ਪੜਚੋਲ ਕਰੋ

Rapper Nseeb: ਰੈਪਰ ਨਸੀਬ ਨੇ ਪੱਗ ਵਾਲੇ ਬਿਆਨ ਤੇ ਦਿੱਤੀ ਸਫਾਈ, ਯੂਟਿਊਬਰ ਅਮਨ ਔਜਲਾ ਨੇ ਫਿਰ ਖਿੱਲੀ ਉਡਾਈ

Youtuber Aman Aujla- Rapper Nseeb Controversy: ਪੰਜਾਬੀ ਰੈਪਰ ਨਸੀਬ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾਂ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਚਾਏ ਵਿਧ ਟੀ ਪੋਡਕਾਸਟ ਵਿੱਚ ਦਿੱਤਾ ਇੰਟਰਵਿਊ

Youtuber Aman Aujla- Rapper Nseeb Controversy: ਪੰਜਾਬੀ ਰੈਪਰ ਨਸੀਬ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾਂ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਚਾਏ ਵਿਧ ਟੀ ਪੋਡਕਾਸਟ ਵਿੱਚ ਦਿੱਤਾ ਇੰਟਰਵਿਊ ਹੈ। ਇਸ ਦੌਰਾਨ ਗੱਲਾਂ-ਗੱਲਾਂ ਵਿੱਚ ਰੈਪਰ ਨਸੀਬ ਨੇ ਕਈ ਅਜਿਹੀਆਂ ਗੱਲਾਂ ਕਹੀਆਂ ਜਿਸ ਨਾਲ ਲੋਕਾਂ ਦੇ ਨਾਲ-ਨਾਲ ਯੂਟਿਊਬਰ ਅਮਨ ਔਜਲਾ ਵੀ ਗੁੱਸੇ ਨਾਲ ਅੱਗ ਬਬੂਲਾ ਹੋ ਗਏ। ਦੱਸ ਦੇਈਏ ਕਿ ਰੈਪਰ ਨਸੀਬ ਨੇ ਇਸ ਦੌਰਾਨ ਸਿੱਧੂ ਮੂਸੇਵਾਲਾ ਸਣੇ ਪੱਗ ਨੂੰ ਲੈ ਕਈ ਅਜਿਹੀਆਂ ਗੱਲਾਂ ਕਹੀਆਂ ਜਿਸਨੇ ਰੈਪਰ ਨਸੀਬ ਨੂੰ ਹਰ ਕਿਸੇ ਦੀਆਂ ਨਜ਼ਰਾਂ ਵਿੱਚ ਬੁਰਾ ਬਣਾ ਦਿੱਤਾ। 

