ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
'ਨਾਗਿਨ 4' ਦੀ ਸ਼ੂਟਿੰਗ ਕਰ ਰਹੀ ਸੀ ਰਸ਼ਮੀ ਦੇਸਈ, ਸੈੱਟ ਤੋਂ ਲੀਕ ਹੋਈ ਵੀਡੀਓ
ਏਕਤਾ ਕਪੂਰ ਦਾ ਟੇਲੀਵਿਜ਼ਨ ਸ਼ੋਅ 'ਨਾਗਿਨ 4' ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਖ਼ਬਰ ਆ ਰਹੀ ਹੈ ਕਿ ਇਸ ਸ਼ੋਅ 'ਚ ਰਸ਼ਮੀ ਦੀ ਐਂਟਰੀ ਹੋਣ ਵਾਲੀ ਹੈ।
!['ਨਾਗਿਨ 4' ਦੀ ਸ਼ੂਟਿੰਗ ਕਰ ਰਹੀ ਸੀ ਰਸ਼ਮੀ ਦੇਸਈ, ਸੈੱਟ ਤੋਂ ਲੀਕ ਹੋਈ ਵੀਡੀਓ Rashmi Desai's bang entry in Naagin 4, Video went viral 'ਨਾਗਿਨ 4' ਦੀ ਸ਼ੂਟਿੰਗ ਕਰ ਰਹੀ ਸੀ ਰਸ਼ਮੀ ਦੇਸਈ, ਸੈੱਟ ਤੋਂ ਲੀਕ ਹੋਈ ਵੀਡੀਓ](https://static.abplive.com/wp-content/uploads/sites/5/2020/03/11201539/rashmi-desai-2.jpg?impolicy=abp_cdn&imwidth=1200&height=675)
ਏਕਤਾ ਕਪੂਰ ਦਾ ਟੇਲੀਵਿਜ਼ਨ ਸ਼ੋਅ 'ਨਾਗਿਨ 4' ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਖ਼ਬਰ ਆ ਰਹੀ ਹੈ ਕਿ ਇਸ ਸ਼ੋਅ 'ਚ ਰਸ਼ਮੀ ਦੀ ਐਂਟਰੀ ਹੋਣ ਵਾਲੀ ਹੈ। ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਰਸ਼ਮੀ ਸ਼ੂਟਿੰਗ ਕਰਦੀ ਦਿਖਾਈ ਦੇ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਸ਼ੋਅ ਦੇ ਸੈੱਟ ਤੋਂ ਸ਼ੂਟਿੰਗ ਦੌਰਾਨ ਦੀ ਹੈ। ਇਸ ਦੇ ਨਲ ਹੀ ਇਸੇ ਲੁੱਕ 'ਚ ਰਸ਼ਮੀ ਦੀ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਇਰਲ ਹੋ ਰਹੀ ਹੈ। ਇਸ 'ਚ ਰਸ਼ਮੀ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਫੈਨਸ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਦਸ ਦਈਏ ਕਿ ਰਿਪੋਰਟਸ ਮੁਤਾਬਕ ਰਸ਼ਮੀ ਦੇਸਾਈ ਨਾਗਿਨ 4 'ਚ ਨਅਨਤਾਰਾ ਨੂੰ ਰਿਪਲੇਸ ਕਰੇਗੀ।View this post on Instagram
ਇਹ ਵੀ ਪੜ੍ਹੋ:
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)