ਪੜਚੋਲ ਕਰੋ
(Source: ECI/ABP News)
Mirzapur 2: ਕਾਲੀਨ ਬਈਆ, ਮੁੰਨਾ ਤ੍ਰਿਪਾਠੀ ਤੇ ਗੁੱਡੂ ਪੰਡਿਤ ਦੇ ਡਾਇਲੋਗਸ ਫਿਰ ਹੋਏ ਹਿੱਟ, ਬਣ ਰਹੇ ਸ਼ਾਨਦਾਰ ਮੀਮ
ਮਿਰਜ਼ਾਪੁਰ ਦੇ ਦੂਜੇ ਸੀਜ਼ਨ 'ਚ ਵੀ ਬੰਦੂਕਾਂ, ਖੂਨ ਅਤੇ ਵਨ ਲਾਈਨਰ ਪੰਚ ਦੇਖਣ ਨੂੰ ਮਿਲ ਰਹੇ ਹਨ। 'ਮਿਰਜ਼ਾਪੁਰ 2' ਦੇ ਡਾਇਲੋਗਸ ਦੇ ਮੀਮ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਸ਼ੇਅਰ ਕੀਤੇ ਜਾ ਰਹੇ ਹਨ।
![Mirzapur 2: ਕਾਲੀਨ ਬਈਆ, ਮੁੰਨਾ ਤ੍ਰਿਪਾਠੀ ਤੇ ਗੁੱਡੂ ਪੰਡਿਤ ਦੇ ਡਾਇਲੋਗਸ ਫਿਰ ਹੋਏ ਹਿੱਟ, ਬਣ ਰਹੇ ਸ਼ਾਨਦਾਰ ਮੀਮ Mirzapur 2: Dialogues of kaleen bhaiya, Munna Tripathi and Guddu Pandit hit again, becoming brilliant memes Mirzapur 2: ਕਾਲੀਨ ਬਈਆ, ਮੁੰਨਾ ਤ੍ਰਿਪਾਠੀ ਤੇ ਗੁੱਡੂ ਪੰਡਿਤ ਦੇ ਡਾਇਲੋਗਸ ਫਿਰ ਹੋਏ ਹਿੱਟ, ਬਣ ਰਹੇ ਸ਼ਾਨਦਾਰ ਮੀਮ](https://static.abplive.com/wp-content/uploads/sites/5/2019/10/14163659/mirzapur-2.jpeg?impolicy=abp_cdn&imwidth=1200&height=675)
ਮਿਰਜ਼ਾਪੁਰ ਦੇ ਦੂਜੇ ਸੀਜ਼ਨ 'ਚ ਵੀ ਬੰਦੂਕਾਂ, ਖੂਨ ਅਤੇ ਵਨ ਲਾਈਨਰ ਪੰਚ ਦੇਖਣ ਨੂੰ ਮਿਲ ਰਹੇ ਹਨ। 'ਮਿਰਜ਼ਾਪੁਰ 2' ਦੇ ਡਾਇਲੋਗਸ ਦੇ ਮੀਮ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਸ਼ੇਅਰ ਕੀਤੇ ਜਾ ਰਹੇ ਹਨ। ਪਹਿਲੇ ਸੀਜ਼ਨ ਦੇ ਅੰਤ 'ਚ ਦੋ ਅਹਿਮ ਪਾਤਰ ਬਬਲੂ ਪੰਡਿਤ ਅਤੇ ਸਵੀਟੀ ਗੁਪਤਾ ਮਾਰੇ ਗਏ। ਅਤੇ ਇਸ ਤੋਂ ਬਾਅਦ ਦੂਜਾ ਸੀਜ਼ਨ ਸ਼ੁਰੂ ਹੁੰਦਾ ਹੈ ਅਤੇ ਪੂਰਾ ਸੀਜ਼ਨ ਬਦਲੇ ਦੀ ਕਹਾਣੀ 'ਤੇ ਚਲਦਾ ਹੈ।
ਗੁੱਡੂ ਪੰਡਿਤ, ਗੋਲੂ ਗੁਪਤਾ ਅਤੇ ਡਿੰਪੀ ਪੰਡਿਤ ਕਾਲੀਨ ਬਈਆ ਅਤੇ ਉਸ ਦੇ ਬੇਟੇ ਮੁੰਨਾ ਤ੍ਰਿਪਾਠੀ ਨੂੰ ਕਿਵੇਂ ਫੜਿਆ ਇਹ ਵੇਖ ਕੇ ਫੈਨਸ ਹੋਰ ਉਤਸ਼ਾਹਿਤ ਹੋ ਗਏ। ਅਤੇ ਜਿਵੇਂ ਹੀ ਦੂਜੇ ਸੀਜ਼ਨ ਨੂੰ ਵੇਖਿਆ, ਇਸ ਤੋਂ ਬਾਅਦ ਹੀ ਕਾਲੀਨ ਬਈਆ, ਗੁੱਡੂ ਅਤੇ ਮੁੰਨਾ ਦੇ ਮੀਮ ਆਉਣੇ ਸ਼ੁਰੂ ਹੋ ਗਏ। ਕਿਸੇ ਨੂੰ ਦੂਜਾ ਸੀਜ਼ਨ ਪਸੰਦ ਆਇਆ, ਤਾਂ ਕਿਸੇ ਨੇ ਇਸ ਨੂੰ ਬਰਬਾਦ ਕਰਾਰ ਦਿੱਤਾ।
ਕਰੀਨਾ ਦਾ ਖੁਲਾਸਾ- ਜਦ ਸੈਫ ਨੂੰ ਦੂਸਰੀ ਪ੍ਰੈਗਨੈਂਸੀ ਬਾਰੇ ਪਤਾ ਚੱਲਿਆ ਤਾਂ ਅਜਿਹਾ ਸੀ ਰੀਐਕਸ਼ਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)