Kapil Sharma: ਕਪਿਲ ਸ਼ਰਮਾ ਦਾ ਨਵਾਂ ਸ਼ੋਅ ਹੋਇਆ ਫਲੌਪ, 2 ਮਹੀਨੇ 'ਚ ਹੀ ਕਾਮੇਡੀ ਸ਼ੋਅ ਬੰਦ ਕਰਨ ਦਾ ਕੀਤਾ ਗਿਆ ਐਲਾਨ, ਫੈਨਜ਼ ਹੋਏ ਹੈਰਾਨ

The Great Indian Kapil Show: 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਨੇ ਦਰਸ਼ਕਾਂ ਨੂੰ ਮਨੋਰੰਜਨ ਦੀ ਪੂਰੀ ਖੁਰਾਕ ਦਿੱਤੀ। ਸ਼ੋਅ 'ਚ ਹੁਣ ਤੱਕ ਕਈ ਵੱਡੇ ਸਿਤਾਰੇ ਹਿੱਸਾ ਲੈ ਚੁੱਕੇ ਹਨ। ਪਰ ਖਬਰ ਆ ਰਹੀ ਹੈ ਕਿ ਇਹ ਸ਼ੋਅ ਬੰਦ ਹੋਣ ਜਾ ਰਿਹਾ ਹੈ।

The Great Indian Kapil Show To Go Off Air: ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੋ ਮਹੀਨੇ ਪਹਿਲਾਂ ਇੱਕ ਨਵੇਂ ਪਤੇ 'ਤੇ ਯਾਨੀ OTT ਪਲੇਟਫਾਰਮ ਨੈੱਟਫਲਿਕਸ 'ਤੇ ਇੱਕ ਨਵੇਂ ਰੂਪ ਨਾਲ ਸ਼ੁਰੂ ਹੋਇਆ ਸੀ। ਹਮੇਸ਼ਾ ਦੀ ਤਰ੍ਹਾਂ ਕਪਿਲ

Related Articles