ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਿੰਜਾ ਨੇ ਫਿਰ ਖਿੱਚੀ ਤਿਆਰੀ, ਕਾਮੇਡੀ ਦੇ ਨਾਲ-ਨਾਲ ਸੋਸ਼ਲ ਮੈਸੇਜ 'ਤੇ ਆਧਾਰਤ ਹੋਵੇਗੀ ਫ਼ਿਲਮ
ਨਿੰਜਾ ਨੇ ਕੁਝ ਸਮਾਂ ਪਹਿਲਾਂ ਇਕ ਹਿੰਦੀ ਗੀਤ ਵੀ ਰਿਲੀਜ਼ ਕੀਤਾ ਸੀ ਤੇ ਹੁਣ ਫੇਰ ਨਿੰਜਾ ਅੱਗੇ ਹੋਰ ਗੀਤਾਂ 'ਤੇ ਕੰਮ ਕਰ ਰਹੇ ਹਨ।
![ਨਿੰਜਾ ਨੇ ਫਿਰ ਖਿੱਚੀ ਤਿਆਰੀ, ਕਾਮੇਡੀ ਦੇ ਨਾਲ-ਨਾਲ ਸੋਸ਼ਲ ਮੈਸੇਜ 'ਤੇ ਆਧਾਰਤ ਹੋਵੇਗੀ ਫ਼ਿਲਮ Ninja again in movies Punjabi comedy film ਨਿੰਜਾ ਨੇ ਫਿਰ ਖਿੱਚੀ ਤਿਆਰੀ, ਕਾਮੇਡੀ ਦੇ ਨਾਲ-ਨਾਲ ਸੋਸ਼ਲ ਮੈਸੇਜ 'ਤੇ ਆਧਾਰਤ ਹੋਵੇਗੀ ਫ਼ਿਲਮ](https://feeds.abplive.com/onecms/images/uploaded-images/2021/03/04/92fac09308c3c9b8f88cb4a6730f1b19_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬੀ ਗਾਇਕ ਨਿੰਜਾ ਨੇ ਫੇਰ ਤੋਂ ਫ਼ਿਲਮਾਂ ਦੀ ਤਿਆਰੀ ਖਿੱਚ ਲਈ ਹੈ ਤੇ ਹੁਣ ਆਪਣੀ ਅਗਲੀ ਫਿਲਮ ਦਾ ਸ਼ੂਟ ਸ਼ੁਰੂ ਕਰ ਦਿੱਤਾ ਹੈ। ਫਿਲਮ ਦਾ ਨਾਂਅ ਹੈ ਫੇਰ ਮਾਮਲਾ ਗੜਬੜ ਹੈ ਇਸ ਫਿਲਮ ਵਿਚ ਜਸਵਿੰਦਰ ਭੱਲਾ , ਨਿੰਜਾ , ਪ੍ਰੀਤ ਕਮਲ ਤੇ ਬੀ ਐਨ ਸ਼ਰਮਾ ਦਿਖਣਗੇ।
ਫਿਲਮ ਫੁੱਲ ਕੌਮੇਡੀ ਹੋਏਗੀ ਤੇ ਨਾਲ-ਨਾਲ ਇਕ ਸੋਸ਼ਲ ਮੈਸੇਜ ਵੀ ਦਿੱਤਾ ਜਾਏਗਾ।
ਨਿੰਜਾ ਨੇ ਕੁਝ ਸਮਾਂ ਪਹਿਲਾਂ ਇਕ ਹਿੰਦੀ ਗੀਤ ਵੀ ਰਿਲੀਜ਼ ਕੀਤਾ ਸੀ ਤੇ ਹੁਣ ਫੇਰ ਨਿੰਜਾ ਅੱਗੇ ਹੋਰ ਗੀਤਾਂ 'ਤੇ ਕੰਮ ਕਰ ਰਹੇ ਹਨ। ਨਿੰਜਾ ਨੇ ABP ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਲੁੱਕ ਦੇ ਮਾਮਲੇ 'ਚ ਵੀ ਕੁਝ ਨਵਾਂ ਕਰਨ ਜਾ ਰਹੇ ਨੇ ਹੁਣ ਉਸ ਵਿਚ ਕੀ ਕੁਝ ਹੋਏਗਾ ਉਸ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)