Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਦਾ ਪਿਤਾ ਨਾਲ ਵਿਵਾਦ ਹੋਇਆ ਖਤਮ, ਪਿਓ-ਧੀ ਨੇ ਇੱਕ ਦੂਜੇ ਦੇ ਗਲ ਲੱਗ ਖਤਮ ਕੀਤੇ ਝਗੜੇ

Jyoti Nooran Dispute With Father: ਪੰਜਾਬ ਦੀ ਸੂਫੀ ਗਾਇਕਾ ਜੋਤੀ ਨੂਰਾਂ ਦਾ ਆਪਣੇ ਪਿਤਾ ਗੁਲਸ਼ਨ ਮੀਰ ਨਾਲ ਨਿੱਜੀ ਝਗੜਾ ਚੱਲ ਰਿਹਾ ਸੀ, ਜਿਸ ਨੂੰ ਉਸ ਦੇ ਪਿਤਾ ਮੀਰ ਨੇ ਖਤਮ ਕਰ ਦਿੱਤਾ ਸੀ। ਉਹ ਆਪ ਜੋਤੀ ਦੇ ਘਰ ਗਿਆ।

Jyoti Nooran Patch Up Gulshan Meer: ਪੰਜਾਬ ਦੀ ਸੂਫੀ ਗਾਇਕਾ ਜੋਤੀ ਨੂਰਾਂ ਦਾ ਆਪਣੇ ਪਿਤਾ ਗੁਲਸ਼ਨ ਮੀਰ ਨਾਲ ਨਿੱਜੀ ਝਗੜਾ ਚੱਲ ਰਿਹਾ ਸੀ, ਜਿਸ ਨੂੰ ਉਸ ਦੇ ਪਿਤਾ ਮੀਰ ਨੇ ਖਤਮ ਕਰ ਦਿੱਤਾ। ਜਾਣਕਾਰੀ ਦੇ ਮੁਤਾਬਕ ਗੁਲਸ਼ਨ ਮੀਰ ਖੁਦ ਆਪਣੀ ਜੋਤੀ ਦੇ ਘਰ ਗਏ। ਮੀਰ ਨੇ

Related Articles