Nayanthara: ਸਾਊਥ ਸੁਪਰਸਟਾਰ ਨਯਨਤਾਰਾ ਖਿਲਾਫ FIR ਦਰਜ, ਅਦਾਕਾਰਾ 'ਤੇ ਲੱਗੇ ਫਿਲਮ 'ਚ ਭਗਵਾਨ ਰਾਮ ਦਾ ਅਪਮਾਨ ਕਰਨ ਦੇ ਇਲਜ਼ਾਮ

FIR Against Nayanthara: 8 ਜਨਵਰੀ ਨੂੰ ਹਿੰਦੂ ਸੇਵਾ ਪ੍ਰੀਸ਼ਦ ਨੇ ਫਿਲਮ 'ਅੰਨਪੁਰਨੀ' ਨੂੰ ਹਿੰਦੂ ਵਿਰੋਧੀ ਦੱਸਦੇ ਹੋਏ ਜਬਲਪੁਰ ਦੇ ਓਮਤੀ ਥਾਣੇ 'ਚ ਨਿਰਮਾਤਾ-ਨਿਰਦੇਸ਼ਕ ਸਮੇਤ ਸਮੁੱਚੀ ਸਟਾਰ ਕਾਸਟ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ।

FIR Against Nayanthara: OTT ਪਲੇਟਫਾਰਮ ਨੈੱਟਫਲਿਕਸ (Netflix) 'ਤੇ ਦਿਖਾਈ ਜਾ ਰਹੀ ਫਿਲਮ 'ਅੰਨਪੂਰਣੀ' 'ਤੇ ਭਗਵਾਨ ਸ਼੍ਰੀ ਰਾਮ ਦਾ ਅਪਮਾਨ ਕਰਨ ਅਤੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਮੱਧ ਪ੍ਰਦੇਸ਼ ਦੇ

Related Articles