ਪੜਚੋਲ ਕਰੋ
(Source: ECI/ABP News)
8 ਮਹੀਨੇ ਬਾਅਦ ਸਾਹਮਣੇ ਆਈਆਂ ਪਤੀ ਨਾਲ ਰਾਖੀ ਸਾਵੰਤ ਦੇ ਵਿਆਹ ਦੀਆਂ ਤਸਵੀਰਾਂ

1/9

2/9

3/9

4/9

5/9

ਰਾਖੀ ਨੇ ਦੱਸਿਆ ਸੀ ਕਿ ਉਸ ਨੇ ਮੁੰਬਈ ਦੇ ਇੱਕ ਹੋਟਲ ‘ਚ ਪ੍ਰਾਈਵੇਟ ਸਮਾਗਮ ‘ਚ ਰਿਤੇਸ਼ ਨਾਲ ਵਿਆਹ ਕਰਵਾਇਆ ਹੈ।
6/9

ਹਾਲਾਂਕਿ ਇਸ ਵਾਰ ਵੀ ਰਾਖੀ ਨੇ ਪਤੀ ਦਾ ਚਹਿਰਾ ਨਹੀਂ ਦਿਖਾਇਆ ਹੈ।
7/9

ਇਸ ਤੋਂ ਪਹਿਲਾਂ ਵੀ ਰਾਖੀ ਨੇ ਵਿਆਹ ਦੀਆਂ ਬਹੁਤ ਸਾਰੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਸੀ।
8/9

ਹੁਣ ਰਾਖੀ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
9/9

ਅਦਾਕਾਰ ਰਾਖੀ ਸਾਵੰਤ ਆਪਣੇ ਅੰਦਾਜ਼ ਲਈ ਫੈਨਸ ‘ਚ ਕਾਫੀ ਮਸ਼ਹੂਰ ਹੈ। ਪਿਛਲੇ ਦਿਨੀਂ ਉਹ ਆਪਣੇ ਵਿਆਹ ਨੂੰ ਲੈ ਕੇ ਲਾਈਮਲਾਈਟ ‘ਚ ਆਈ ਸੀ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਆਟੋ
Advertisement
ਟ੍ਰੈਂਡਿੰਗ ਟੌਪਿਕ
