ਪੜਚੋਲ ਕਰੋ
Advertisement
‘ਸੈਕ੍ਰੈੈਡ ਗੇਮਸ’ ਦੇ ਦੂਜੇ ਸੀਜ਼ਨ ਦਾ ਹੋਣ ਜਾ ਰਿਹਾ ਹੈ ਆਗਾਜ਼, ਅੱਜ ਰਾਤ 12 ਵਜੇ ਸੀਰੀਜ਼ ਹੋ ਰਹੀ ਰਿਲੀਜ਼
ਨੈਟਫਲੀਕਸ ਦੀ ਮੱਛ ਅਵੈਟੀਡ ਵੈੱਬ ਸੀਰੀਜ਼ ‘ਸੈਕ੍ਰੈੈਡ ਗੇਮਸ’ ਦੇ ਦੂਜੇ ਸੀਜ਼ਨ ਦਾ ਇੰਤਜ਼ਾਰ ਬਸ ਖ਼ਤਮ ਹੋਣ ਹੀ ਵਾਲਾ ਹੈ। ਜਿਵੇਂ ਹੀ 15 ਅਗਸਤ ਸ਼ੁਰੂ ਹੋਵੇਗਾ, ਇਹ ਸੀਜ਼ਨ ਲਾਈਵ ਹੋ ਜਾਵੇਗਾ। ਣਨਾੀ 15 ਅਗਸਤ ਰਾਤ 12 ਵਜੇ ਹੀ ਨੈਟਫਲੀਕਸ ਯੂਜ਼ਰਸ ਲਈ ਉੱਪਲਬਧ ਹੋ ਜਾਵੇਗੀ।
ਮੁੰਬਈ: ਨੈਟਫਲੀਕਸ ਦੀ ਮੱਛ ਅਵੈਟੀਡ ਵੈੱਬ ਸੀਰੀਜ਼ ‘ਸੈਕ੍ਰੈੈਡ ਗੇਮਸ’ ਦੇ ਦੂਜੇ ਸੀਜ਼ਨ ਦਾ ਇੰਤਜ਼ਾਰ ਬਸ ਖ਼ਤਮ ਹੋਣ ਹੀ ਵਾਲਾ ਹੈ। ਜਿਵੇਂ ਹੀ 15 ਅਗਸਤ ਸ਼ੁਰੂ ਹੋਵੇਗਾ, ਇਹ ਸੀਜ਼ਨ ਲਾਈਵ ਹੋ ਜਾਵੇਗਾ। ਣਨਾੀ 15 ਅਗਸਤ ਰਾਤ 12 ਵਜੇ ਹੀ ਨੈਟਫਲੀਕਸ ਯੂਜ਼ਰਸ ਲਈ ਉੱਪਲਬਧ ਹੋ ਜਾਵੇਗੀ।
ਇਸ ਗੱਲ ਦੀ ਜਾਣਕਾਰੀ ਨੈਟਫਲੀਕਸ ਇੰਡੀਆ ਨੇ ਟਵਿਟਰ ਹੈਂਡਲ ‘ਤੇ ਦਿੱਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਲਿਖੀਆ ਗਿਆ ਕਿ ਲੋਕਾਂ ਨੂੰ ਆਪਣੀ ਨੀਂਦ ਕੁਰਬਾਨ ਕਰਨੀ ਹੋਵੇਗੀ। ਨੈਟਫਲੀਕਸ ਨੇ ਟਵਿਟਰ ‘ਤੇ ਲਿਖੀਆ, “ਅੱਜ ਰਾਤ 12 ਵਜੇ ਤੋਂ ਸੈਕ੍ਰੇਡ ਗੇਮਸ 12 ਵਜੇ ਲਾਈਵ ਦੇਖ ਸਕੋਗੇ। ਮਤਲਬ ਨੀਂਦ ਦਾ ਬਲੀਦਾਨ ਦੇਣਾ ਹੋਵੇਗਾ”। ਦੱਸ ਦਈਏ ਕਿ ਸੀਰੀਜ਼ ਦਾ ਪਹਿਲਾ ਸੀਜ਼ਨ ਆਡੀਅੰਸ ਨੂੰ ਖੂਬ ਪਸੰਦ ਆਇਆ ਸੀ। ਇਸ ‘ਚ ਨਵਾਜ਼ੁਦੀਨ ਸਿਦਕੀ ਦੇ ਨਾਲ ਸੈਫ ਅਲੀ ਖ਼ਾਨ ਅਤੇ ਰਾਧਿਕਾ ਆਪਟੇ ਜਿਹੇ ਕਲਾਕਾਰਾਂ ਨੇ ਜ਼ਬਰਦਸਤ ਐਕਟਿੰਗ ਕੀਤੀ ਸੀ। ਇਸਦੇ ਪਹਿਲੇ ਸੀਜ਼ਨ ਦੇ ਖ਼ਤਮ ਹੋਣ ਤੋਂ ਬਾਅਦ ਸਭ ਨੂੰ ਦੂਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ।Sacred Games will go live at 12 AM tonight. Matlab neend ka balidaan dena hoga.
— Netflix India (@NetflixIndia) August 14, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement