ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਲਾਈਵ ਚੈਟ ਕਰ ਰਹੀ ਸੀ ਪ੍ਰਿਯੰਕਾ ਚੋਪੜਾ, ਪਤੀ ਨਿਕ ਨੇ ਕਰ ਦਿੱਤੀ ਅਜਿਹੀ ਹਰਕਤ ਕਿ ਗੁੱਸਾ ਹੋ ਗਈ ਪੀਸੀ
ਅਭਿਨੇਤਰੀ ਅਤੇ ਅੰਤਰਰਾਸ਼ਟਰੀ ਸਟਾਰ ਪ੍ਰਿਯੰਕਾ ਚੋਪੜਾ ਜੋਨਸ ਇਨ੍ਹੀਂ ਦਿਨੀਂ ਆਪਣੇ ਪਤੀ ਨਿਕ ਜੋਨਸ ਦੇ ਘਰ ਲੌਕਡਾਊਨ ਇੰਜੁਆਏ ਕਰ ਰਹੀ ਹੈ। ਪ੍ਰਿਅੰਕਾ ਅਤੇ ਨਿਕ ਦੀ ਕੈਮਿਸਟਰੀ ਅਤੇ ਰੋਮਾਂਸ ਦੀ ਚਰਚਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ, ਪਰ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੀਸੀ ਦੀ ਵੀਡੀਓ ‘ਚ ਉਹ ਪਹਿਲੀ ਵਾਰ ਗੁੱਸੇ ‘ਚ ਨਜ਼ਰ ਆ ਰਹੀ ਹੈ।
![ਲਾਈਵ ਚੈਟ ਕਰ ਰਹੀ ਸੀ ਪ੍ਰਿਯੰਕਾ ਚੋਪੜਾ, ਪਤੀ ਨਿਕ ਨੇ ਕਰ ਦਿੱਤੀ ਅਜਿਹੀ ਹਰਕਤ ਕਿ ਗੁੱਸਾ ਹੋ ਗਈ ਪੀਸੀ Priyanka Chopra Got Angry Over This Habit Of Pet Dog And Hubby Nick Jonas During Instagram Live ਲਾਈਵ ਚੈਟ ਕਰ ਰਹੀ ਸੀ ਪ੍ਰਿਯੰਕਾ ਚੋਪੜਾ, ਪਤੀ ਨਿਕ ਨੇ ਕਰ ਦਿੱਤੀ ਅਜਿਹੀ ਹਰਕਤ ਕਿ ਗੁੱਸਾ ਹੋ ਗਈ ਪੀਸੀ](https://static.abplive.com/wp-content/uploads/sites/5/2020/04/18193347/priyank-nick.jpg?impolicy=abp_cdn&imwidth=1200&height=675)
ਅਭਿਨੇਤਰੀ ਅਤੇ ਅੰਤਰਰਾਸ਼ਟਰੀ ਸਟਾਰ ਪ੍ਰਿਯੰਕਾ ਚੋਪੜਾ ਜੋਨਸ ਇਨ੍ਹੀਂ ਦਿਨੀਂ ਆਪਣੇ ਪਤੀ ਨਿਕ ਜੋਨਸ ਦੇ ਘਰ ਲੌਕਡਾਊਨ ਇੰਜੁਆਏ ਕਰ ਰਹੀ ਹੈ। ਪ੍ਰਿਅੰਕਾ ਅਤੇ ਨਿਕ ਦੀ ਕੈਮਿਸਟਰੀ ਅਤੇ ਰੋਮਾਂਸ ਦੀ ਚਰਚਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ, ਪਰ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੀਸੀ ਦੀ ਵੀਡੀਓ ‘ਚ ਉਹ ਪਹਿਲੀ ਵਾਰ ਗੁੱਸੇ ‘ਚ ਨਜ਼ਰ ਆ ਰਹੀ ਹੈ।
ਪ੍ਰਿਯੰਕਾ ਚੋਪੜਾ ਦਾ ਇਹ ਰੀਐਕਸ਼ਨ ਇੰਟਰਨੈਟ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਦੇਸੀ ਗਰਲ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਸ਼ੇਅਰ ਕਰ ਰਹੇ ਹਨ। ਹਾਲ ਹੀ ‘ਚ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਲਾਈਵ ਕੀਤਾ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਕੰਮ ਕਰ ਰਹੀ ਹੈ।
ਇਸ ਵਾਇਰਲ ਵੀਡੀਓ ਕਲਿੱਪ ‘ਚ ਤੁਸੀਂ ਵੇਖ ਸਕਦੇ ਹੋ ਕਿ ਪੀਸੀ ਦੇ ਲਾਈਵ ਦੌਰਾਨ ਉਸ ਦਾ ਪਾਲਤੂ ਕੁੱਤਾ ਨਿਕ ਜੋਨਸ ਨਾਲ ਮਸਤੀ ਕਰ ਰਿਹਾ ਹੈ ਤੇ ਪਿੱਛੇ ਭਾਂਡੇ ਡਿੱਗਣ ਦੀ ਆਵਾਜ਼ ਆਉਂਦੀ ਹੈ। ਜਿਸ ਤੋਂ ਬਾਅਦ ਪ੍ਰਿਯੰਕਾ ਚੋਪੜਾ ਦਾ ਰੀਐਕਸ਼ਨ ਦੇਖ ਲਾਇਕ ਹੈ। ਇਸ ਦੌਰਾਨ ਪੀਸੀ ਕੁਝ ਦੇਰ ਲਈ ਚੁੱਪ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਚੋਪੜਾ ਇਸ ਅਭਿਨੈ ਕਾਰਨ ਨਿਕ ਜੋਨਸ ਤੋਂ ਨਾਰਾਜ਼ ਹੋ ਗਈ ਹੈ।
ਇਹ ਵੀ ਪੜ੍ਹੋ :
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)