ਪੜਚੋਲ ਕਰੋ
ਪਤੀ ਨਾਲ ਹੋਲੀ ਮਨਾ ਕੇ ਪ੍ਰਿਅੰਕਾ ਅਮਰੀਕਾ ਰਵਾਨਾ, ਫੈਨਸ ਨੂੰ ਦਿੱਤਾ ਖ਼ਾਸ ਤੋਹਫਾ
ਸਾਬਕਾ ਮਿਸ ਵਰਲਡ ਪ੍ਰਿਅੰਕਾ ਚੋਪੜਾ ਵਾਪਸ ਅਮਰੀਕਾ ਚਲੇ ਗਈ। ਪ੍ਰਿਅੰਕਾ ਆਪਣੇ ਪਤੀ ਨਿੱਕ ਜੋਨਸ ਨਾਲ ਮੁੰਬਈ ਹੋਲੀ ਮਨਾਉਣ ਲਈ ਆਈ ਸੀ। ਇਸ ਦੌਰਾਨ ਉਨ੍ਹਾਂ ਆਪਣੇ ਭਾਰਤੀ ਦੋਸਤਾਂ ਨਾਲ ਜੰਮ ਕੇ ਮਸਤੀ ਕੀਤੀ। ਅਮਰੀਕਾ ਰਵਾਨਗੀ ਤੋਂ ਪਹਿਲਾਂ ਪ੍ਰਿਅੰਕਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੰਦੇ ਹੋਏ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।

ਮੁੰਬਈ: ਸਾਬਕਾ ਮਿਸ ਵਰਲਡ ਪ੍ਰਿਅੰਕਾ ਚੋਪੜਾ ਵਾਪਸ ਅਮਰੀਕਾ ਚਲੇ ਗਈ। ਪ੍ਰਿਅੰਕਾ ਆਪਣੇ ਪਤੀ ਨਿੱਕ ਜੋਨਸ ਨਾਲ ਮੁੰਬਈ ਹੋਲੀ ਮਨਾਉਣ ਲਈ ਆਈ ਸੀ। ਇਸ ਦੌਰਾਨ ਉਨ੍ਹਾਂ ਆਪਣੇ ਭਾਰਤੀ ਦੋਸਤਾਂ ਨਾਲ ਜੰਮ ਕੇ ਮਸਤੀ ਕੀਤੀ। ਅਮਰੀਕਾ ਰਵਾਨਗੀ ਤੋਂ ਪਹਿਲਾਂ ਪ੍ਰਿਅੰਕਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੰਦੇ ਹੋਏ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।
ਟਵੀਟਰ 'ਤੇ ਫੋਟੋ ਸ਼ੇਅਰ ਕਰਦਿਆਂ ਪ੍ਰਿਅੰਕਾ ਨੇ ਆਪਣੇ ਦੋਸਤਾਂ ਦੀ ਮਹਿਮਾਨ ਨਵਾਜ਼ੀ ਲਈ ਧੰਨਵਾਦ ਕੀਤਾ। ਫੋਟੋ ਪੋਜ਼ 'ਚ ਪ੍ਰਿਅੰਕਾ ਆਪਣੇ ਪਤੀ ਨਿੱਕ ਤੇ ਭਾਰਤੀ ਦੋਸਤਾਂ ਨਾਲ ਦਿਖਾਈ ਦਿੱਤੀ। ਇਹ ਵੀ ਪੜ੍ਹੋ: ਸ਼ੁੱਕਰਵਾਰ ਨੂੰ ਹੋਲੀ ਮਨਾਉਣ ਲਈ ਪ੍ਰਿਅੰਕਾ ਈਸ਼ਾ ਅੰਬਾਨੀ ਦੇ ਘਰ ਪਹੁੰਚੀ। ਸਟਾਰ ਕਪਲ ਇਸ ਦੌਰਾਨ ਰੰਗਾਂ 'ਚ ਰੰਗੇ ਹੋਏ ਸੀ। ਹੋਲੀ ਸਮਾਗਮ 'ਚ ਨਿਕ ਜੋਨਸ ਪੂਰੇ ਭਾਰਤੀ ਅੰਦਾਜ਼ 'ਚ ਮਸਤੀ ਕਰਦੇ ਨਜ਼ਰ ਆ ਰਹੇ ਸੀ। ਇਹ ਵੀ ਪੜ੍ਹੋ: Netflix ਦੀ ਫਿਲਮ 'ਗਿਲਟੀ' 'ਚ ਕਿਆਰਾ ਦੀ ਐਕਟਿੰਗ 'ਤੇ ਆਲੀਆ ਨੇ ਕਹੀ ਇਹ ਗੱਲ, ਤਾਂ ਇਹ ਮਿਲਿਆ ਜਵਾਬI love when the weekend is lit and chill at the same time. Thank you @NPoonawalla @adarpoonawalla for being the best hosts. Here’s To the next time.. ❤️ pic.twitter.com/soBmchKbbZ
— PRIYANKA (@priyankachopra) March 9, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















