ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹੌਰਰ ਫ਼ਿਲਮ ਲਈ ਸਲਮਾਨ ਖ਼ਾਨ ਬਣਨਗੇ ‘ਆਦਮਖੋਰ’
‘ਦਬੰਗ-3’ ਦੀ ਸ਼ੂਟਿੰਗ ਤੋਂ ਬਾਅਦ ਉਹ ਇੱਕ ਹੌਰਰ ਫ਼ਿਲਮ ਬਣਾਉਣਗੇ। ਜੀ ਹਾਂ, ਇਸ ਫ਼ਿਲਮ ਨੂੰ ਸਲਮਾਨ ਆਪਣੇ ਪ੍ਰੋਡਕਸ਼ਨ ਹਾਊਸ ‘ਚ ਬਣਾਉਣਗੇ। ਇਸ ਦਾ ਟਾਈਟਲ ਵੀ ਉਨ੍ਹਾਂ ਨੇ ‘ਆਦਮਖੋਰ’ ਚੁਣਿਆ ਹੈ।
![ਹੌਰਰ ਫ਼ਿਲਮ ਲਈ ਸਲਮਾਨ ਖ਼ਾਨ ਬਣਨਗੇ ‘ਆਦਮਖੋਰ’ Salman Khan to produce a horror film registers the title as Aadamkhor ਹੌਰਰ ਫ਼ਿਲਮ ਲਈ ਸਲਮਾਨ ਖ਼ਾਨ ਬਣਨਗੇ ‘ਆਦਮਖੋਰ’](https://static.abplive.com/wp-content/uploads/sites/5/2019/03/28165610/Salman_Khan_2.jpg?impolicy=abp_cdn&imwidth=1200&height=675)
ਮੁੰਬਈ: ਅੱਜਕਲ੍ਹ ਸਲਮਾਨ ਖ਼ਾਨ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੀ ਸ਼ੂਟਿੰਗ ਕਰਨ ‘ਚ ਲੱਗੇ ਹਨ। ਖ਼ਬਰ ਸਾਹਮਣੇ ਆਈ ਹੈ ਕਿ ‘ਦਬੰਗ-3’ ਦੀ ਸ਼ੂਟਿੰਗ ਤੋਂ ਬਾਅਦ ਉਹ ਇੱਕ ਹੌਰਰ ਫ਼ਿਲਮ ਬਣਾਉਣਗੇ। ਜੀ ਹਾਂ, ਇਸ ਫ਼ਿਲਮ ਨੂੰ ਸਲਮਾਨ ਆਪਣੇ ਪ੍ਰੋਡਕਸ਼ਨ ਹਾਊਸ ‘ਚ ਬਣਾਉਣਗੇ। ਇਸ ਦਾ ਟਾਈਟਲ ਵੀ ਉਨ੍ਹਾਂ ਨੇ ‘ਆਦਮਖੋਰ’ ਚੁਣਿਆ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਇਸ ਫ਼ਿਲਮ ਦਾ ਟਾਈਟਲ ਇੰਡੀਅਨ ਮੋਸ਼ਨ ਪਿਕਚਰਸ ਐਸੋਸੀਏਸ਼ਨ ਦੇ ਨਾਲ ਰਜਿਸਟਰ ਕਰਵਾਇਆ ਗਿਆ ਪਰ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਸਲਮਾਨ ਇਸ ਫ਼ਿਲਮ ‘ਚ ਖੁਦ ਐਕਟਿੰਗ ਕਰਨਗੇ ਜਾਂ ਨਹੀ।
ਇਸ ਤੋਂ ਇਲਾਵਾ ਸਲਮਾਨ ਇਸ ਈਦ ‘ਤੇ ਫਿਲਮ ‘ਭਾਰਤ’ ਲੈ ਕੇ ਆ ਰਹੇ ਹਨ ਜਦਕਿ ਉਨ੍ਹਾਂ ਦੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ਚੱਲ ਰਹੀ ਹੈ, ਜੋ ਇਸੇ ਸਾਲ ਦਸੰਬਰ ‘ਚ ਰਿਲੀਜ਼ ਹੋਣੀ ਹੈ। ਇਨ੍ਹਾਂ ਤੋਂ ਇਲਾਵਾ ਵੀ ਸਲਮਾਨ ਕੋਲ ‘ਇੰਸ਼ਾਅੱਲ੍ਹਾ’ ਤੇ ‘ਕਿੱਕ-2’ ਜਿਹੀਆਂ ਫ਼ਿਲਮਾਂ ਦੇ ਆਫਰ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਸਪੋਰਟਸ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)