Qismat 3: ਸਰਗੁਣ ਮਹਿਤਾ ਨੇ ਕੀਤਾ 'ਕਿਸਮਤ 3' ਦਾ ਐਲਾਨ, ਐਮੀ ਵਿਰਕ ਨਾਲ ਫਿਰ ਤੋਂ ਰੋਮਾਂਸ ਕਰਦੀ ਆਵੇਗੀ ਨਜ਼ਰ, ਜਾਣੋ ਰਿਲੀਜ਼ ਡੇਟ

Sargun Mehta Ammy Virk: 'ਕਿਸਮਤ 3' ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਸਰਗੁਣ ਮਹਿਤਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਐਮੀ ਵਿਰਕ ਦੇ ਨਾਲ ਨਜ਼ਰ ਆ ਰਹੀ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ Sargun Mehta Announces Qismat 3: ਪੰਜਾਬੀ ਫਿਲਮ ਇੰਡਸਟਰੀ 'ਚ ਅਜਿਹੇ ਮੌਕੇ ਬਹੁਤ ਘੱਟ ਰਹੇ ਹਨ, ਜਦੋਂ ਕੋਈ ਵਧੀਆ ਕਹਾਣੀ 'ਤੇ ਫਿਲਮ ਬਣਾਈ ਗਈ ਹੋਵੇ। ਕਿਉਂਕਿ ਪੰਜਾਬੀ ਸਿਨੇਮਾ ਅਕਸਰ ਹੀ ਹਾਸੇ-ਠੱਠੇ ਵਾਲੀਆਂ ਫਿਲਮਾਂ ਬਣਾਉਂਦਾ

Related Articles