ਦੱਸ ਦੇਈਏ ਕਿ ਰੈਪਰ ਨਸੀਬ ਨੇ ਇੰਟਰਵਿਊ ਦੇਣ ਤੋਂ ਬਾਅਦ ਸੋਸ਼ਲ ਮੀਡੀਆ ਹੈਂਡਲ ਉੱਪਰ ਪੱਗ ਵਾਲੇ ਬਿਆਨ ਨੂੰ ਲੈ ਸਫਾਈ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਉਹ ਇਹ ਬਿਆਨ ਅੰਗਰੇਜ਼ੀ ’ਚ ਦੇ ਗਿਆ, ਜੋ ਲੋਕਾਂ ਨੂੰ ਜ਼ਿਆਦਾ ਗਲਤ ਲੱਗ ਗਿਆ। ਰੈਪਰ ਨੇ ਕਿਹਾ ਕਿ ਪੱਗ ਇਕੱਲੀ ਇਨ੍ਹਾਂ ਚੀਜ਼ਾਂ ਨਾਲ ਨਹੀਂ ਜੁੜੀ, ਪੱਗ ਦਾ ਵੱਖਰਾ ਰੋਹਬ ਤੇ ਕਿਰਦਾਰ ਹੈ। ਪੱਗ ਬੰਨ੍ਹਣ ਨਾਲ ਤੁਹਾਡਾ ਕਿਰਦਾਰ ਵੱਡਾ ਹੁੰਦਾ ਹੈ ਤੇ ਤੁਹਾਨੂੰ ਵੱਧ ਇੱਜ਼ਤ ਮਿਲਦੀ ਹੈ। ਆਪਣੇ ਪਹਿਰਾਵੇ ਤੇ ਕਲਚਰ ’ਤੇ ਮਾਣ ਰੱਖਣਾ ਚਾਹੀਦਾ ਹੈ। ਤਰਸੇਮ ਜੱਸੜ, ਦਿਲਜੀਤ ਦੋਸਾਂਝ ਤੇ ਸਿੱਧੂ ਮੂਸੇ ਵਾਲਾ ਨੇ ਪੱਗ ਨੂੰ ਦੁਨੀਆ ਭਰ ’ਚ ਮਸ਼ਹੂਰ ਕੀਤਾ। ਉਨ੍ਹਾਂ ਕਿਹਾ ਕਿ ਪੱਗ ਸ਼ਹੀਦੀਆਂ ਦੇ ਕੇ ਮਿਲੀ ਹੈ। ਉਸ ਨੂੰ ਲੋਕ ਜ਼ਿਆਦਾ ਪਿਆਰ ਇਸੇ ਲਈ ਦਿੰਦੇ ਹਨ ਕਿਉਂਕਿ ਉਸ ਨੇ ਪੱਗ ਬੰਨ੍ਹੀ ਹੈ। ਅਖੀਰ ’ਚ ਨਸੀਬ ਨੇ ਇਹ ਵੀ ਕਿਹਾ ਕਿ ਉਹ ਬਹੁਤ ਨੀਵਾਂ ਤੇ ਸਭ ਤੋਂ ਮਾੜਾ ਹੈ।

ਨਸੀਬ ਦੀ ਸਫਾਈ ਤੇ ਬੋਲਿਆ ਅਮਨ ਔਜਲਾ

ਰੈਪਰ ਨਸੀਬ ਦੇ ਇਸ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਯੂਟਿਊਬਰ ਅਮਨ ਔਜਲਾ ਨੇ ਰੈਪਰ ਨਸੀਬ ਨੂੰ ਘੇਰ ਲਿਆ ਹੈ। ਇਸ ਬਿਆਨ ਉੱਪਰ ਰਿਐਕਟ ਕਰਦੇ ਹੋਏ ਅਮਨ ਔਜਲਾ ਨੇ ਕਿਹਾ ਸਫਾਈਆਂ ਨਾ ਦੇ ਹੁਣ @nseeb604 ਬੋਲਣ ਲੱਗੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ, ਤੇ ਗਲਤੀ ਮੰਨ ਲੈਣੀ ਚਾਹੀਦੀ ਆ, ਜਿਹੜੀ ਤੂੰ ਹਾਲੇ ਤੱਕ ਨਹੀਂ ਮੰਨਦਾ... ਦੇਖੋ ਅਮਨ ਦੀ ਇਹ ਪੋਸਟ...

 
 
 
 
 
View this post on Instagram
 
 
 
 
 
 
 
 
 
 
 

A post shared by AMAN AUJLA (@iamanaujla)

