ਪੜਚੋਲ ਕਰੋ
Advertisement
‘ਭਾਰਤ’ ਦੇ 5ਵੇਂ ਪੋਸਟਰ ‘ਚ ਝਲਕਿਆ ਸਲਮਾਨ ਦਾ ਦਰਦ
ਸਲਮਾਨ ਖ਼ਾਨ ਨੇ ਈਦ ‘ਤੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਭਾਰਤ’ ਦਾ 5ਵਾਂ ਪੋਸਟਰ ਵੀ ਅੱਜ ਰਿਲੀਜ਼ ਕਰ ਦਿੱਤਾ ਹੈ। ਇਸ ਨੂੰ ਸਲਮਾਨ ਨੇ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ।
ਮੁੰਬਈ: ਸਲਮਾਨ ਖ਼ਾਨ ਨੇ ਈਦ ‘ਤੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਭਾਰਤ’ ਦਾ 5ਵਾਂ ਪੋਸਟਰ ਵੀ ਅੱਜ ਰਿਲੀਜ਼ ਕਰ ਦਿੱਤਾ ਹੈ। ਇਸ ਨੂੰ ਸਲਮਾਨ ਨੇ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਪੋਸਟਰ ਨੂੰ ਕੈਪਸ਼ਨ ਦੇ ਲਿਖਿਆ ਹੈ, ‘ਹਰ ਮੁਸਕੁਰਾਉਂਦੇ ਚਿਹਰੇ ਪਿੱਛੇ ਦਰਦ ਲੁਕਿਆ ਹੁੰਦਾ ਹੈ ਤੇ ਉਹੀ ਦਰਦ ਤੁਹਾਨੂੰ ਜ਼ਿੰਦਾ ਰੱਖਦਾ ਹੈ।
ਫ਼ਿਲਮ ਸਾਉਥ ਕੋਰੀਅਨ ਫ਼ਿਲਮ ‘ਓਥ ਟੂ ਮਾਈ ਫਾਦਰ’ ਦਾ ਹਿੰਦੀ ਰੀਮੇਕ ਹੈ। ਇਸ ਨੂੰ ਅਲੀ ਅੱਬਾਸ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨਾਲ ਅਲੀ ਤੇ ਸਲਮਾਨ ਨੇ ਤੀਜੀ ਵਾਰ ਹੱਥ ਮਿਲਾਇਆ ਹੈ। ‘ਭਾਰਤ’ ਮਲਟੀਸਟਾਰਰ ਫ਼ਿਲਮ ਹੈ ਜਿਸ ‘ਚ ਇੱਕ ਵਾਰ ਫੇਰ ਸਲਮਾਨ ਨਾਲ ਕੈਟਰੀਨਾ ਕੈਫ ਦੀ ਜੋੜੀ ਨਜ਼ਰ ਆਵੇਗੀ।Har muskurate chahre ke peeche dard chupa hota hai aur wahi dard aapko zinda rakhta hai! ???????? #BharatKaVaada@Bharat_TheFilm @aliabbaszafar @atulreellife @itsBhushanKumar #KatrinaKaif #Tabu @bindasbhidu @WhoSunilGrover @nikhilnamit @reellifeprodn @SKFilmsOfficial @TSeries pic.twitter.com/RNgEI3bMMZ
— Salman Khan (@BeingSalmanKhan) April 19, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement