Guru Randhawa: ਜੋਸ਼ ਨੇ ਟੀ-ਸੀਰੀਜ਼ ਨਾਲ ਮਿਲਾਇਆ ਹੱਥ, ਦਿਲਚਸਪ ਮਿਊਜ਼ਿਕ ਕੋਲੈਬ ਦਾ ਗੂਰੁ ਰੰਧਾਵਾ ਬਣੇਗਾ ਹਿੱਸਾ
Josh Joines T-Series, Guru Randhawa: ਭਾਰਤ ਦੇ ਸਭ ਤੋਂ ਵੱਧ ਚਰਚਿਤ ਅਤੇ ਪਸੰਦੀਦਾ ਐਪਾਂ ਵਿੱਚੋਂ ਇੱਕ ਜੋਸ਼ ਪ੍ਰਸ਼ੰਸਕਾਂ ਲਈ ਇੱਕ ਖਾਸ ਤੋਹਫਾ ਲੈ ਕੇ ਹਾਜ਼ਰ ਹੋ ਰਿਹਾ ਹੈ। ਦੱਸ ਦੇਈਏ ਕਿ ਇਸ ਐਪ

Josh Joines T-Series, Guru Randhawa: ਭਾਰਤ ਦੇ ਸਭ ਤੋਂ ਵੱਧ ਚਰਚਿਤ ਅਤੇ ਪਸੰਦੀਦਾ ਐਪਾਂ ਵਿੱਚੋਂ ਇੱਕ ਜੋਸ਼ ਪ੍ਰਸ਼ੰਸਕਾਂ ਲਈ ਇੱਕ ਖਾਸ ਤੋਹਫਾ ਲੈ ਕੇ ਹਾਜ਼ਰ ਹੋ ਰਿਹਾ ਹੈ। ਦੱਸ ਦੇਈਏ ਕਿ ਇਸ ਐਪ ਨੇ ਮਾਰਕੀਟ ਵਿੱਚ ਆਪਣੀ ਪ੍ਰਮੁੱਖ ਸਥਿਤੀ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਇੱਕ ਹੋਰ ਕਦਮ ਚੁੱਕਿਆ ਹੈ। ਦਰਅਸਲ, ਇਸਨੇ ਹੁਣ ਟੀ-ਸੀਰੀਜ਼ ਦੇ ਨਾਲ ਕੋਲੈਬ ਲਈ ਹੱਥ ਮਿਲਾਇਆ ਹੈ। ਇਸ ਵਿਚਾਲੇ ਖਾਸ ਗੱਲ ਇਹ ਹੈ ਕਿ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਇਸਦਾ ਹਿੱਸਾ ਹੋਏਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਜੀ ਥਿੰਗ ਗਾਇਕ ਗੁਰੂ ਰੰਧਾਵਾ ਦੀ ਹਾਲੀਆ ਐਲਬਮ ਹੈ। ਐਲਬਮ ਵਿੱਚ 9 ਗੀਤ ਹਨ ਜਿਸ ਵਿੱਚ ਗੁਰੂ ਰੰਧਾਵਾ ਨੇ ਰਾਜ ਰਣਜੋਧ, ਸੰਜੋਏ, ਬੋਹੇਮੀਆ, ਸੁੱਖ ਈ, ਸ਼ਹਿਨਾਜ਼ ਗਿੱਲ ਆਦਿ ਵਰਗੇ ਕਈ ਗਾਇਕਾਂ ਨਾਲ ਕੋਲੈਬ ਕੀਤਾ ਹੈ। ਮਿਊਜ਼ਿਕ ਕੋਲੈਬ ਦੌਰਾਨ ਐਲਬਮ ਨੂੰ ਪ੍ਰਮੋਟ ਕਰਨ ਲਈ, ਜੋਸ਼ ਨੇ #GThingByGuru ਦੇ ਰੂਪ ਵਿੱਚ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਇਹ ਇਸ ਸਾਲ 8 ਜਨਵਰੀ ਨੂੰ ਅਤੇ 18 ਜਨਵਰੀ ਤੱਕ ਚੱਲੀ।
View this post on Instagram
ਮੁਹਿੰਮ ਵਿੱਚ 25 ਪ੍ਰਭਾਵਸ਼ਾਲੀ ਲੋਕਾਂ ਦੀ ਭਾਗੀਦਾਰੀ ਦੇਖੀ ਗਈ ਅਤੇ ਜਿਨ੍ਹਾਂ ਨੇ ਐਲਬਮ ਦੀ ਸ਼ਲਾਘਾ ਕੀਤੀ ਅਤੇ ਮੁਹਿੰਮ ਨੂੰ ਵੱਡੇ ਪੱਧਰ 'ਤੇ ਸਫ਼ਲ ਬਣਾਇਆ। 114 ਮਿਲੀਅਨ ਤੋਂ ਵੱਧ ਵਿਊਜ਼ ਬਣਾਏ। ਦੱਸ ਦੇਈਏ ਕਿ #GThingByGuru ਨੇ ਸਪਸ਼ਟ ਤੌਰ 'ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