ਜਾਣੋ ਰੈਪਰ ਨਸੀਬ ਨੇ ਪੱਗ ਵਾਲੇ ਬਿਆਨ 'ਚ ਕੀ ਕਿਹਾ

ਕਾਬਿਲੇਗੌਰ ਹੈ ਕਿ ਰੈਪਰ ਨਸੀਬ ਨੇ  ਚਾਏ ਵਿਧ ਟੀ ਪੋਡਕਾਸਟ ਵਿੱਚ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਤੁਸੀਂ ਪੱਗ ਬੰਨ੍ਹਦੇ ਹੋ ਤਾਂ ਤੁਹਾਨੂੰ ਜ਼ਿਆਦਾ ਕੁੜੀਆਂ, ਜ਼ਿਆਦਾ ਸ਼ੋਹਰਤ ਤੇ ਜ਼ਿਆਦਾ ਪੈਸਾ ਇਸੇ ਗੱਲ ਨੂੰ ਉਸਨੇ ਅੰਗਰੇਜ਼ੀ ਵਿੱਚ ਵੀ ਦੁਹਰਾਇਆ। ਜਿਸ ਤੋਂ ਬਾਅਦ ਰੈਪਰ ਨਸੀਬ ਦਾ ਲਗਾਤਾਰ ਵਿਰੋਧ ਹੋਣ ਲੱਗ ਪਿਆ। ਹਾਲਾਂਕਿ ਹਰ ਕੋਈ ਉਸ ਨੂੰ ਮੁਆਫ਼ੀ ਮੰਗਣ ਲਈ ਕਹਿ ਰਿਹਾ ਹੈ। ਜਦਕਿ ਨਸੀਬ ਨੇ ਇਸ ਉੱਪਰ ਆਪਣਾ ਬਿਆਨ ਦੇ ਕਈ ਗੱਲਾਂ ਹੇਟਰਸ ਨੂੰ ਸੁਣਾਈਆਂ।

ਟਾਪ ਹੈਡਲਾਈਨ

Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
Jass Manak Fiancée: ਮਸ਼ਹੂਰ ਗਾਇਕ ਜੱਸ ਮਾਣਕ ਦੀ ਦੁਲਹਨ ਕੌਣ ? ਪੰਜਾਬੀ ਪਰਿਵਾਰ ਦੀ ਨੂੰਹ ਬਣੇਗੀ, ਤਸਵੀਰਾਂ ਨੇ ਇੰਟਰਨੈੱਟ 'ਤੇ ਮਚਾਈ ਹਲਚਲ...
ਮਸ਼ਹੂਰ ਗਾਇਕ ਜੱਸ ਮਾਣਕ ਦੀ ਦੁਲਹਨ ਕੌਣ ? ਪੰਜਾਬੀ ਪਰਿਵਾਰ ਦੀ ਨੂੰਹ ਬਣੇਗੀ, ਤਸਵੀਰਾਂ ਨੇ ਇੰਟਰਨੈੱਟ 'ਤੇ ਮਚਾਈ ਹਲਚਲ...
Jassie Gill Mother Death: ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
ਪੰਜਾਬੀ ਕਲਾਕਾਰ ਜੱਸੀ ਗਿੱਲ ਨੂੰ ਲੱਗਾ ਸਦਮਾ, ਘਰ 'ਚ ਪਸਰਿਆ ਮਾਤਮ, ਜਾਨਲੇਵਾ ਬੀਮਾਰੀ ਦੇ ਚਲਦਿਆ ਮਾਤਾ ਦਾ ਦੇਹਾਂਤ...
Attack on Social Media Influencer: ਸੋਸ਼ਲ ਮੀਡੀਆ ਇੰਨਫਲੂਇੰਸਰ 'ਤੇ ਜਾਨਲੇਵਾ ਹਮਲਾ, ਪੈਟਰੋਲ ਪਾ ਕੇ ਲਗਾਈ ਅੱਗ; ਮੂੰਹ ਅਤੇ ਸਰੀਰ ਬੁਰੀ ਤਰ੍ਹਾਂ ਸੜਿਆ...
ਸੋਸ਼ਲ ਮੀਡੀਆ ਇੰਨਫਲੂਇੰਸਰ 'ਤੇ ਜਾਨਲੇਵਾ ਹਮਲਾ, ਪੈਟਰੋਲ ਪਾ ਕੇ ਲਗਾਈ ਅੱਗ; ਮੂੰਹ ਅਤੇ ਸਰੀਰ ਬੁਰੀ ਤਰ੍ਹਾਂ ਸੜਿਆ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Embed widget