ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਲਮਾਨ ਖਾਨ ਗਰਲਫ੍ਰੈਂਡ ਨਾਲ ਲਗਾ ਰਹੇ ਝੋਨਾ, ਇਥੇ ਦੇਖੋ ਵੀਡੀਓ
ਸਲਮਾਨ ਖਾਨ ਨੇ ਫੈਨਸ ਨਾਲ ਸ਼ੇਅਰ ਕੀਤਾ ਕਿ ਉਨ੍ਹਾਂ ਨੇ ਆਪਣੇ ਫਾਰਮ 'ਤੇ ਚੌਲਾਂ ਦੀ ਫਸਲ ਉਗਾਈ ਹੈ। ਉਨ੍ਹਾਂ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਆਪਣੇ ਕੁਝ ਦੋਸਤਾਂ ਅਤੇ ਵਰਕਰਾਂ ਨਾਲ ਝੋਨੇ ਦੀ ਬਿਜਾਈ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ 'ਚ ਸਲਮਾਨ ਖਾਨ ਦੀ ਕਥਿਕ ਗਰਲਫ੍ਰੈਂਡ ਯੂਲੀਆ ਵੰਤੂਰ ਵੀ ਨਜ਼ਰ ਆ ਰਹੀ ਹੈ।
![ਸਲਮਾਨ ਖਾਨ ਗਰਲਫ੍ਰੈਂਡ ਨਾਲ ਲਗਾ ਰਹੇ ਝੋਨਾ, ਇਥੇ ਦੇਖੋ ਵੀਡੀਓ Salman Khan Paddy planting with girlfriend, watch the video here ਸਲਮਾਨ ਖਾਨ ਗਰਲਫ੍ਰੈਂਡ ਨਾਲ ਲਗਾ ਰਹੇ ਝੋਨਾ, ਇਥੇ ਦੇਖੋ ਵੀਡੀਓ](https://static.abplive.com/wp-content/uploads/sites/5/2020/07/21145405/salman-paddy.jpg?impolicy=abp_cdn&imwidth=1200&height=675)
ਸਲਮਾਨ ਖਾਨ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ ਅਤੇ ਉਹ ਆਪਣੇ ਫੈਨਸ ਨਾਲ ਸ਼ੇਅਰ ਕਰ ਰਹੇ ਹਨ ਕਿ ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਪੌਜ਼ੇਟਿਵ ਰੱਖ ਰਹੇ ਹਨ। ਸਲਮਾਨ ਖਾਨ ਨੇ ਫੈਨਸ ਨਾਲ ਸ਼ੇਅਰ ਕੀਤਾ ਕਿ ਉਨ੍ਹਾਂ ਨੇ ਆਪਣੇ ਫਾਰਮ 'ਤੇ ਚੌਲਾਂ ਦੀ ਫਸਲ ਉਗਾਈ ਹੈ।
ਉਨ੍ਹਾਂ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਆਪਣੇ ਕੁਝ ਦੋਸਤਾਂ ਅਤੇ ਵਰਕਰਾਂ ਨਾਲ ਝੋਨੇ ਦੀ ਬਿਜਾਈ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ 'ਚ ਸਲਮਾਨ ਖਾਨ ਦੀ ਕਥਿਕ ਗਰਲਫ੍ਰੈਂਡ ਯੂਲੀਆ ਵੰਤੂਰ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸਲਮਾਨ ਨੇ ਕੈਪਸ਼ਨ ਵਿੱਚ ਲਿਖਿਆ, “ਚੌਲਾਂ ਦੀ ਬਿਜਾਈ ਖ਼ਤਮ ਹੋ ਗਈ ਹੈ”।
ਪੰਜਾਬ ਬੋਰਡ 12ਵੀਂ ਦਾ ਰਿਜ਼ਲਟ ਅੱਜ ਹੋਵੇਗਾ ਜਾਰੀ, pseb.ac.in. 'ਤੇ ਕਲਿਕ ਕਰਕੇ ਕਰੋ ਚੈੱਕ
ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੇ ਫਾਰਮ 'ਚ ਖੇਤੀ ਕਰ ਰਹੇ ਹਨ। ਇਸ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਕਈ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਰਹੇ ਹਨ। ਸਲਮਾਨ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਇੱਕ ਟਰੈਕਟਰ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਬਦਮਾਸ਼ਾਂ ਨੇ ਪੱਤਰਕਾਰ ਨੂੰ ਮਾਰੀ ਗੋਲੀ, ਭਾਣਜੀ ਨਾਲ ਛੇੜ-ਛਾੜ ਦੀ ਕੀਤੀ ਸੀ ਸ਼ਿਕਾਇਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)