ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰੈਪਰ ਬਾਦਸ਼ਾਹ ਦੇ ਚੇਹਰੇ ਦਾ ਹੋਇਆ ਬੁਰਾ ਹਾਲ, ਫੋਟੋ ਸ਼ੇਅਰ ਕਰਕੇ ਦੱਸਿਆ ਕਿਉਂ ਹੋਇਆ ਇੰਝ
ਬਾਲੀਵੁੱਡ ਗਾਇਕ ਬਾਦਸ਼ਾਹ ਦੀ ਇੱਕ ਫੋਟੋ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬਾਦਸ਼ਾਹ ਮਾਲਦੀਵ 'ਚ ਛੁੱਟੀਆਂ ਮਨਾਉਣ ਆਏ ਹਨ ਅਤੇ ਉਨ੍ਹਾਂ ਦੇ ਸਨਬਰਨ ਹੋਇਆ ਹੈ।ਫੋਟੋ 'ਚ ਉਨ੍ਹਾਂ ਦਾ ਚਿਹਰਾ ਲਾਲ ਦਿਖਾਈ ਦੇ ਰਿਹਾ ਹੈ ਅਤੇ ਚਮੜੀ ਛਿੱਲ ਗਈ ਹੈ।
![ਰੈਪਰ ਬਾਦਸ਼ਾਹ ਦੇ ਚੇਹਰੇ ਦਾ ਹੋਇਆ ਬੁਰਾ ਹਾਲ, ਫੋਟੋ ਸ਼ੇਅਰ ਕਰਕੇ ਦੱਸਿਆ ਕਿਉਂ ਹੋਇਆ ਇੰਝ Rapper Badshah's face turned bad, shared a photo and explained why this happened ਰੈਪਰ ਬਾਦਸ਼ਾਹ ਦੇ ਚੇਹਰੇ ਦਾ ਹੋਇਆ ਬੁਰਾ ਹਾਲ, ਫੋਟੋ ਸ਼ੇਅਰ ਕਰਕੇ ਦੱਸਿਆ ਕਿਉਂ ਹੋਇਆ ਇੰਝ](https://static.abplive.com/wp-content/uploads/sites/5/2020/10/24225154/badshah.jpg?impolicy=abp_cdn&imwidth=1200&height=675)
ਬਾਲੀਵੁੱਡ ਗਾਇਕ ਬਾਦਸ਼ਾਹ ਦੀ ਇੱਕ ਫੋਟੋ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬਾਦਸ਼ਾਹ ਮਾਲਦੀਵ 'ਚ ਛੁੱਟੀਆਂ ਮਨਾਉਣ ਆਏ ਹਨ ਅਤੇ ਉਨ੍ਹਾਂ ਦੇ ਸਨਬਰਨ ਹੋਇਆ ਹੈ।ਫੋਟੋ 'ਚ ਉਨ੍ਹਾਂ ਦਾ ਚਿਹਰਾ ਲਾਲ ਦਿਖਾਈ ਦੇ ਰਿਹਾ ਹੈ ਅਤੇ ਚਮੜੀ ਛਿੱਲ ਗਈ ਹੈ।
ਫੋਟੋ ਸ਼ੇਅਰ ਕਰਦੇ ਹੋਏ ਬਾਦਸ਼ਾਹ ਨੇ ਕੈਪਸ਼ਨ ਵਿੱਚ ਲਿਖਿਆ, ਸਨਬਰਨ। ਬਾਦਸ਼ਾਹ ਦੇ ਫੈਨਸ ਫੋਟੋ 'ਤੇ ਪ੍ਰਤੀਕ੍ਰਿਆ ਦੇ ਰਹੇ ਹਨ। ਗਾਇਕ ਅਰਮਾਨ ਮਲਿਕ ਨੇ ਲਿਖਿਆ, ਬੁਰੀ ਤਰ੍ਹਾਂ ਸੜੇ। ਉਥੇ ਹੀ, ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਕਮੈਂਟ ਕੀਤਾ, ਓ ਨਹੀਂ।
ਬਾਦਸ਼ਾਹ ਨੇ ਹਾਲ ਹੀ ਵਿੱਚ ਸ਼ਾਹਰੁਖ ਖਾਨ ਦੀ ਕ੍ਰਿਕਟ ਟੀਮ ਲਈ ਇੱਕ ਨਵਾਂ ਗਾਣਾ ਜਾਰੀ ਕੀਤਾ ਹੈ। ਬਾਦਸ਼ਾਹ ਨੇ ਇਸ ਗੀਤ ਨੂੰ ਤਿਆਰ ਕੀਤਾ ਹੈ। ਉਹ ਇਸ 'ਚ ਫੈਨਸ ਨਾਲ ਪਰਫਾਰਮੈਂਸ ਵੀ ਦੇ ਰਹੇ ਹਨ। ਇਸ ਗਾਣੇ ਵਿੱਚ ਕੇਕੇਆਰ ਦੇ ਖਿਡਾਰੀ ਅਤੇ ਸ਼ਾਹਰੁਖ ਖਾਨ ਦੇ ਨਾਲ ਫੈਨਸ ਵੀ ਨਜ਼ਰ ਆ ਰਹੇ ਹਨ।
ਬਾਦਸ਼ਾਹ ਨੇ ਹਾਲ ਹੀ ਵਿੱਚ ਸ਼ਾਹਰੁਖ ਖਾਨ ਦੀ ਆਈਪੀਐਲ ਟੀਮ, ਕੋਲਕਾਤਾ ਨਾਈਟ ਰਾਈਡਰਜ਼ ਲਈ ਨਵਾਂ ਗੀਤ ਜਾਰੀ ਕੀਤਾ ਹੈ। ਗਾਣੇ ਦੀ ਵੀਡੀਓ ਵਿੱਚ ਰੈਪਰ ਤੋਂ ਇਲਾਵਾ ਸ਼ਾਹਰੁਖ ਖਾਨ ਵੀ ਨਜ਼ਰ ਆ ਰਹੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)