Salaar: ਬਾਕਸ ਆਫਿਸ 'ਤੇ ਚੱਲ ਰਹੀ 'ਸਾਲਾਰ' ਦੇ ਝੂਠੇ ਕਲੈਕਸ਼ਨ ਦੀ ਖੇਡ? ਐਡਵਾਂਸ ਬੁਕਿੰਗ 'ਚ ਜ਼ਬਰਦਸਤ ਕਮਾਈ ਦੀ ਗੱਲ ਵੀ ਝੂਠੀ?

Salar Box office collection: ਪ੍ਰਭਾਸ ਦੀ ਫਿਲਮ 'ਸਲਾਰ' ਦੇ ਬਾਕਸ ਆਫਿਸ ਕਲੈਕਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸਵਾਲ ਉਠਾਏ ਜਾ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਫਿਲਮ ਦੀ ਟਿਕਟ ਬੁਕਿੰਗ 'ਚ ਧਾਂਦਲੀ ਚੱਲ ਰਹੀ ਹੈ।

Salar Box Office collection: ਸ਼ਾਹਰੁਖ ਖਾਨ ਦੀ 'ਡੰਕੀ' ਤੋਂ ਇਕ ਦਿਨ ਬਾਅਦ ਹੀ ਪ੍ਰਭਾਸ ਦੀ 'ਸਲਾਰ' ਰਿਲੀਜ਼ ਹੋਈ ਹੈ। ਦੋਵਾਂ ਫਿਲਮਾਂ ਵਿਚਾਲੇ ਬਾਕਸ ਆਫਿਸ 'ਤੇ ਕਮਾਈ ਨੂੰ ਲੈ ਕੇ ਜ਼ਬਰਦਸਤ ਜੰਗ ਚੱਲ ਰਹੀ ਹੈ। ਅੰਕੜਿਆਂ ਮੁਤਾਬਕ 'ਸਾਲਾਰ' 'ਡੰਕੀ' ਤੋਂ ਵੱਧ

Related Articles