ਪੜਚੋਲ ਕਰੋ
Advertisement
ਭਾਰਤ’ ਦੀ ਬਾਕਸ-ਆਫਿਸ ਜੰਗ ਜਾਰੀ, ‘ਉੜੀ’ ਅਜੇ ਵੀ ਸਾਹਮਣੇ
ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਆਏ ਦਿਨ ਬਾਕਸਆਫਿਸ ‘ਚ ਕਮਾਲ ਕਰਦੀ ਜਾ ਰਹੀ ਹੈ। ਵੀਕਐਂਡ ‘ਤੇ ਫ਼ਿਲਮ ਨੇ ਕਮਾਈ ਦੇ ਨਾਲ 150 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ। ਜਦਕਿ ਵੀਕਐਂਡ ਤੋਂ ਬਾਅਦ ਸੋਮਵਾਰ ਵੀ ਕਮਾਈ ਲਈ ਚੰਗਾ ਰਿਹਾ।
ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਆਏ ਦਿਨ ਬਾਕਸਆਫਿਸ ‘ਚ ਕਮਾਲ ਕਰਦੀ ਜਾ ਰਹੀ ਹੈ। ਵੀਕਐਂਡ ‘ਤੇ ਫ਼ਿਲਮ ਨੇ ਕਮਾਈ ਦੇ ਨਾਲ 150 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ। ਜਦਕਿ ਵੀਕਐਂਡ ਤੋਂ ਬਾਅਦ ਸੋਮਵਾਰ ਵੀ ਕਮਾਈ ਲਈ ਚੰਗਾ ਰਿਹਾ। ‘ਭਾਰਤ’ ਨੇ ਸੋਮਵਾਰ ਨੂੰ ਬਾਕਸਆਫਿਸ ‘ਤੇ ਨੌਂ ਕਰੋੜ ਰੁਪਏ ਦੀ ਕਮਾਈ ਕੀਤੀ।
ਫ਼ਿਲਮ ਨੇ ਛੇ ਦਿਨ ਕੁਲ 9.20 ਕਰੋੜ ਦੀ ਕਮਾਈ ਕੀਤੀ ਹੈ। ਇਨ੍ਹਾਂ ਛੇ ਦਿਨਾਂ ‘ਚ ਹੁਣ ਤਕ 159.30 ਕਰੋੜ ਰੁਪਏ ਫ਼ਿਲਮ ਕਮਾ ਚੁੱਕੀ ਹੈ। ਇਸ ਦੇ ਨਾਲ ਹੀ ਫ਼ਿਲਮ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।#Bharat eyes ₹ 175 cr+ in its *extended* Week 1... Wed 42.30 cr, Thu 31 cr, Fri 22.20 cr, Sat 26.70 cr, Sun 27.90 cr, Mon 9.20 cr. Total: ₹ 159.30 cr. India biz... The crucial World Cup cricket match [#INDvPAK #CWC19] will make a big dent in biz on coming Sun [16 June].
— taran adarsh (@taran_adarsh) 11 June 2019
ਸਲਮਾਨ ਦੀ ਭਾਰਤ ਇਸ ਸਾਲ ਟੌਪ 5 ਗ੍ਰਾਸਿੰਗ ਫ਼ਿਲਮਾਂ ਦੀ ਲਿਸਟ ‘ਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਫ਼ਿਲਮ ਨੇ ਅਕਸ਼ੇ ਕੁਮਾਰ ਦੀ ‘ਕੇਸਰੀ’ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ‘ਭਾਰਤ’ ਦੇ ਰਸਤੇ ‘ਚ ਸਿਰਫ ‘ਉੜੀ’ ਖੜ੍ਹੀ ਹੈ। ਦੇਖਦੇ ਹਾਂ ਸਲਮਾਨ ਦੀ ‘ਭਾਰਤ’ ਵਿੱਕੀ ਕੌਸ਼ਲ ਦੀ ‘ਉੜੀ’ ਨੂੰ ਪਿੱਛੇ ਛੱਡ ਪਾਉਂਦੀ ਹੈ ਜਾਂ ਉਸ ਤੋਂ ਪਹਿਲਾਂ ਹੀ ਦਮ ਤੋੜ ਦਿੰਦੀ ਹੈ।Top 5 highest grossing films... 2019 releases... 1. #UriTheSurgicalStrike 2. #Bharat [still running] 3. #Kesari 4. #TotalDhamaal 5. #GullyBoy As on 11 June 2019. Hindi films. Nett BOC. India biz.
— taran adarsh (@taran_adarsh) 11 June 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement