ghadari k hashtag already. pic.twitter.com/IVfE5hETiz
— Naila Inayat नायला इनायत (@nailainayat) August 10, 2019
ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਪਾਕਿਸਤਾਨ ਪੱਤਰਕਾਰ ਨਾਇਲਾ ਇਨਾਇਤ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਪਾਕਿ ਦੇ ਨਾਲ ਭਾਰਤ ‘ਚ ਵੀ ਮੀਕਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਦਾ ਕਹਿਣਾ ਹੈ ਕਿ ਉਸ ਦਾ ਪਾਸਪੋਰਟ ਰੱਦ ਕਰ ਦੇਣਾ ਚਾਹਿਦਾ ਹੈ ਅਤੇ ਇਸ ਨੂੰ ਪਾਕਿਸਤਾਨ ‘ਚ ਹੀ ਰਹਿਣ ਦੇਣਾ ਚਾਹਿਦਾ ਹੈ”।Cancel his pass port and cituzenship. Let him stay in pakistan. Mika Singh performs at Pervez Musharraf’s relative’s event in Pakistan, leaves fans outraged https://t.co/HqyeM0dbqa
— Vinod Kala (@vinkumarkala51) August 11, 2019
@MikaSingh Paaji we Indians gave you so much love.. and in a situation like that when pak banned all trade ties with us, sending terrorists across the border, our tensions are very high right now Why did you go to pakistan for a show? Few bucks is bigger than India?#MikaSingh
— KD (@NamoNamo81) August 11, 2019
Shame on #MikaSingh for performing in Pakistan in the current situation & at a time when Pakistan has stopped all relations with India.
— Indian (@crazyindian1947) August 11, 2019