ਆਉਣ ਵਾਲੀ ਫਿਲਮ 'ਅੱਖੀਆਂਂ ੳਡੀਕ ਦੀਆਂ' ਦਾ ਪੋਸਟਰ ਰਿਲੀਜ਼
‘ਅਖੀਆਂਂ ੳਡੀਕ ਦੀਆਂਂ’ ਦੋ ਬਜ਼ੁਰਗ ਜੋੜਿਆਂਂ ਦੀ ਕਹਾਣੀ ਹੈ। ਫਿਲਮ ਵਿੱਚ ਜਸਵਿੰਦਰ ਭੱਲਾ, ਅਮਰ ਨੂਰੀ, ਸੀਮਾ ਕੌਸ਼ਲ, ਵਿੰਦੂ ਦਾਰਾ ਸਿੰਘ, ਪੁਖਰਾਜ ਭੱਲਾ, ਹਰਨੀਤ ਕੌਰ, ਗੁੰਜਨ ਕਟੋਚ, ਅਭਿਸ਼ੇਕ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਉਣਗੇ।
ਚੰਡੀਗੜ੍ਹ, 15 ਜਨਵਰੀ: ਪੰਜਾਬੀ ਫੀਚਰ ਫਿਲਮ ‘ਅਖੀਆਂਂ ੳਡੀਕ ਦੀਆਂਂ’ ਦਾ ਪੋਸਟਰ ਅੱਜ ਇੱਥੇ ਰਿਲੀਜ਼ ਕੀਤਾ ਗਿਆ।
‘ਅੱਖੀਆਂਂ ੳਡੀਕ ਦੀਆਂਂ’ ਦੋ ਬਜ਼ੁਰਗ ਜੋੜਿਆਂਂ ਦੀ ਕਹਾਣੀ ਹੈ। ਫਿਲਮ ਵਿੱਚ ਜਸਵਿੰਦਰ ਭੱਲਾ, ਅਮਰ ਨੂਰੀ, ਸੀਮਾ ਕੌਸ਼ਲ, ਵਿੰਦੂ ਦਾਰਾ ਸਿੰਘ, ਪੁਖਰਾਜ ਭੱਲਾ, ਹਰਨੀਤ ਕੌਰ, ਗੁੰਜਨ ਕਟੋਚ, ਅਭਿਸ਼ੇਕ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਉਣਗੇ।
ਇਹ ਵੀ ਪੜ੍ਹੋ: ਪਰੇਸ਼ਾਨੀ ‘ਚ ਪਾ ਸਕਦਾ ਬਿਨ੍ਹਾ ਵਜ੍ਹਾ ਅਲਾਰਮ ਚੇਨ ਦੀ ਵਰਤੋਂ ਕਰਨਾ, ਪੜ੍ਹੋ ਕੀ ਹਨ ਰੇਲਵੇ ਦੇ ਸਖ਼ਤ ਨਿਯਮ
ਫਿਲਮ ਵਿੱਚ ਹਾਰਬੀ ਸੰਘਾ ਦੀ ਕਾਮੇਡੀ ਲਾਜਵਾਬ ਹੋਵੇਗੀ। ਇਹ ਰੋਮਾਂਟਿਕ ਭਾਵਨਾਤਮਕ ਫਿਲਮ ਰਾਜ ਸਿਨਹਾ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ, ਜਿਨ੍ਹਾਂ ਨੇ ਪਹਿਲਾਂ ਓ ਯਾਰਾ ਐਵੇਂ ਐਵੇਂ ਲੁਟ ਗਿਆ ਦਾ ਨਿਰਦੇਸ਼ਨ ਕੀਤਾ ਸੀ। ਗੁਰਮੀਤ ਸਿੰਘ ਦਾ ਦਿਲ ਖਿੱਚਵਾਂ ਸੰਗੀਤ ਹੋਵੇਗਾ। ਫਿਲਮ ਦੀ ਸ਼ੂਟਿੰਗ ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਮਾਰਚ 2022 ਤੱਕ ਪੂਰੀ ਹੋਵੇਗੀ। ਫਿਲਮ ਨੂੰ ਮੁਕੇਸ਼ ਸ਼ਰਮਾ ਅਤੇ ਸਾਗੀ ਏ ਅਗਨੀਹੋਤਰੀ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ‘ਅੱਖੀਆਂਂ ੳਡੀਕ ਦੀਆਂਂ’ ਇਸ ਸਾਲ ਦੀਵਾਲੀ ਤੇ ਰਿਲੀਜ਼ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin