ਪੜਚੋਲ ਕਰੋ
(Source: ECI/ABP News)
ਮੋਬਾਈਲ ਗੇਮਜ਼ ਦੀ ਇਸ ਕੰਪਨੀ ਨੇ ਕਮਾਏ ਇੰਨੇ, ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ
ਜਾਪਾਨੀ ਗੇਮ ਕੰਪਨੀ ਨਿਨਟੈਂਡੋ ਨੇ ਲਾਈਫ ਟਾਈਮ ਰੈਵਿਨਿਉ ਦੇ 1 ਬਿਲੀਅਨ ਡਾਲਰ ਯਾਨੀ ਲਗਪਗ 7 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ ਕੰਪਨੀ Android ਤੇ iOS ਲਈ ਮੋਬਾਈਲ ਗੇਮਜ਼ ਬਣਾਉਂਦੀ ਹੈ।
![ਮੋਬਾਈਲ ਗੇਮਜ਼ ਦੀ ਇਸ ਕੰਪਨੀ ਨੇ ਕਮਾਏ ਇੰਨੇ, ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ Nintendo Mobile Games Made $1 Billion in Lifetime Revenue ਮੋਬਾਈਲ ਗੇਮਜ਼ ਦੀ ਇਸ ਕੰਪਨੀ ਨੇ ਕਮਾਏ ਇੰਨੇ, ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ](https://static.abplive.com/wp-content/uploads/sites/5/2020/01/31001343/Nintendo-Mobile-Game.jpg?impolicy=abp_cdn&imwidth=1200&height=675)
ਜਾਪਾਨੀ ਗੇਮ ਕੰਪਨੀ ਨਿਨਟੈਂਡੋ ਨੇ ਲਾਈਫ ਟਾਈਮ ਰੈਵਿਨਿਉ ਦੇ 1 ਬਿਲੀਅਨ ਡਾਲਰ ਯਾਨੀ ਲਗਪਗ 7 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ ਕੰਪਨੀ Android ਤੇ iOS ਲਈ ਮੋਬਾਈਲ ਗੇਮਜ਼ ਬਣਾਉਂਦੀ ਹੈ।
ਇਸ ਕੰਪਨੀ ਦੀਆਂ ਛੇ ਮੋਬਾਈਲ ਗੇਮਜ਼ ਨੇ ਇੰਨੀ ਕਮਾਈ ਕੀਤੀ ਹੈ। ਨਿਨਟੈਂਡੋ ਦੀਆਂ ਮੋਬਾਈਲ ਗੇਮਜ਼ ਦੇ ਦੁਨੀਆ ਭਰ ਵਿੱਚ ਕੁੱਲ 452 ਮਿਲੀਅਨ ਡਾਉਨਲੋਡ ਹੋ ਚੁੱਕੇ ਹਨ।
ਅੰਕੜਿਆਂ ਦੇ ਮੁਤਾਬਕ, ਸਭ ਤੋਂ ਜ਼ਿਆਦਾ ਆਮਦਨੀ 'Fire Emblem Heros' ਗੇਮ ਵੱਲੋਂ ਕੀਤੀ ਗਈ ਹੈ ਜੋ 2017 ਵਿੱਚ ਆਈ ਇੱਕ ਫ੍ਰੀ-ਟੂ-ਪਲੇ ਗੇਮ ਹੈ। ਇਸ ਗੇਮ ਨੇ 656 ਮਿਲੀਅਨ ਡਾਲਰ ਕਮਾਏ ਹਨ ਜੋ ਛੇ ਗੇਮਜ਼ ਵਿੱਚੋਂ ਸਭ ਤੋਂ ਜ਼ਿਆਦਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)